News Prime

News Prime Nangal News Prime update With Bhupinder (Laddi) Anandpur sahib

19/06/2026

ਸੰਤੋਸ਼ਗੜ ਟਾਲੀਵਾਲ ਸੜਕ ਤੇ ਰਾਤ ਤਕਰੀਬਨ 9-30ਵਜੇ ਇੱਕ ਕਾਰ ਡੂੰਘੇ ਖੱਡੇ ਵਿੱਚ ਪਲਟ ਗਈ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ।

18/06/2026

ਨੰਗਲ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲ਼ੀ। ਨਸ਼ਾ ਤਸਕਰਾਂ ਨਾਲ ਹੋਈ ਮੁੱਠਭੇੜ ਨਯਾ ਨੰਗਲ ਤੋਂ ਪਿੱਛੇ ਕਰਦੇ ਹੋਏ ਬ੍ਰਹਮਪੁਰ ਕੋਲ਼ ਕੀਤੇ ਕਾਬੂ। ਨਸ਼ੀਲਾ ਪਦਾਰਥ ਤੇ ਹਥਿਆਰ ਵੀ ਬਰਾਮਦ।

18/06/2026

ਨੰਗਲ ਦੇ ਕਰੀਬ ਬ੍ਰਹਮਪੁਰ ਵਿਖੇ ਪੁਲਿਸ ਦੀ ਵੱਡੀ ਕਾਰਵਾਈ। ਚਲੀਆਂ ਗੋਲੀਆਂ। ਸੂਤਰਾਂ ਅਨੁਸਾਰ ਇੱਕ ਦੇ ਲੱਗੀ ਗੋਲੀ ‌ ।।।।

15/06/2026

ਜੋ ਡੰਗਾ ਇੱਕ ਮਹੀਨੇ ਵੀ ਨਹੀਂ ਹੋਇਆ ਸੀ ਲਗੇ ਨੂੰ। ਪੀਲਰ ਦੇ ਆਲੇ ਦੁਆਲੇ ਪੱਧਰਾ ਦਾ ਡੰਗਾ ਪੁਲ਼ ਨੂੰ ਬਚਾਉਣ ਕਰਕੇ ਲਗਾਇਆ ਗਿਆ ਸੀ। ਪਰ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਥੋੜੇ ਜਿਹੇ ਪਾਣੀ ਨਾਲ ਡੰਗੇ ਦੀ ਹਾਲਤ ਦੇਖੋ।

13/06/2026

ਪਿੱਛਲੀ ਰਾਤਾਂ ਵਿੱਚ ਇੱਕ ਵਿਡਿਓ ਵਾਈਰਲ ਹੋ ਰਹੀ ਹੈ ਕਿ ਇੱਕ ਟਿਪਰ ਡੁੱਬਣ ਤੋਂ ਬਾਅਦ ਮਸ਼ੀਨਾਂ ਕੱਢ ਰਹੀਆਂ ਨੇ ‌ ਪਰ ਮਾਈਨਿੰੰਗ ਵਿਭਾਗ ਵੱਲੋਂ ਕੀ ਤਹਿਕੀਕਾਤ ਕੀਤੀ ਗਈ ਕਿ ਨਹੀਂ। ਵਿਡਿਓ ਵਾਈਰਲ ਹੋਈ ਕਿਥੋਂ ਦੀ ਆਆ ।

10/06/2026

ਨਹਿਰ ਵਿੱਚ ਪਾਣੀ ਓਵਰਫਲੋ ਹੋਣ ਕਰਕੇ ਰਸਤਾ ਹੋਇਆ ਬੰਦ । ਜਦੋਂ ਪਾਣੀ ਓਵਰਫਲੋ ਹੋਇਆ ਸੀ। ਓਦੋਂ ਡਰਾ ਰਿਹਾ ਸੀ ਪਾਣੀ, ਲੋਕਾਂ ਵਿੱਚ ਡਰਦਾ ਮਾਹੋਲ ਬਣ ਗਿਆ ਸੀ।

07/06/2026

ਅਰਪਨ ਸੰਸਥਾ ਵਲੋਂ ਸਿਲਾਈ ਕਢਾਈ ਕੋਰਸ ਪੂਰਾ ਕਰਨ ਵਾਲੀਆਂ ਕੁੜੀਆਂ ਨੂੰ ਸਲਾਈ ਮਸ਼ੀਨਾਂ ਦਿਤੀਆਂ ਗਈਆਂ। #ਅਰਪਨਸੰਸਥਾ

ਅੱਜ ਅਗੰਮਪੁਰ ਰੇਲਵੇ ਫਾਟਕ ਤੇ ਇੱਕ ਟਿੱਪਰ ਹਾਦ*ਸਾ*ਗ੍ਰ*ਸਤ ਹੋ ਗਿਆ ਦੇਖੋ ਕਿਵੇਂ ਦੋ ਕਰੇਨਾ ਟਿੱਪਰ ਨੂੰ ਸਾਈਡ ਤੇ ਕਰ ਰਹੀਆਂ।
06/06/2026

ਅੱਜ ਅਗੰਮਪੁਰ ਰੇਲਵੇ ਫਾਟਕ ਤੇ ਇੱਕ ਟਿੱਪਰ ਹਾਦ*ਸਾ*ਗ੍ਰ*ਸਤ ਹੋ ਗਿਆ ਦੇਖੋ ਕਿਵੇਂ ਦੋ ਕਰੇਨਾ ਟਿੱਪਰ ਨੂੰ ਸਾਈਡ ਤੇ ਕਰ ਰਹੀਆਂ।

06/06/2026

ਜਾਇਜ਼ ਜਾਂ ਨਾਜਾਇਜ਼ ਹੈ ਇਹ ਮਾਈਨਿੰੰਗ ਸ਼ਾਇਦ ਪ੍ਰਸ਼ਾਸਨ ਨੂੰ ਤਾਂ ਨਹੀਂ ਪਤਾ।

06/06/2026

ਮਾਈਨਿੰੰਗ ਕਰਨ ਵਾਲੀਆਂ ਮਸ਼ੀਨਾਂ ਆਪ ਵੀ ਡੁੱਬ ਜਾਂਦੀਆਂ।

Address

Anandpur Sahib
140133

Telephone

+919878565726

Website

Alerts

Be the first to know and let us send you an email when News Prime posts news and promotions. Your email address will not be used for any other purpose, and you can unsubscribe at any time.

Contact The Business

Send a message to News Prime:

Share