ਲੋਕ ਲਾਈਵ ਪੰਜਾਬ

ਲੋਕ ਲਾਈਵ ਪੰਜਾਬ Page nu follow Kro ji ��

ਕੂਮੈਂਟ ਕਰਕੇ ਜਰੂਰ ਦਸ਼ਿਓ?Aam Aadmi Party - Punjab
13/05/2026

ਕੂਮੈਂਟ ਕਰਕੇ ਜਰੂਰ ਦਸ਼ਿਓ?
Aam Aadmi Party - Punjab

ਗੁਮਸ਼ੁਦਾ ਦੀ ਤਲਾਸ਼ਨਿਮਰਤਾ ਸਹਿਤ ਬੇਨਤੀ ਹੈ ਕਿ ਮਹਿਲ ਕਲਾਂ ਦਾ ਇਹ ਨੌਜਵਾਨ ਵੈਟਰਨਰੀ ਡਾਕਟਰ ਹਰਜਿੰਦਰ ਸਿੰਘ (ਪੁੱਤਰ ਸ. ਗੁਰਚਰਨ ਸਿੰਘ ਸ਼ੰਭੂ),...
08/05/2026

ਗੁਮਸ਼ੁਦਾ ਦੀ ਤਲਾਸ਼
ਨਿਮਰਤਾ ਸਹਿਤ ਬੇਨਤੀ ਹੈ ਕਿ ਮਹਿਲ ਕਲਾਂ ਦਾ ਇਹ ਨੌਜਵਾਨ ਵੈਟਰਨਰੀ ਡਾਕਟਰ ਹਰਜਿੰਦਰ ਸਿੰਘ (ਪੁੱਤਰ ਸ. ਗੁਰਚਰਨ ਸਿੰਘ ਸ਼ੰਭੂ), 33 ਸਾਲ, ਕੱਲ੍ਹ 7 ਮਈ2026 ਸਵੇਰੇ 9:00 ਵਜੇ ਤੋਂ ਘਰੋਂ ਬਿਨਾਂ ਦੱਸੇ ਕਿਤੇ ਚਲਾ ਗਿਆ ਹੈ। ਅਤੇ ਅਜੇ ਤੱਕ ਵਾਪਸ ਨਹੀਂ ਪਰਤਿਆ।
ਪਰਿਵਾਰ ਵੱਲੋਂ ਭਾਲ ਕਰਨ 'ਤੇ ਕੋਈ ਸੁਰਾਗ ਨਹੀਂ ਮਿਲਿਆ। ਜੇਕਰ ਕਿਸੇ ਵੀ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਮਿਲੇ, ਤਾਂ ਤੁਰੰਤ ਹੇਠ ਦਿੱਤੇ ਨੰਬਰ 'ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ।ਪਰਿਵਾਰ ਦਾ ਸੰਪਰਕ ਨੰਬਰ +91 84279 70626
---

03/05/2026

ਕਿਰਪਾ ਕਰਕੇ ਵੀਡੀਓ ਧਿਆਨ ਨਾਲ ਸੁਣੋ ਮੁੰਡੇ ਦੀ ਮੱਦਦ ਕਰੀਏ ਬਹੁਤ ਮਜ਼ਬੂਰ ਆ ਵੀਰ ਕਿਰਪਾ ਕਰਕੇ ਵੀਡੀਓ ਸ਼ੇਅਰ ਕਰਦੋ ਪਤਾ ਨੀ ਹੁੰਦਾ ਕਿਹਦੇ ਕੋਲ਼ੋਂ ਭਲਾ ਹੋਣਾ ਹੁੰਦਾ ਧੰਨਵਾਦ 🙏

02/05/2026

1 ਮਈ ਮਜ਼ਦੂਰ ਦਿਵਸ ਦੇ ਮੌਕੇ ਮਾਨ ਸਰਕਾਰ ਦਾ ਇਤਿਹਾਸਿਕ ਕਦਮ, ਮਜ਼ਦੂਰਾਂ ਦੀ ਉਜਰਤ ਵਿੱਚ ਹੋਵੇਗਾ 15% ਵਾਧਾ
CM ਭਗਵੰਤ ਮਾਨ ਨੇ ਵਿਧਾਨ ਸਭਾ 'ਚ ਕੀਤਾ ਐਲਾਨ
Bhagwant Mann Aam Aadmi Party - Punjab

02/05/2026

ਮਹਿਲ ਕਲਾਂ ਚ ਮਜ਼ਦੂਰ ਦਿਵਸ ਤੇ ਕਿਰਤੀ ਲੋਕਾਂ ਨੇ ਸਿਕਾਗੋ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ । ਨੌਜਵਾਨ ਆਗੂ ਹਰਜੀਤ ਸਿੰਘ ਖ਼ਿਆਲੀ ਦੇ ਤਾਇਆ ਜੀ ਸਰਦਾਰ ਜ਼ੋਰਾ ਸਿੰਘ ਖ਼ਿਆਲੀ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਪੇਸ਼ ਕੀਤਾ ਗਿਆ ਇਨਕਲਾਬੀ ਗੀਤ Mehal Kalan

01/05/2026

01/05/2026

30/04/2026

ਜੇੜੇ ਗਏ ਨੇ ਹਿੱਮਤ ਹੈ ਤਾਂ MLA ਬਣਕੇ ਰਾਜਸਭਾ ਜਾ ਕੇ ਦਿਖਾਣ

Address

Barnala
Barnala

Website

Alerts

Be the first to know and let us send you an email when ਲੋਕ ਲਾਈਵ ਪੰਜਾਬ posts news and promotions. Your email address will not be used for any other purpose, and you can unsubscribe at any time.

Share