Gagga Raisar Charde Punjab de Rang ਗਗਾ ਰਾਏਸਰ ਚੜਦੇ ਪੰਜਾਬ ਦੇ ਰੰਗ

  • Home
  • India
  • Barnala
  • Gagga Raisar Charde Punjab de Rang ਗਗਾ ਰਾਏਸਰ ਚੜਦੇ ਪੰਜਾਬ ਦੇ ਰੰਗ

Gagga Raisar Charde Punjab de Rang ਗਗਾ ਰਾਏਸਰ ਚੜਦੇ ਪੰਜਾਬ ਦੇ ਰੰਗ Paid Parmotion ਤੇ ਹੋਰ ਸੌਂਕ ਜਾਂ ਕੰਮ ਦੀਆਂ ਵੀਡੀਓ ਜਾਂ ਲਾਇਵ ਕਰਵਾਉਣ ਲਈ ਸੰਪਰਕ ਕਰੋ 9876870879

ਕਿਵੇ ਲੱਗਿਆ ਫਿਰ ਦੂਜਾ ਭਾਗ ਆਉ ਹੋਰ ਵੀਡੀਓ ਵੀ ਬਸ ਜੁੜੇ ਰਿਹੋ
06/10/2025

ਕਿਵੇ ਲੱਗਿਆ ਫਿਰ ਦੂਜਾ ਭਾਗ ਆਉ ਹੋਰ ਵੀਡੀਓ ਵੀ ਬਸ ਜੁੜੇ ਰਿਹੋ

ਕਹਿੰਦੇ ਪਹਿਲਾਂ ਕਬੂਤਰ ਕਾਲੇ ਲਾਲ ਡੱਬੇ ਚੀਨੇ ਜੇ ਹੀ ਹੁੰਦੇ ਸੀ ਤੇ ਬਹੁਤ ਉੱਡਦੇ ਹੁੰਦੇ ਸੀ ਕਦੇ ਪੁਰਾਣੇ ਬਜੁਰਗ ਕਬੂਤਰਬਾਜ ਤੋਂ ਪੁੱਛੇ ਦੇਖਿਓ ਦ...
06/10/2025

ਕਹਿੰਦੇ ਪਹਿਲਾਂ ਕਬੂਤਰ ਕਾਲੇ ਲਾਲ ਡੱਬੇ ਚੀਨੇ ਜੇ ਹੀ ਹੁੰਦੇ ਸੀ ਤੇ ਬਹੁਤ ਉੱਡਦੇ ਹੁੰਦੇ ਸੀ ਕਦੇ ਪੁਰਾਣੇ ਬਜੁਰਗ ਕਬੂਤਰਬਾਜ ਤੋਂ ਪੁੱਛੇ ਦੇਖਿਓ ਦੱਸਿਓ ਕਮੈਂਟ ਵਿੱਚ

ਸ਼ਾਨਦਾਰ ਜੋੜਾ ਕਰੋ ਸੌਂਕ
01/10/2025

ਸ਼ਾਨਦਾਰ ਜੋੜਾ ਕਰੋ ਸੌਂਕ

ਆ ਦਬਾਈ ਵੀ ਬਾਈ ਰਾਜੂ ਕਹਿੰਦਾ ਪੂਰੀ ਵਧੀਆ ਕਬੂਤਰ ਦੇ ਬੱਚਿਆਂ ਦੇ ਫਿਨਸੀਆਂ ਤੋਂ
01/10/2025

ਆ ਦਬਾਈ ਵੀ ਬਾਈ ਰਾਜੂ ਕਹਿੰਦਾ ਪੂਰੀ ਵਧੀਆ ਕਬੂਤਰ ਦੇ ਬੱਚਿਆਂ ਦੇ ਫਿਨਸੀਆਂ ਤੋਂ

ਆ ਕਬੂਤਰ ਮੈਂ ਬਹੁਤ ਟਾਵੇਂ ਬੰਦਿਆਂ ਕੋਲ ਦੇਖੇ ਪਰ ਜਿਸਦੇ ਕੋਲ ਦੇਖੇ ਕਿਸੇ ਨੇ ਕੁਝ ਦੱਸਿਆ ਨਹੀਂ
01/10/2025

ਆ ਕਬੂਤਰ ਮੈਂ ਬਹੁਤ ਟਾਵੇਂ ਬੰਦਿਆਂ ਕੋਲ ਦੇਖੇ ਪਰ ਜਿਸਦੇ ਕੋਲ ਦੇਖੇ ਕਿਸੇ ਨੇ ਕੁਝ ਦੱਸਿਆ ਨਹੀਂ

ਬਾਈ ਭੋਲੀ ਰਾਮਪੁਰੇ ਦੀ ਨਸਲ ਨੇ ਵੀ ਅੱਤ ਕਰਾਈ ਪਰ ਪਤਾ ਨੀ ਕਿਓਂ ਕੋਈ ਨਾਂ ਨੀ ਲੈਂਦਾ
01/10/2025

ਬਾਈ ਭੋਲੀ ਰਾਮਪੁਰੇ ਦੀ ਨਸਲ ਨੇ ਵੀ ਅੱਤ ਕਰਾਈ ਪਰ ਪਤਾ ਨੀ ਕਿਓਂ ਕੋਈ ਨਾਂ ਨੀ ਲੈਂਦਾ

ਆ ਨਸਲ ਦਾ ਕਦੇ ਦੌਰ ਨਹੀਂ ਖਤਮ ਹੋ ਸਕਦਾ ਸਹੀ ਨਸਲ ਤੇ ਹੱਥ ਵੀ ਸਹੀ ਹੋਣ
01/10/2025

ਆ ਨਸਲ ਦਾ ਕਦੇ ਦੌਰ ਨਹੀਂ ਖਤਮ ਹੋ ਸਕਦਾ ਸਹੀ ਨਸਲ ਤੇ ਹੱਥ ਵੀ ਸਹੀ ਹੋਣ

ਬਹੁਤ ਨਸਲਾਂ ਐਸੀਆਂ ਅੱਖਾਂ ਦੇ ਰੰਗ ਬਦਲ ਲੈਂਦੀਆਂ
01/10/2025

ਬਹੁਤ ਨਸਲਾਂ ਐਸੀਆਂ ਅੱਖਾਂ ਦੇ ਰੰਗ ਬਦਲ ਲੈਂਦੀਆਂ

ਲਾਇਨ ਬਰੀਡ ਕਰੋ ਓਹਦਾ ਰਿਜਲਟ ਦੇਖਿਓ ਕਦੇ ਕਰਕੇ ਨਜਾਰੇ ਬੰਨ ਦੇਨੇ ਨਸਲ ਨੇ
01/10/2025

ਲਾਇਨ ਬਰੀਡ ਕਰੋ ਓਹਦਾ ਰਿਜਲਟ ਦੇਖਿਓ ਕਦੇ ਕਰਕੇ ਨਜਾਰੇ ਬੰਨ ਦੇਨੇ ਨਸਲ ਨੇ

ਆਪਣੀ ਜੂਲਿਆ ਨੂੰ ਵੀ ਲਾਇਕ ਕਰਦਿਆ ਕਰੋ ਬਾਈ ਬਿਨ ਮਤਲਵ ਦੀ ਸੇਵਾ
01/10/2025

ਆਪਣੀ ਜੂਲਿਆ ਨੂੰ ਵੀ ਲਾਇਕ ਕਰਦਿਆ ਕਰੋ ਬਾਈ ਬਿਨ ਮਤਲਵ ਦੀ ਸੇਵਾ

ਬਾਈ ਬਿੰਦਰ ਪੂਹਲਾ ਰੱਤੇ ਤੇ ਲਾਲ ਸਿਰਾਂ ਨਾਲ ਹੀ ਸਾਰੀ ਦੁਨੀਆਂ ਤੇ ਆਪਦਾ ਨਾ ਚਮਕਾਗਿਆ ਕਹਿੰਦੇ ਕੱਡਣ ਸਾਰ ਦਸਵੇਂ ਦਿਨ ਵੀ ਕਬੂਤਰ ਨੂੰ ਬਾਜੀ ਸੱਡ ...
30/09/2025

ਬਾਈ ਬਿੰਦਰ ਪੂਹਲਾ ਰੱਤੇ ਤੇ ਲਾਲ ਸਿਰਾਂ ਨਾਲ ਹੀ ਸਾਰੀ ਦੁਨੀਆਂ ਤੇ ਆਪਦਾ ਨਾ ਚਮਕਾਗਿਆ ਕਹਿੰਦੇ ਕੱਡਣ ਸਾਰ ਦਸਵੇਂ ਦਿਨ ਵੀ ਕਬੂਤਰ ਨੂੰ ਬਾਜੀ ਸੱਡ ਦਿੰਦਾ ਸੀ

Address

Barnala
148101

Alerts

Be the first to know and let us send you an email when Gagga Raisar Charde Punjab de Rang ਗਗਾ ਰਾਏਸਰ ਚੜਦੇ ਪੰਜਾਬ ਦੇ ਰੰਗ posts news and promotions. Your email address will not be used for any other purpose, and you can unsubscribe at any time.

Contact The Business

Send a message to Gagga Raisar Charde Punjab de Rang ਗਗਾ ਰਾਏਸਰ ਚੜਦੇ ਪੰਜਾਬ ਦੇ ਰੰਗ:

Share

Category