BBN Punjab live

BBN Punjab live ਜਾਗਦੀ ਜ਼ਮੀਰ ਵਾਲਾ ਕਦੇ ਵਿਕਦਾ ਨਹੀਂ

29/11/2025
29/11/2025

ਇਸ ਵਾਰ ਰੱਤੇਵਾਲ ਵਾਲਿਓ ਰੱਤੇਵਾਲ ਜੋਨ ਕੇਵਲ ਰੱਤੇਵਾਲ ਦਾ ਹੀ ਹੈ, ਇਕ ਮਿਸਾਲ ਪੈਦਾ ਕਰ ਦਿਓ ਸਰਬਸੰਮਤੀ ਨਾਲ ਉਮੀਦਵਾਰਾਂ ਵਿਚੋਂ ਕਿਸੇ ਇਕ ਨੂੰ ਚੂੰਣ ਲਓ...ਮਿਸਾਲ ਬਣ ਜਾਵੇਗੀ ਅਪਣੀ ਲੀਡਰਸ਼ਿਪ ਨੂੰ ਭਰੋਸੇ ਵਿੱਚ ਲੈਕੇ ਹੀ ਇਹ ਕੰਮ ਹੋ ਸਕਦਾ ਹੈ. .ਜਾਂ ਅਹੁਦੇ ਦਾ ਮੋਹ ਛਡਕੇ .... ਕਰ ਲਓ ਕੋਸ਼ਿਸ਼ ਯਾਰੋ •••ਸੁਭਾਸ਼ ਬਾਠ ਜੀ

29/11/2025

ਬਲਾਕ ਸੰਮਤੀ ਮੈਂਬਰ ਪੰਮੀ ਬਰੇਤਾ ਜੀ ਨਾਲ ਮੁਲਾਕਾਤ ਵਿਸ਼ਾ ਬਲਾਕ ਸੰਮਤੀ ਚੋਣਾਂ ਨੂੰ ਲੈਕੇ

DSP ਸਤਨਾਮ ਸਿੰਘ ਭਾਟੀਆ ਰਾਜੂਮਾਜਰਾ ਨੂੰ ਲੱਗਾ ਵੱਡਾ ਸਦਮਾ ਉਨ੍ਹਾਂ ਦੇ  ਸਤਿਕਾਰਯੋਗ ਮਾਤਾ ਮਹਿੰਦਰ ਕੌਰ ਪਤਨੀ ਸਵ ਸਰਦਾਰ ਸ਼ੰਕਰ ਸਿੰਘ ਭਾਟੀਆ ਆਪ...
29/11/2025

DSP ਸਤਨਾਮ ਸਿੰਘ ਭਾਟੀਆ ਰਾਜੂਮਾਜਰਾ ਨੂੰ ਲੱਗਾ ਵੱਡਾ ਸਦਮਾ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਪਤਨੀ ਸਵ ਸਰਦਾਰ ਸ਼ੰਕਰ ਸਿੰਘ ਭਾਟੀਆ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਵਿਰਾਜੇ ਹਨ। ਉਹਨਾਂ ਦਾ ਅੰਤਿਮ ਸੰਸਕਾਰ 30/11/25 ਨੂੰ 10 ਵਜੇ ਉਹਨਾਂ ਜੱਦੀ ਪਿੰਡ ਰਾਜੂਮਾਜਰਾ ਵਿਖੇ ਕੀਤਾ ਜਾਵੇਗਾ। ਵਾਹਿਗੁਰੂ ਜੀ

ਅਕਾਲੀ ਦਲ ਵੱਲੋਂ ਰੱਤੇਵਾਲ ਜ਼ੋਨ ਤੋਂ ਜਲਦੀ ਹੀ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ…ਗੁਰਪ੍ਰੀਤ ਗੁੱਜਰ ਹਨੀ ਟੌਸਾਂ
29/11/2025

ਅਕਾਲੀ ਦਲ ਵੱਲੋਂ ਰੱਤੇਵਾਲ ਜ਼ੋਨ ਤੋਂ ਜਲਦੀ ਹੀ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ…ਗੁਰਪ੍ਰੀਤ ਗੁੱਜਰ ਹਨੀ ਟੌਸਾਂ

29/11/2025

ਬਾਬਾ ਜੀਵਨ ਸਿੰਘ ਜੀ ਬਗ਼ੀਚੀ ਵਾਲੇ

29/11/2025

Bbn

Address

Balachour

Telephone

+919478735787

Website

Alerts

Be the first to know and let us send you an email when BBN Punjab live posts news and promotions. Your email address will not be used for any other purpose, and you can unsubscribe at any time.

Contact The Business

Send a message to BBN Punjab live:

Share