
23/07/2025
ਇਸ ਪੁਲਿਸ ਵਾਲੇ ਵੀਰ ਦੀ ਹਿੰਮਤ ਨੂੰ ਸਲਾਮ...
ਇੱਕ ਦੁਰਘਟਨਾ ਦੌਰਾਨ ਇੱਕ ਪਰਿਵਾਰ ਦੀ ਕਾਰ ਬਠਿੰਡਾ ਸਰਹਿੰਦ ਨਹਿਰ (ਬਹਿਮਣ ਦੀਵਾਨਾ) ਵਿੱਚ ਡਿੱਗ ਪਈ ਜਿਸ ਵਿੱਚ 5 ਬੱਚੇ ਤੇ 6 ਵੱਡਿਆਂ ਸਮੇਤ ਕੁੱਲ 11 ਜਣੇ ਇੱਕ ਕਾਰ ਚ ਸਵਾਰ ਸਨ..
ਘਟਨਾ ਸਥਲ ਤੇ ਮੌਜੂਦ ਬਠਿੰਡਾ ਪੁਲਿਸ ਦੇ ਜਵਾਨ ਜਿਸ ਦਾ ਨਾਂ ਜਸਵੰਤ ਜੱਸੀ ਦੱਸਿਆ ਜਾ ਰਿਹਾ ਨੇ ਆਪਣੀ ਦਲੇਰੀ ਦਿਖਾਉਂਦਿਆਂ ਆਪਣਾ ਫਰਜ਼ ਬਾਖੂਬੀ ਨਿਭਾਇਆ ਅਤੇ , ਬਠਿੰਡਾ ਦੀ ਨੌਜਵਾਨ ਸੁਸਾਇਟੀ ਵਰਕਰਾਂ ਦੀ ਸਹਾਇਤਾ ਨਾਲ ਸਭ ਨੂੰ ਕੱਢਿਆ ਬਾਹਰ..ਜਿਨਾਂ ਵਿੱਚੋਂ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਬਾਕੀ ਸਭ ਠੀਕ ਠਾਕ ਹਨ....
ਮੇਰੇ ਵੱਲੋਂ ਬੱਚੇ ਦੀ ਤੰਦਰੁਸਤੀ ਲਈ ਦੁਆਵਾਂ ਅਤੇ ਇਸ ਵੀਰ ਨੂੰ ਦਿਲੋਂ ਸਲਾਮ....
ਲੋਕ ਵਿਚਾਰ Punjab Police India Bathinda Police