
12/10/2025
ਕੀ ਇਹ ਸਹੀ ਹੈ????
ਜੇਕਰ ਲੀਡਰਾਂ ਨੂੰ ਇਹ ਲਿਖਣ ਦਾ ਹੱਕ ਹੈ ਤਾਂ ਕਿਹੜੇ ਲੀਡਰਾਂ ਨੂੰ?? ਸੰਵਿਧਾਨ ਵੱਲੋਂ ਵੱਖਰੇ ਵੱਖਰੇ ਅਹੁਦਿਆਂ ਤੇ ਬੈਠੇ ਅਹੁਦੇਦਾਰਾਂ ਨੂੰ ਇਹ ਅਧਿਕਾਰ ਦਿੱਤਾ ਹੈ । ਪਰ ਬਲਾਚੌਰ ਵਿੱਚ ਇਹ ਇੱਕ ਟਰੈਂਡ ਬੰਦਾ ਜਾ ਰਿਹਾ ਜੋ ਕਿ ਗਲਤ ਹੈ👈 ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਦੀ ਜਾਂਚ ਜਰੂਰ ਕੀਤੀ ਜਾਵੇ🙏
Bhagwant Mann Ajay Mangupur Rajwinder Singh Lucky Malvinder Singh Kang Fans Santosh Kataria Jai Krishan Singh Rouri Ajay Mangupur Angad Singh Nawanshahr Pamma Bhatia MC