21/08/2022
https://www.facebook.com/101230888640988/posts/440573698040037/
ਬਲਾਚੌਰ ਹਲਕੇ ਦੇ ਸੀਨੀਅਰ ਐਡਵੋਕੇਟ ਚਮਨ ਲਾਲ ਪਵਾਰ ਨੂੰ ਪੰਜਾਬ ਸਰਕਾਰ ਵੱਲੋਂ ਵਧੀਕ ਜਰਨਲ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲਗਾਉਣ ਤੇ ਇਲਾਕੇ ਚ ਖੁਸ਼ੀ ਦੀ ਲਹਿਰ ।
ਵਧੀਕ ਜਰਨਲ ਐਡਵੋਕੇਟ ਬਣਨ ਤੇ ਉਹਨਾ ਦੇ ਛੋਟੇ ਭਰਾ ਧਰਮਪਾਲ ਪਵਾਰ ਭਰਥਲਾ ਚੇਅਰਮੈਨ ਬਲਾਕ ਸੰਮਤੀ ਬਲਾਚੌਰ ਜੀ ਨੂੰ ਹਲਕੇ ਦੇ ਵੱਖ ਵੱਖ ਸਮਾਜ ਸੇਵੀ ਲੋਕਾ ਵਲੋ ਵਧਾਈਆ ਦਿੱਤੀ ਗਈ ।
ਵਧਾਈ ਦੇਣ ਵਾਲਿਆ ਵਿੱਚ ।
ਬਾਬਾ ਦੀਦਾਰ ਸਿੰਘ ਕਿਸ਼ਨਪੁਰ, ਹਰਮੇਲ ਚੰਦਰ ਸਾਬਕਾ ਸਰਪੰਚ ਕਿਸ਼ਨਪੁਰ , ਲਖਵਿੰਦਰ ਸਰਪੰਚ ਭਰਥਲਾ ਬੇਟ, ਪ੍ਰੇਮ ਨਾਥ ਸਰਪੰਚ ਭਰਥਲਾ, ਲਾਲ ਬਹਾਦਰ ਗਾਂਧੀ ਐਮ ਸੀ ਬਲਾਚੌਰ , ਮਨਜੀਤ ਬੇਦੀ ਬਲਾਚੌਰ, ਕੁਲਵਿੰਦਰ ਮੰਡ, ਪੰਮਾ ਦੁੱਗਲ , ਇਕਵਾਲ ਸਿੰਘ, ਸੁਦੇਸ਼ ਰਾਜੂ, ਸੁਰਿੰਦਰ ਕੁਮਾਰ (ਵਿਕੀ) ਪੰਚ , ਰੌਸ਼ਨ ਲਾਲ ਪੰਚ, ਐਡਵੋਕੇਟ ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ gog , ਕੁਲਵੀਰ ਸਿੰਘ gog , ਪੰਡਿਤ ਨਰੇਸ਼ ਕੁਮਾਰ , ਵਿਨੋਦ ਕੁਮਾਰ gog, ਚਮਨ ਲਾਲ ਪੰਚ ਆਦਿ ਇਲਾਕੇ ਦੇ ਸਮਾਜ ਸੇਵੀ ਲੋਕਾ ਵਲੋ ਵਧੀਕ ਜਰਨਲ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚਮਨ ਲਾਲ ਜੀ ਅਤੇ ਓਹਨਾ ਦੇ ਛੋਟੇ ਭਰਾ ਧਰਮਪਾਲ ਚੇਅਰਮੈਨ ਜੀ ਨੂੰ ਵਧਾਈ ਦਿੱਤੀ।