Anandpur Halchal LIVE

Anandpur Halchal LIVE Live Updates From Sri Anandpur Sahib.

23/09/2025

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਅੱਜ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ.ਹਰਜੋਤ ਸਿੰਘ ਬੈਂਸ ਜੀ ਦੇ ਨਿਵਾਸ ਸਥਾਨ ਗੰਭੀਰਪੁਰ ਵਿਖੇ ਪਹੁੰਚੇ ਹਨ।

22/09/2025

ਨੰਗਲ ਚੰਡੀਗੜ੍ਹ ਮਾਰਗ ਉੱਪਰ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਘੱਟੀਵਾਲ ਰਾਤ ਹੋਇਆ ਭਿਆਨਕ ਹਾਦਸਾ

ਸੜਕ ਕਿਨਾਰੇ ਖਰਾਬ ਖੜੇ ਓਵਰਲੋਡ ਟਿੱਪਰ ਦੇ ਕਾਰ ਸਵਾਰਾਂ ਨੇ ਪਿੱਛੋਂ ਮਾਰੀ ਟੱਕਰ

17/09/2025

ਸ਼੍ਰੀ ਅਨੰਦਪੁਰ ਸਾਹਿਬ ਪ੍ਰਵਾਸੀਆ ਦੇ ਮੁੱਦੇ ਨੂੰ ਲੈ ਕੇ ਭਾਰੀ ਹੰਗਾਮਾ

17/09/2025

ਅਨੰਦਪੁਰ ਸਾਹਿਬ
ਪੱਤਰਕਾਰਾਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵਿਚਾਲੇ ਖੜਕੀ,
ਹੋਇਆ ਜ਼ਬਰਦਸਤ ਹੰਗਾਮਾ
ਮੌਕੇ 'ਤੇ ਪਹੁੰਚੀ ਪੁਲਿਸ,

16/09/2025
15/09/2025

ਅਨੰਦਪੁਰ ਸਾਹਿਬ ਪੁਲਿਸ ਵਲੋਂ ਕੀਤੀ ਚੈਕਿੰਗ ਕੱਟੇ ਚਲਾਨ

15/09/2025

ਹੁਸ਼ਿਆਰਪੁਰ ਪ੍ਰਵਾਸੀ ਵੱਲੋਂ ਕਤਲ ਕੀਤੇ ਛੋਟੇ ਬੱਚੇ ਦੀਆਂ ਅਸਤੀਆਂ ਪਤਾਲਪੁਰੀ ਸਾਹਿਬ ਬਣੇ ਅਸਥਘਾਟ ਚੋਂ ਕੀਤੀਆਂ ਜਲ ਪ੍ਰਵਾਹ

11/09/2025

ਚੰਡੀਗੜ੍ਹ ਉਨਾ ਮਾਰਗ ਨੰਗਲ ਨਜ਼ਦੀਕ ਹੋਇਆ ਭਿਆਨਕ ਐਕਸੀਡੈਂਟ ਡਰਾਈਵਰ ਹਸਪਤਾਲ ਵਿੱਚ ਜੇਰੇ ਇਲਾਜ

11/09/2025

ਅਨੰਦਪੁਰ ਸਾਹਿਬ

ਜ਼ਰੂਰੀ ਅਲਰਟ - ਜ਼ਰੂਰ ਸ਼ੇਅਰ ਕਰੋ
11 ਸਤੰਬਰ ਸਮਾਂ ਸਵੇਰੇ 11.30 ਵਜੇ
5000 ਕਿਉਸਿਕ ਪਾਣੀ ਭਾਖੜਾ ਡੈਮ ਤੋਂ ਵਧਾ ਰਹੇ ਹਾਂ |
12,13,14 ਸਤੰਬਰ ਨੂੰ ਮੌਸਮ ਵਿਭਾਗ ਵਲੋਂ ਭਾਰੀ ਬਾਰਿਸ਼ ਦੀ ਚੇਤਾਵਨੀ ਆਈ ਹੈ |
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਣਕਾਰੀ ਕੀਤੀ ਗਈ ਸਾਂਝੀ

10/09/2025

ਕੀਰਤਪੁਰ ਸਾਹਿਬ ਪਹਾੜ ਨੇੜਿਓਂ ਮਿੱਟੀ ਚੱਕਦੇ ਮਜ਼ਦੂਰਾਂ ਉੱਤੇ ਪਹਾੜੀ ਦਾ ਵੱਡਾ ਹਿੱਸਾ ਗਿਰਿਆ, ਬੜੀ ਮੁਸ਼ੱਕਤ ਨਾਲ ਕੱਢਿਆ ਗਿਆ ਬਾਹਰ

ਬਰਸਾਤ ਕਾਰਨ ਘਰਾਂ ਉੱਪਰ ਡਿੱਗੀਆਂ ਸੀ ਪਹਾੜੀਆਂ ਜਿਸ ਨੂੰ ਸਾਫ ਕਰਦੇ ਸਮੇਂ ਵਾਪਰਿਆ ਹਾਦਸਾ

09/09/2025

1600 ਕਰੋੜ ਰੁਪਏ ਦਾ ਰਾਹਤ ਪੈਕੇਜ

PM ਮੋਦੀ ਨੇ ਪੰਜਾਬ ਲਈ ਕਰ ਦਿੱਤਾ ਵੱਡਾ ਐਲਾਨ,

Address

Anandpur Sahib
140116

Telephone

+917009492030

Website

Alerts

Be the first to know and let us send you an email when Anandpur Halchal LIVE posts news and promotions. Your email address will not be used for any other purpose, and you can unsubscribe at any time.

Share