Manoj Press

Manoj Press Jaurnalist Manoj Sharma (Vice President) Barnala Jaurnalist Association Barnala 148101 (Punjab)Ph.90569-10402

***ਪਿੰਡ ਰਾਏਸਰ ਵਿਖੇ ਦੇਸੀ ਦਵਾਖਾਨੇ ਨੂੰ ਕੀਤਾ ਗਿਆ ਸੀਲ*** ***ਦਵਾਈਆਂ ਦੇ ਸੈਂਪਲ ਫੇਲ੍ਹ ਹੋ ਜਾਣ ਤੇ ਹੋਇਆ ਕੇਸ ਦਰਜ : ਡਾ. ਅਮਨ ਕੌਸ਼ਲ***
17/04/2025

***ਪਿੰਡ ਰਾਏਸਰ ਵਿਖੇ ਦੇਸੀ ਦਵਾਖਾਨੇ ਨੂੰ ਕੀਤਾ ਗਿਆ ਸੀਲ***

***ਦਵਾਈਆਂ ਦੇ ਸੈਂਪਲ ਫੇਲ੍ਹ ਹੋ ਜਾਣ ਤੇ ਹੋਇਆ ਕੇਸ ਦਰਜ : ਡਾ. ਅਮਨ ਕੌਸ਼ਲ***

09/04/2025

**ਪਰਮਿੰਦਰ ਸਿੰਘ ਭੰਗੂ ਨੇ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ**

**ਸੰਸਦ ਮੈਂਬਰ ਮੀਤ ਹੇਅਰ ਅਤੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦਿੱਤੀਆਂ ਸ਼ੁੱਭਕਾਮਨਾਵਾਂ**

07/04/2025

***ਕੁੱਝ ਦਿਨ ਪਹਿਲਾਂ ਬਰਨਾਲਾ ਤੋਂ ਅਗਵਾ ਹੋਇਆ ਬੱਚਾ ਬਰਨਾਲਾ ਪੁਲਿਸ ਨੇ ਅਗਵਾਕਾਰਾਂ ਦੇ ਚੁੰਗਲ ਚੋਂ ਛੁਡਵਾਕੇ ਕੀਤਾ ਮਾਪਿਆਂ ਦੇ ਹਵਾਲੇ***
***ਪਟਿਆਲਾ ਰੇਂਜ ਦੇ ਡੀ ਆਈ ਜੀ ਸ੍ਰ. ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ***
#ਫਾਲੋਅਰ Aman Arora #ਮੁੱਖ ਪ੍ਰਸ਼ੰਸਕ #ਫਾਲੋਅਰ@aamadmipartypunjab

05/04/2025

**"ਅੱਜ ਸੰਸਦ ਮੈਂਬਰ ਸ੍ਰ. ਗੁਰਮੀਤ ਸਿੰਘ ਮੀਤ ਹੇਅਰ ਨੇ 14.71 ਕਰੋੜ ਦੀ ਲਾਗਤ ਵਾਲੇ ਜਲ ਸਪਲਾਈ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ***

***ਕਿਹਾ, ਬਰਨਾਲਾ ਦੀਆਂ ਬਾਹਰਲੀਆਂ ਸੜਕਾਂ ਨੂੰ ਚੌੜਾ ਕਰਨ ਦੇ ਬਹੁ ਕਰੋੜੀ ਪ੍ਰੋਜੈਕਟ ਤਹਿਤ ਪਹਿਲੀ ਕਿਸ਼ਤ ਵਜੋਂ 13 ਕਰੋੜ ਰੁਪਏ ਜਾਰੀ***
***80 ਲੱਖ ਦੀ ਲਾਗਤ ਵਾਲੇ ਦੋ ਟਿਊਬਵੈੱਲ ਵਾਰਡ ਵਾਸੀਆਂ ਨੂੰ ਕੀਤੇ ਸਮਰਪਿਤ***

20/03/2025

***ਬਰਨਾਲਾ ਦੇ ਇੱਕ ਨਿੱਜੀ ਹਸਪਤਾਲ਼ ਮੂਹਰੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲਗਾਇਆ ਧਰਨਾ***
***ਲਾਸ਼ ਨੂੰ ਸੜਕ ਤੇ ਰੱਖ ਕੇ ਕੀਤੀ ਨਾਅੇਬਾਜ਼ੀ**
***ਡਾਕਟਰ ਤੇ ਲਗਾਏ ਗੰਭੀਰ ਦੋਸ਼***
***ਡਾਕਟਰ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ**
***ਡਾਕਟਰ ਨੇ ਕਿਹਾ ਮਰੀਜ਼ ਨਸ਼ੇ ਕਰਨ ਦਾ ਸੀ ਆਦੀ***
Live

14/03/2025

ਆਹ ਦੇਖ ਲਓ ਲੱਛਣ ਇਨ੍ਹਾਂ ਦੇ।

07/03/2025

***ਸਿਹਤ ਮੰਤਰੀ ਸ੍ਰ. ਬਲਵੀਰ ਸਿੰਘ ਹਸਪਤਾਲ ਬਰਨਾਲਾ ਪੁੱਜੇ***
***ਡਰੱਗ ਮਾਫੀਆ ਨੂੰ ਕੀਤੀ ਤਾੜਨਾ***

24/02/2025

ਸ਼੍ਰੀ ਮੁਹੰਮਦ ਸਰਫ਼ਰਾਜ਼ ਆਲਮ (ਆਈ.ਪੀ.ਐਸ) ਨੇ ਜ਼ਿਲ੍ਹਾ ਬਰਨਾਲਾ ਦੇ ਪੁਲਿਸ ਮੁਖੀ ਵਜੋਂ ਸੰਭਾਲਿਆ ਆਹੁਦਾ।

07/11/2024

***ਸਰਦਾਰ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਵਲੋਂ ਅੱਜ ਹੰਢਿਆਇਆ ਦੇ ਬਲਕਾਰ ਕੰਬਾਈਨ ਵਿਖੇ ਸਮੂਹ ਕੰਬਾਈਨ ਵਿਕ੍ਰੇਤਾਵਾਂ ਨਾਲ ਮੀਟਿੰਗ ਕੀਤੀ ਗਈ****
***ਮੀਟਿੰਗ ਦੌਰਾਨ ਸ੍ਰ. ਚੀਮਾ ਨੇ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਲਈ ਮੰਗੀਆਂ ਵੋਟਾਂ***

01/11/2024

ਥਾਂ ਥਾਂ ਸੜਕਾਂ ਤੇ ਲੱਗੇ ਧਰਨਿਆਂ ਤੋਂ ਅੱਕੇ ਆਮ ਲੋਕ ਹੋਏ ਕਿਸਾਨਾਂ ਨੂੰ ਸਿੱਧੇ....

31/10/2024

This is an official song by Sarbjit Sandhu.

28/10/2024

*****ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਦੋ ਚੋਟੀ ਦੇ ਗੈਂਗਸਟਰਾਂ ਨੂੰ ਅਸਲੇ ਸਮੇਤ ਕੀਤਾ ਕਾਬੂ*****

Address

Jeeta Singh Complex Court Chowk
Barnala

Telephone

+19056910402

Website

Alerts

Be the first to know and let us send you an email when Manoj Press posts news and promotions. Your email address will not be used for any other purpose, and you can unsubscribe at any time.

Share