Sada Bareta

Sada Bareta Post about bareta and near about

NCERT ਨੇ ਇਸ ਸਾਲ ਕਿਤਾਬਾਂ ਦੇ ਰੇਟ 25% ਘਟਾ  ਦਿੱਤਾ ਹੈ, ਪ੍ਰਾਈਵੇਟ ਸਕੂਲਾਂ ਨੇ 100% ਵਧਾ ਦਿੱਤੇ।
28/03/2026

NCERT ਨੇ ਇਸ ਸਾਲ ਕਿਤਾਬਾਂ ਦੇ ਰੇਟ 25% ਘਟਾ ਦਿੱਤਾ ਹੈ, ਪ੍ਰਾਈਵੇਟ ਸਕੂਲਾਂ ਨੇ 100% ਵਧਾ ਦਿੱਤੇ।

15/03/2026

ਗੁਰਦਾਸ ਮਾਨ ਨਾਈਟ
@ ਸਾਰਸ ਮੇਲਾ ਮਾਨਸਾ
ਮਿਤੀ 13.3.26 ਤੋਂ 22.3.26 ਤੱਕ ਮਾਨਸਾ ਵਿਖੇ ਸਾਰਸ ਮੇਲਾ ਲਗਾਇਆ ਗਿਆ ਹੈ। ਜਿਸ ਵਿੱਚ ਅੱਜ ਪਹਿਲਾ ਨਾਈਟ ਜਿਸ ਵਿੱਚ ਬਾਬਾ ਗੁਰਦਾਸ ਮਾਨ ਜੀ ਨੇ ਸ਼ਿਰਕਤ ਕੀਤੀ। ਉਹਨਾਂ ਦਾ ਇਹ ਸ਼ੋ ਦੇਖਣ ਲਈ ਲੋਕ ਦੂਰੋਂ ਦੂਰੋਂ ਆਏ ਹੋਏ ਸਨ। ਲੋਕਾਂ ਨੇ ਇਸ ਦਾ ਖੂਬ ਆਨੰਦ ਮਾਣਿਆ ।


ਐਡਵੋਕੇਟ ਅਸ਼ੋਕ ਕੁਮਾਰ ਸਿੰਗਲਾ ਨੂੰ ਭਾਰਤੀ ਜਨਤਾ ਪਾਰਟੀ ਬਰੇਟਾ ਦੇ ਲੀਗਲ ਸੈੱਲ ਦੇ ਪ੍ਰਧਾਨ ਕੀਤਾ ਨਿਯੁਕਤ                 ゚viralfbreelsfyp...
22/02/2026

ਐਡਵੋਕੇਟ ਅਸ਼ੋਕ ਕੁਮਾਰ ਸਿੰਗਲਾ ਨੂੰ ਭਾਰਤੀ ਜਨਤਾ ਪਾਰਟੀ ਬਰੇਟਾ ਦੇ ਲੀਗਲ ਸੈੱਲ ਦੇ ਪ੍ਰਧਾਨ ਕੀਤਾ ਨਿਯੁਕਤ ゚viralfbreelsfypシ゚viral

BIG BREAKING : ਹੁਣ ਨਹੀਂ ਰਿਹਾ ਮਾਨਸਾ ਜ਼ਿਲ੍ਹਾ ਪਛੜਿਆ, ਆਏ ਦਿਨ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀ ਕਰ ਰਹੇ ਹਨ ਇੱਕ ਤੋਂ ਇੱਕ ਨਵਾਂ ਰਿਕਾਰਡ ਕਾਇ...
17/02/2026

BIG BREAKING : ਹੁਣ ਨਹੀਂ ਰਿਹਾ ਮਾਨਸਾ ਜ਼ਿਲ੍ਹਾ ਪਛੜਿਆ, ਆਏ ਦਿਨ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀ ਕਰ ਰਹੇ ਹਨ ਇੱਕ ਤੋਂ ਇੱਕ ਨਵਾਂ ਰਿਕਾਰਡ ਕਾਇਮ
ਬਰੇਟਾ ਦੇ ਭਰਤ ਬਾਂਸਲ ਪੁੱਤਰ ਪੰਕਜ ਬਾਂਸਲ (ਅਧਿਆਪਕ) ਡਸਕੇ ਵਾਲੇ ਗਰੀਨਲੈਡ ਡੇ ਬੋਰਡਿੰਗ ਪਬਲਿਕ ਸਕੂਲ ਦੇ ਵਿਦਿਆਰਥੀ ਨੇ JEE Main ਦੀ ਪ੍ਰੀਖਿਆ ਵਿੱਚੋਂ ਪੂਰੇ ਪੰਜਾਬ ਵਿੱਚੋਂ ਪਹਿਲਾ ਨੰਬਰ ਅਤੇ ਪੂਰੇ ਭਾਰਤ ਵਿੱਚੋਂ 18 ਵਾਂ ਨੰਬਰ ਕੀਤਾ ਪ੍ਰਾਪਤ ゚viralfbreelsfypシ゚viral ゚videoviralシallシ2025

ਜਰੂਰੀ ਮੁਰੰਮਤ ਦੇ ਚਲਦਿਆਂ  ਬਰੇਟਾ ਗਊਸ਼ਾਲਾ ਵਾਲਾ ਰੇਲਵੇ ਫਾਟਕ ਮਿਤੀ 17.2.2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗਾ।      ...
16/02/2026

ਜਰੂਰੀ ਮੁਰੰਮਤ ਦੇ ਚਲਦਿਆਂ ਬਰੇਟਾ ਗਊਸ਼ਾਲਾ ਵਾਲਾ ਰੇਲਵੇ ਫਾਟਕ ਮਿਤੀ 17.2.2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗਾ।

15/02/2026

Har Har Mahadev
Om namah shivay Vinod Singla

ਮਹਾ ਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ
15/02/2026

ਮਹਾ ਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ

ਦੂਰਦਰਸ਼ਨ ਦੀ ਪ੍ਰਸਿੱਧ ਐਂਕਰ ਸਰਲਾ ਮਾਹੇਸ਼ਵਰੀ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਲਏ ਆਖਰੀ ਸਾਹ        Sumit Bansal Sumit Bansal
12/02/2026

ਦੂਰਦਰਸ਼ਨ ਦੀ ਪ੍ਰਸਿੱਧ ਐਂਕਰ ਸਰਲਾ ਮਾਹੇਸ਼ਵਰੀ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਲਏ ਆਖਰੀ ਸਾਹ

Sumit Bansal Sumit Bansal

ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਮਿਤੀ 13 ਮਾਰਚ ਤੋਂ 22 ਮਾਰਚ 2026 ਤੱਕ ਸਰਸ...
12/02/2026

ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਮਿਤੀ 13 ਮਾਰਚ ਤੋਂ 22 ਮਾਰਚ 2026 ਤੱਕ ਸਰਸ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਵਿਅਕਤੀਗਤ ਜਾਂ ਗਰੁੱਪ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਕਲਾਕਾਰਾਂ ਕੋਲੋਂ ਬਿਨੇ ਮੰਗੇ ਜਾਂਦੇ ਹਨ। ਵਿਸਤ੍ਰਿਤ ਨਿਯਮ ਅਤੇ ਸ਼ਰਤਾਂ https://mansa.nic.in/saras-mela-mansa-2026/ ਉੱਤੇ ਦੇਖੇ ਜਾ ਸਕਦੇ ਹਨ।

ਪੰਦਰਾਂ ਸਰਕਾਰੀ ਸਕੂਲਾਂ ਦਾ ਨਾਮਕਰਨ ਸ਼ਹੀਦਾਂ ਦੇ ਨਾਂ 'ਤੇ ਕਰਨ ਨੂੰ ਪ੍ਰਵਾਨਗੀ 🏫   ゚viralfbreelsfypシ゚viral
01/02/2026

ਪੰਦਰਾਂ ਸਰਕਾਰੀ ਸਕੂਲਾਂ ਦਾ ਨਾਮਕਰਨ ਸ਼ਹੀਦਾਂ ਦੇ ਨਾਂ 'ਤੇ ਕਰਨ ਨੂੰ ਪ੍ਰਵਾਨਗੀ 🏫

゚viralfbreelsfypシ゚viral

India wins Newziland T20 series by 4-1Man of the Match ishan kishanMan of the series Surya kumar    ゚viralfbreelsfypシ゚vi...
31/01/2026

India wins Newziland T20 series by 4-1
Man of the Match ishan kishan
Man of the series Surya kumar
゚viralfbreelsfypシ゚viral

Address

Bareta

Telephone

+919501104140

Website

Alerts

Be the first to know and let us send you an email when Sada Bareta posts news and promotions. Your email address will not be used for any other purpose, and you can unsubscribe at any time.

Share