Shaan E Punjab

Shaan E Punjab Contact For Live , Recording & Advertisement : 80541-40925

For more updates To Subscribe our YouTube channel and hit the �bill icon

page :
:https://www.facebook.com/Shaan-E-Punjab-1047423142096162/

Instagram Account : https://www.instagram.com/invites/contact/?i=1sgd5eridn1h8&utm_content=437sm0r

Telegram Link
https://t.me/joinchat/AAAAAE0BI4JX2ghblB9rag

------------------------------------------------------------------------

Shaan-e-Punja

b" channel broadcasts programs on Punjabi culture, Vlogs, entertainment, fairs, festivals, songs, music, news, sports, political, social, religious events etc.

ਵਾਹਿਗੁਰੂ ਜੀ 🙏🏻
17/10/2025

ਵਾਹਿਗੁਰੂ ਜੀ 🙏🏻

15/10/2025

ਰਾਜਵੀਰ ਜਵੰਧਾ 💔🙏🏻
15/10/2025

ਰਾਜਵੀਰ ਜਵੰਧਾ 💔🙏🏻

12/10/2025

Youth Festival SD College Barnala

11/10/2025
Rajvir Jawanda ਨੂੰ ਯਾਦ ਕਰਦੇ Kulwinder Billa ਦੇ ਭਾਵੁਕ ਬੋਲ
11/10/2025

Rajvir Jawanda ਨੂੰ ਯਾਦ ਕਰਦੇ Kulwinder Billa ਦੇ ਭਾਵੁਕ ਬੋਲ

ਰਾਜਵੀਰ ਜਵੰਦਾ ਦੇ ਮਾਮਲੇ ਤੋਂ ਬਾਅਦ ਵਕੀਲ ਨਵਕਿਰਨ ਸਿੰਘ ਹੁਰਾਂ ਨੇ ਇੱਕ ਉੱਦਮ ਕਰਦਿਆਂ ਮਾਮਲਾ ਹਾਈਕੋਰਟ ਵਿੱਚ ਲੈ ਆਂਦਾ ਹੈ ਕਿ ਹਿਮਾਚਲ ਸਰਕਾਰ ਦ...
11/10/2025

ਰਾਜਵੀਰ ਜਵੰਦਾ ਦੇ ਮਾਮਲੇ ਤੋਂ ਬਾਅਦ ਵਕੀਲ ਨਵਕਿਰਨ ਸਿੰਘ ਹੁਰਾਂ ਨੇ ਇੱਕ ਉੱਦਮ ਕਰਦਿਆਂ ਮਾਮਲਾ ਹਾਈਕੋਰਟ ਵਿੱਚ ਲੈ ਆਂਦਾ ਹੈ ਕਿ ਹਿਮਾਚਲ ਸਰਕਾਰ ਦੱਸੇ ਕਿ 100 ਕਰੋੜ ਇਕੱਠਾ ਕੀਤਾ ਗਊ ਟੈਕਸ ਕਿੱਥੇ ਜਾਂਦਾ ਹੈ ? ਪੰਜਾਬ ਵਿੱਚ ਵੀ ਇਸ ਦਾ ਹਿਸਾਬ ਹੋਣਾ ਚਾਹੀਦਾ ਹੈ। ਏਥੇ ਤਾਂ ਬਕਾਇਦਾ ਬਾਦਲ ਗੌਰਮਿੰਟ ਵੇਲੇ ਗਊ ਸੇਵਾ ਕਮਿਸ਼ਨ ਬਣਿਆ ਸੀ, ਜਿਸ ਦੇ ਚੇਅਰਮੈਨ ਨੂੰ ਕੈਬਨਿਟ ਰੈਂਕ ਮਿਲਿਆ ਸੀ ਸ਼ਾਇਦ ਉਸ ਵੇਲੇ। ਲੋਕਾਂ ਨੂੰ ਵੀ ਇਹ ਮੁੱਦਾ ਆਪਣੇ ਏਜੰਡੇ ਉੱਤੇ ਫਿੱਟ ਕਰਨਾ ਚਾਹੀਦਾ ਹੈ ਕਿਉਂਕਿ ਪੈਸਾ ਦੇ ਕੇ ਵੀ ਨਾ ਗਊ ਧਨ ਸਾਂਭਿਆ ਜਾ ਰਿਹੈ ਤੇ ਨਾ ਲੋਕ ਬਚ ਰਹੇ ਆ ਹਾਦਸਿਆਂ ਤੋਂ !!!!

10/10/2025

ਰੱਬਾ ਕਿੱਥੇ ਕੱਠੇ ਕਰੀ ਜਾ ਰਿਹਾ ਪੰਜਾਬ ਦੇ ਹੀਰੇ 💔

ਰਾਜਵੀਰ ਜਵੰਦਾ ਦੇ 52 ਸ਼ੋਅ ਬੁੱਕ ਸਨ, ਅਸੀਂ ਸਾਰੇ ਸਿੰਗਰ ਮਿਲ ਕੇ ਉਹ ਸ਼ੋਅ ਲਾਵਾਂਗੇ ਤੇ ਪੈਸੇ ਪਰਿਵਾਰ ਨੂੰ ਦੇਵਾਂਗੇ - ਰੇਸ਼ਮ ਅਨਮੋਲ
10/10/2025

ਰਾਜਵੀਰ ਜਵੰਦਾ ਦੇ 52 ਸ਼ੋਅ ਬੁੱਕ ਸਨ, ਅਸੀਂ ਸਾਰੇ ਸਿੰਗਰ ਮਿਲ ਕੇ ਉਹ ਸ਼ੋਅ ਲਾਵਾਂਗੇ ਤੇ ਪੈਸੇ ਪਰਿਵਾਰ ਨੂੰ ਦੇਵਾਂਗੇ - ਰੇਸ਼ਮ ਅਨਮੋਲ

ਲੱਗੀ ਨਜ਼ਰ ਪੰਜਾਬ ਨੂੰ 💔
09/10/2025

ਲੱਗੀ ਨਜ਼ਰ ਪੰਜਾਬ ਨੂੰ 💔

09/10/2025

ਅੰਤਿਮ ਦਰਸ਼ਨ ਬਾਈ ਰਾਜਵੀਰ ਜਵੰਧਾ 💔

ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇਪੁੱਤ ਪੰਜਾਬ ਦਾ ਚਿਖਾ ਤੇ ਸੌਣ ਲੱਗਾ 💔
09/10/2025

ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ
ਪੁੱਤ ਪੰਜਾਬ ਦਾ ਚਿਖਾ ਤੇ ਸੌਣ ਲੱਗਾ 💔

Address

Barnala
148101

Website

Alerts

Be the first to know and let us send you an email when Shaan E Punjab posts news and promotions. Your email address will not be used for any other purpose, and you can unsubscribe at any time.

Contact The Business

Send a message to Shaan E Punjab:

Share