Vishav Punjabi Tv

Vishav Punjabi Tv ਵਿਸ਼ਵ ਪੰਜਾਬੀ ਟੀਵੀ ਤੇ ਆਪ ਜੀ ਦਾ ਸਵਾਗਤ ,ਖਬਰ, ਇਸ਼ਤਿਹਾਰ, ਜਾਂ ਪ੍ਰਮੋਸ਼ਨ ਕਰਵਾਉਣ ਲਈ ਸੰਪਰਕ ਕਰੋ 9855018001

28/08/2026

ਕੁਲਵੰਤ ਸਿੰਘ ਭਾਈ ਕੇਰਾ ਸਿਹਤਮੰਦ ਹੋਣ ਤੇ ਘਰ ਪਹੁੰਚੇ

ਰੋਜਾਨਾ ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ ਲਖਵਿੰਦਰ ਚੰਨੂ
28/08/2026

ਰੋਜਾਨਾ ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ ਲਖਵਿੰਦਰ ਚੰਨੂ

Happy rakhri
28/08/2026

Happy rakhri

ਦੁਖਦਾਈ ਖ਼ਬਰ ਦਵਿੰਦਰ ਸਿੰਘ ਜਟਾਣਾਂ ਕਾਲਾ ਮੈਡੀਕਲ ਵਾਲੇ ਸਦੀਵੀ ਵਿਛੋੜੇ ਦੇ ਗਏ ਹਨ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ 🙏🙏🙏
26/08/2026

ਦੁਖਦਾਈ ਖ਼ਬਰ ਦਵਿੰਦਰ ਸਿੰਘ ਜਟਾਣਾਂ ਕਾਲਾ ਮੈਡੀਕਲ ਵਾਲੇ ਸਦੀਵੀ ਵਿਛੋੜੇ ਦੇ ਗਏ ਹਨ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ 🙏🙏🙏

ਰੱਬਾ ਅੱਜ ਧੱਕਾ ਕਰ ਗਿਆ ਸਾਡਾ ਭਰਾ, ਯਾਰ ਦਾ ਯਾਰ ਦਵਿੰਦਰ ਸਿੰਘ ਕਾਲਾ ਮੈਡੀਕਲ ਵਾਲੇ  ਪੰਨੀਵਾਲਾ ਫੱਤਾ ਦੀ ਅਚਾਨਕ ਬੇਵਕਤੀ ਦੇ*ਹਾਂਤ ਖ਼ਬਰ ਸੁਣ ਕ...
26/08/2026

ਰੱਬਾ ਅੱਜ ਧੱਕਾ ਕਰ ਗਿਆ ਸਾਡਾ ਭਰਾ, ਯਾਰ ਦਾ ਯਾਰ ਦਵਿੰਦਰ ਸਿੰਘ ਕਾਲਾ ਮੈਡੀਕਲ ਵਾਲੇ ਪੰਨੀਵਾਲਾ ਫੱਤਾ ਦੀ ਅਚਾਨਕ ਬੇਵਕਤੀ ਦੇ*ਹਾਂਤ ਖ਼ਬਰ ਸੁਣ ਕੇ ਦਿਲ ਝੰਜੋੜ ਕੇ ਰੱਖ ਦਿੱਤਾ ਵਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਉਹਨਾਂ ਅੰਤਿਮ ਸੰਸ*ਕਾਰ 11 ਵਜੇ ਪੰਨੀਵਾਲਾ ਫੱਤਾ ਵਿਖੇ ਹੋਵਾਂਗਾ

ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ 🙏🙏🙏🙏

2027 ਵਿਧਾਨ ਸਭਾ ਹਲਕੇ ਤੋਂ ਮਨਪਸੰਦ ਐਮ ਐਲ ਏ ਕੋਣ ਦਿਉ ਆਪਣੀ ਰਾਇ
26/08/2026

2027 ਵਿਧਾਨ ਸਭਾ ਹਲਕੇ ਤੋਂ ਮਨਪਸੰਦ ਐਮ ਐਲ ਏ ਕੋਣ ਦਿਉ ਆਪਣੀ ਰਾਇ

ਪੰਜਾਬ ਅਤੇ ਆਪਣੇ ਇਲਾਕੇ ਦੇ ਸੱਚ ਨਿਰਪੱਖ ਪੱਤਰਕਾਰੀ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਪੱਤਰਕਾਰਾ ਬਾਰੇ ਕੀ ਵਿਚਾਰ ਤੁਹਾਡਾ?ਤੁਹਾਡੇ...
25/08/2026

ਪੰਜਾਬ ਅਤੇ ਆਪਣੇ ਇਲਾਕੇ ਦੇ ਸੱਚ ਨਿਰਪੱਖ ਪੱਤਰਕਾਰੀ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਪੱਤਰਕਾਰਾ ਬਾਰੇ ਕੀ ਵਿਚਾਰ ਤੁਹਾਡਾ?

ਤੁਹਾਡੇ ਭਰੋਸੇਮੰਦ ਪੱਤਰਕਾਰ ਅਤੇ ਚੈਨਲ?

ਤੁਹਾਡੀ ਰਾਏ ਕੂਮੈਂਟ ਦੇ ਵਿੱਚ ਸ਼ਾਮਿਲ ਕਰੋ

25/08/2026

ਸਾਡੇ ਇਲਾਕੇ ਦਾ ਮਾਣ! 🌟 ਅੱਜ ਅਸੀਂ ਗੱਲ ਕਰ ਰਹੇ ਹਾਂ ਸਾਡੇ ਹਲਕੇ ਦੇ ਉਸ ਨੌਜਵਾਨ ਦੀ ਜਿਸ ਨੇ ਖੇਡਾਂ/ਵਿੱਦਿਆ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ। ਅਜਿਹੇ ਹੋਣਹਾਰ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਨਾ ਸਾਡਾ ਸਭ ਦਾ ਫਰਜ਼ ਹੈ।

ਕੀ ਤੁਸੀਂ ਕਿਸੇ ਅਜਿਹੇ ਨੌਜਵਾਨ ਨੂੰ ਜਾਣਦੇ ਹੋ? ਕੁਮੈਂਟਸ ਵਿੱਚ ਜ਼ਰੂਰ ਦੱਸੋ! 👇

25/08/2026

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ 29 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਜਾਣ ਵਾਲੀ ਅਰਦਾਸ ਸਬੰਧੀ ਤੁਹਾਡੇ ਇਲਾਕੇ ਵਿੱਚ ਕੀ ਤਿਆਰੀਆਂ ਹਨ?

ਆਪਣੇ ਵਿਚਾਰ ਅਤੇ ਜਾਣਕਾਰੀ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰੋ ਅਤੇ ਹੋਰ ਤਾਜ਼ਾ ਅਪਡੇਟਸ ਲਈ ਵਿਸਵ ਪੰਜਾਬੀ ਟੀਵੀ ਨੂੰ ਫੋਲੋ ਜ਼ਰੂਰ ਕਰੋ। 🙏

25/08/2026

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਾਰਕਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਚਨਚੇਤ ਸਰਚ ਅਭਿਆਨ

ਸ਼ਰਾਰਤੀ ਅਨਸ*ਰਾਂ ਅਤੇ ਨਸ਼ਾ ਤਸ*ਕਰਾਂ ਵਿਰੁੱਧ ਲਗਾਤਾਰ ਕਾਰਵਾਈ ਜਾਰੀ

Address

Malout Road
Area

Telephone

+919023899001

Website

Alerts

Be the first to know and let us send you an email when Vishav Punjabi Tv posts news and promotions. Your email address will not be used for any other purpose, and you can unsubscribe at any time.

Contact The Business

Send a message to Vishav Punjabi Tv:

Shortcuts

Share