Swaad Punjab Da

Swaad Punjab Da ਸਾਡਾ ਮਕਸਦ ਪੰਜਾਬ ਦੇ ਵਿੱਚ ਹਰ ਲੋਕ ਮਸਲੇ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਨਾ ਹੈ।

12/07/2025

“ਤਰਨ ਤਾਰਨ ਪੁਲਿਸ” (ਸੀ.ਆਈ.ਏ. ਸਟਾਫ ਤਰਨ ਤਾਰਨ) ਨੇ ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ 6 ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ।

12/07/2025

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸਥਾਨਕ ਪੁਲਿਸ ਥਾਣਿਆਂ 'ਚ "ਸਮਾਧਾਨ ਕੈਂਪ" ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਮਕਸਦ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਤੁਰੰਤ, ਸਰਗਰਮ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨਾ ਹੈ।

12/07/2025

ਵਿਸ਼ਵ ਘੋੜਾ ਦਿਵਸ 'ਤੇ, ਅਸੀਂ ਆਪਣੀ ਮਾਊਂਟਡ ਪੁਲਿਸ ਫੋਰਸ ਦੀ ਤਾਕਤ, ਸ਼ਾਨ ਅਤੇ ਵਫ਼ਾਦਾਰੀ ਨੂੰ ਸਲਾਮ ਕਰਦੇ ਹਾਂ - ਜੋ ਨਾ ਸਿਰਫ ਕਾਨੂੰਨ ਅਤੇ ਵਿਵਸਥਾ ਦੇ ਰਾਖੇ ਹਨ, ਸਗੋਂ ਖੇਡ ਮੈਦਾਨਾਂ 'ਚ ਵੀ ਚੈਂਪੀਅਨ ਹਨ।
ਰਸਮੀ ਪਰੇਡਾਂ ਤੋਂ ਲੈ ਕੇ ਘੋੜ ਸਵਾਰੀ ਖੇਡਾਂ ਦੀਆਂ ਚੈਂਪੀਅਨਸ਼ਿਪਾਂ ਤੱਕ, ਉਹ ਮਾਣ ਅਤੇ ਸਨਮਾਨ ਨਾਲ ਪੰਜਾਬ ਪੁਲਿਸ ਦੀ ਨੁਮਾਇੰਦਗੀ ਕਰਦੇ ਹਨ।

12/07/2025

ਕਪੂਰਥਲਾ ਪੁਲਿਸ ਵੱਲੋਂ ਢਿੱਲਵਾ ਟੋਲ ਪਲਾਜਾ ਤੇ ਚੱਲੀ ਗੋਲੀ ਦਾ ਕੇਸ ਹੱਲ ਕੀਤਾ ਤੇ ਅਸਲੇ ਦੀ ਵੱਡੀ ਖੇਪ ਬ੍ਰਾਮਦ।
ਬ੍ਰਾਮਦਗੀ
• 01 ਮਹਿੰਦਰਾ ਥਾਰ
• 01 ਚਿੱਟੀ ਹੁੰਡਈ ਕਾਰ
• 03 ਗਲੋਕ ਪਿਸਤੌਲ 9mm ਅਤੇ ਮੈਗਜ਼ੀਨ
• 02 ਪਿਸਤੌਲ 32 ਬੋਰ ਅਤੇ ਮੈਗਜ਼ੀਨ
• 01 ਰਿਵਾਲਵਰ 0.32 ਬੋਰ
• 01 ਬੰਦੂਕ (12 ਬੋਰ)
• 51 ਰਾਊਂਡ 7.62mm, 25 ਰੋਂਦ 9 mm, 08 ਰੋਂਦ 12 ਬੋਰ, 30 ਰੋਂਦ 0.32 ਬੋਰ ਪਿਸਤੌਲ, 24 ਰੋਂਦ 0.32 ਬੋਰ ਰਿਵਾਲਵਰ

12/07/2025

ਨਕਲੀ ਏਪੀਕੇ ਫਾਈਲ ਅਲਰਟ!
ਵਟਸਐਪ 'ਤੇ ਘੁੰਮ ਰਹੀਆਂ ਨਕਲੀ ਏਪੀਕੇ ਚਲਾਨ ਫਾਈਲਾਂ ਤੋਂ ਸਾਵਧਾਨ ਰਹੋ! ਇਹ ਧੋਖਾਧੜੀ ਵਾਲੇ ਲਿੰਕ ਹਨ ਜੋ ਤੁਹਾਡਾ ਨਿੱਜੀ ਡੇਟਾ ਅਤੇ ਪੈਸੇ ਚੋਰੀ ਕਰ ਸਕਦੇ ਹਨ।
✅ ਹਮੇਸ਼ਾ ਆਪਣੇ ਵਾਹਨ ਚਲਾਨ ਦੀ ਸਥਿਤੀ ਸਿਰਫ

12/07/2025

ਮਾਲੇਰਕੋਟਲਾ ਪੁਲਿਸ ਦੀ ਨਸ਼ਿਆਂ ਵਿਰੁੱਧ ਅਣਥੱਕ ਲੜਾਈ ਨੂੰ ਲੋਕਾਂ ਵੱਲੋ ਪ੍ਰਸ਼ੰਸਾ ਮਿਲ ਰਹੀ ਹੈ, ਲੋਕ ਨਸ਼ਾ ਮੁਕਤ ਸਮਾਜ ਬਣਾਉਣ ਦੇ ਮਿਸ਼ਨ ਦਾ ਸਮਰਥਨ ਕਰਨ ਲਈ ਇੱਕਜੁੱਟ ਹੋ ਰਹੇ ਹਨ।

03/07/2025

ਮੋਡੀਫਾਈਡ ਬੁਲੇਟ ਸਾਈਲੈਂਸਰ ਨਾ ਸਿਰਫ਼ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਨ, ਸਗੋਂ ਗੈਰਕਾਨੂੰਨੀ ਵੀ ਹਨ। ਪੰਜਾਬ ਪੁਲਿਸ ਵੱਲੋਂ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

03/07/2025

ਲੁਧਿਆਣਾ ਦਿਹਾਤੀ ਪੁਲਿਸ ਦੇ ਥਾਣਾ ਦਾਖਾ ਵੱਲੋਂ ਤੇਜ਼ ਕਾਰਵਾਈ ਕਰਦੇ ਹੋਏ ਇੱਕ ਕਰਿਆਨੇ ਦੀ ਦੁਕਾਨ ਤੋਂ ਚੋਰੀ ਕਰਨ ਵਾਲੇ ਇੱਕ ਚੋਰ ਨੂੰ ਘਟਨਾ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਕਾਬੂ ਕੀਤਾ ਗਿਆ।

03/07/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਜਿੱਤ ਹਾਸਿਲ ਕਰਨ ਲਈ ਆਮ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ। ਤੁਹਾਡੀ ਆਵਾਜ਼ ਸਾਨੂੰ ਹੋਰ ਮਹਬੂਤੀ ਨਾਲ ਅੱਗੇ ਵਧਣ ਲਈ ਪ੍ਰੇਰਦੀ ਹੈ।

03/07/2025

ਇੱਕ ਵਿਸ਼ੇਸ਼ ਟ੍ਰੈਫਿਕ ਇਨਫੋਰਸਮੈਂਟ ਡਰਾਈਵ ਦੌਰਾਨ, ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ ਵਾਹਨ ਦਾ ਚਾਲਾਨ ਕੀਤਾ ਗਿਆ ਜੋ ਗੈਰ-ਕਾਨੂੰਨੀ ਤੌਰ 'ਤੇ ਲਾਲ-ਨੀਲੀ ਬੀਕਨ ਲਾਈਟਾਂ ਵਰਤ ਰਿਹਾ ਸੀ, ਜੋ ਸਿਰਫ਼ ਪੁਲਿਸ ਵਾਹਨਾਂ ਲਈ ਰਾਖਵੀਂ ਹੁੰਦੀਆਂ ਹਨ।
ਪੁਲਿਸ ਸੰਕੇਤਾਂ ਦੀ ਗੈਰ-ਕਾਨੂੰਨੀ ਵਰਤੋਂ ਇਕ ਗੰਭੀਰ ਉਲੰਘਣਾ ਹੈ।

03/07/2025

ਸਾਡੀਆਂ ਸੜਕਾਂ 'ਤੇ ਗੁੰਡਾਗਰਦੀ ਲਈ ਕੋਈ ਥਾਂ ਨਹੀਂ।
ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ — ਆਪਣੀ ਅਤੇ ਹੋਰਾਂ ਦੀ ਸੁਰੱਖਿਆ ਲਈ।
ਪੰਜਾਬ ਪੁਲਿਸ ਦੀ ਨਜ਼ਰ ਤੁਹਾਡੇ 'ਤੇ ਹੈ।

Address

Barnala

Alerts

Be the first to know and let us send you an email when Swaad Punjab Da posts news and promotions. Your email address will not be used for any other purpose, and you can unsubscribe at any time.

Share