Premjeet Dhaula ਪ੍ਰੇਮਜੀਤ ਧੌਲਾ

Premjeet Dhaula ਪ੍ਰੇਮਜੀਤ ਧੌਲਾ ਸਰਬੱਤ ਦਾ ਭਲਾ🙏🏻🙌
Save birds🦚🦉🦜
Save earth 🌍
Save plants 🌳🪾

ੴ ਸਤਿਗੁਰ ਪ੍ਰਸਾਦਿ।॥ ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥🙏🏻💔
06/08/2025

ੴ ਸਤਿਗੁਰ ਪ੍ਰਸਾਦਿ।
॥ ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ
ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥
🙏🏻💔

ਪੰਛੀਆਂ,ਰੁੱਖਾਂ ਤੇ ਹੋਰਾਂ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਅਣਥੱਕ ਮਿਹਨਤ ਕਰਨ ਤੇ ਮੇਰੇ ਜਿਹੇ ਅਨੇਕਾਂ ਨੂੰ ਚੰਗੇ ...
02/08/2025

ਪੰਛੀਆਂ,ਰੁੱਖਾਂ ਤੇ ਹੋਰਾਂ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਅਣਥੱਕ ਮਿਹਨਤ ਕਰਨ ਤੇ ਮੇਰੇ ਜਿਹੇ ਅਨੇਕਾਂ ਨੂੰ ਚੰਗੇ ਰਾਹ ਤੇ ਲੈਕੇ ਆਉਣ ਵਾਲੇ ਮੇਰੇ ਵੱਡੇ ਬਾਈ ਕੁਦਰਤ ਪ੍ਰੇਮੀ ਸੰਦੀਪ ਧੌਲਾ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ
ਵਾਹਿਗੁਰੂ ਜੀ ਸਾਡੇ ਬਾਈ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ
Sandeep Dhaula ♥️🫂🙏🏻

fans


🌾 ਬੀਰੋਕੇ ਨੈਚੁਰਲ ਫ਼ਾਰਮ ਦਾ ਮਲਟੀ ਗ੍ਰੇਂਨ ਆਟਾ 🫓ਸ਼ੂਗਰ ਮਰੀਜ਼ਾਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ✅ ਘਟਾ ਗਲਾਈਸਿਮਿਕ ਇੰਡੈਕਸ – ਸ਼ੂਗਰ ਲ...
25/07/2025

🌾 ਬੀਰੋਕੇ ਨੈਚੁਰਲ ਫ਼ਾਰਮ ਦਾ ਮਲਟੀ ਗ੍ਰੇਂਨ ਆਟਾ 🫓
ਸ਼ੂਗਰ ਮਰੀਜ਼ਾਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ
✅ ਘਟਾ ਗਲਾਈਸਿਮਿਕ ਇੰਡੈਕਸ – ਸ਼ੂਗਰ ਲੈਵਲ ਕੰਟਰੋਲ ਵਿੱਚ ਮਦਦਗਾਰ
✅ ਰੇਸ਼ੇਦਾਰ ਅਤੇ ਪਾਚਨ ਲਈ ਬਹੁਤ ਚੰਗਾ
✅ ਦੇਸੀ ਬੀਜ: ਬਾਜਰਾ, ਜਵਾਰ, ਅਲਸੀ, ਰਾਗੀ, ਛੋਲੇ ਆਦਿ
✅ ਪੱਥਰ ਪਿਸਾਈ ਤੋਂ ਬਣਿਆ – ਪੁਰਾਣੀ ਤਰੀਕਾ, ਵਧੀਆ ਗੁਣਵੱਤਾ
✅ ਰੋਜ਼ਾਨਾ ਵਰਤੋਂ ਲਈ ਸੁਰੱਖਿਅਤ ਤੇ ਤਾਕਤਦਾਇਕ
🍽️ ਸਿਹਤ ਦਾ ਸੁਆਦ – ਹਰ ਰੋਟੀ ਵਿਚ!
🏡 ਸਿੱਧਾ ਸਾਡੇ ਜੈਵਿਕ ਖੇਤੋਂ ਤੋਂ ਤੁਹਾਡੇ ਘਰ

📞 Order Now: 8000003551
🔖 Biroke Natural Farm – ਜਿੱਥੇ ਕੁਦਰਤ ਮਿਲਦੀ ਹੈ ਸੱਚੀ ਸਿਹਤ ਨਾਲ
fans

Focus on improving not on proving…💀                       fans
23/07/2025

Focus on improving not on proving…💀


fans

15/07/2025

ਪਿੰਡ ਧੌਲਾ ਕਾਹਨੇਕੇ ਵਾਲੇ ਪੁੱਲ ਕੋਲੋਂ ਸੂਆ ਟੁੱਟ ਗਿਆ ਨੇੜੇ-ਤੇੜੇ ਵਾਲੇ ਸਾਰੇ ਭਰਾ ਪਹੁੰਚੋ ਪਾਣੀ ਪਿੰਡ ਵੱਲ ਜਾ ਰਿਹਾ

09/07/2025

ਘਰ ਵਿੱਚ ਪਏ ਕਬਾੜ ਤੋਂ ਤਿਆਰ ਕਰਕੇ ਲਗਾਏ ਆਲ੍ਹਣਿਆਂ ਨਾਲ ਬਾਈ ਦੇ ਘਰ ਵਿੱਚ ਆਈਆਂ ਸੈਂਕੜੇ ਚਿੜੀਆਂ॥


fans

ਬੋਗਨ ਵੇਲ” (ਜਿਸਨੂੰ ਅੰਗਰੇਜ਼ੀ ਵਿੱਚ Bougainvillea ਕਿਹਾ ਜਾਂਦਾ ਹੈ) ਇੱਕ ਰੰਗੀਨ ਫੁੱਲਦਾਰ ਪੌਦਾ ਹੈ ਜੋ ਵਿਲੱਖਣ ਦ੍ਰਿਸ਼ ਦਿੰਦਾ ਹੈ। ਇੱਥੇ ਕੁ...
08/07/2025

ਬੋਗਨ ਵੇਲ” (ਜਿਸਨੂੰ ਅੰਗਰੇਜ਼ੀ ਵਿੱਚ Bougainvillea ਕਿਹਾ ਜਾਂਦਾ ਹੈ) ਇੱਕ ਰੰਗੀਨ ਫੁੱਲਦਾਰ ਪੌਦਾ ਹੈ ਜੋ ਵਿਲੱਖਣ ਦ੍ਰਿਸ਼ ਦਿੰਦਾ ਹੈ। ਇੱਥੇ ਕੁਝ ਵਿਚਾਰ ਅਤੇ ਜਾਣਕਾਰੀ ਹੈ:

ਘਰੇਲੂ ਚਿੜੀਆਂ ਜਿੰਨ੍ਹਾਂ ਨੂੰ ਦੇਸ਼ੀ ਚਿੜੀਆਂ ਵੀ ਕਿਹਾ ਜਾਂਦਾ ਹੈ ਉਹ ਚਿੜੀਆਂ ਲਈ ਬੋਗਨ ਵੇਲ ਬਹੁਤ ਹੀ ਚੰਗੀ ਵੇਲ ਮੰਨੀ ਜਾਂਦੀ ਹੈ ਕਿਉਂਕੇ ਇਹ ਕੰਡੇਦਾਰ ਵੇਲ ਹੋਣ ਕਰਕੇ ਚਿੜੀਆਂ ਇਸ ਵਿੱਚ ਹਮਲਾਵਰ ਪੰਛੀਆਂ ਦੀ ਲਪੇਟ ਚ’ ਆਉਣ ਤੋਂ ਬਚ ਜਾਂਦੀਆਂ ਹਨ..

ਬੋਗਨ ਵੇਲ ਵੱਖ-ਵੱਖ ਰੰਗਾਂ ਨਾਲ ਭਰੀ ਹੁੰਦੀ ਹੈ ਜਿਸ ਵਿੱਚ ਲਾਲ,ਗੁਲਾਬੀ, ਸਫ਼ੈਦ ਆਦਿ ਰੰਗ ਦੇ ਸੋਹਣੇ ਫੁੱਲ ਹੁੰਦੇ ਹਨ

ਬੋਗਨ ਵੇਲ ਨੂੰ ਪੂਰਨ ਸੂਰਜੀ ਰੌਸ਼ਨੀ ਚਾਹੀਦੀ ਹੈ ਤੇ ਪਾਣੀ ਵੀ ਬਹੁਤ ਜ਼ਿਆਦਾ ਨਹੀਂ ਇੱਕ ਵਾਰ ਜ਼ਮੀਨ ਸੂਕੀ ਹੋਵੇ ਤਾਂ ਪਾਣੀ ਦੇਣਾ।

ਸੰਖੇਪ
ਬੋਗਨ ਵੇਲ ਇੱਕ ਰੰਗੀਨ, ਧੁੱਪ-ਪਸੰਦ ਖੜਾਹ ਬ੍ਰਾਊਨਟਾਈਲੈਂਟ ਰੋਜ਼-ਰੰਗ ਦਾ ਫੁੱਲਦਾਰ ਵੱਡਾ ਵੋਹੜਾ (vine) ਜਾਂ ਬੁਸ਼ ਬਣ ਜਾਂਦਾ ਹੈ। ਇਹ ਗਾਰਡਨ, ਬਾੜਾਂ, ਕੰਢੇ, ਕੈਂਪੋਟ ਵਿੱਚ ਖੂਬ ਨਿਖਰਦਾ ਹੈ। ਜੇਕਰ ਤੁਹਾਨੂੰ ਵੀ ਬੋਗਨ ਵੇਲ ਵਾਰੇ ਹੋਰ ਜਾਣਕਰੀ ਹੈ ਤਾਂ ਕਮੈਂਟ ਕਰਕੇ ਆਪਣੀ ਜਾਣਕਾਰੀ ਸਾਂਝੀ ਜਰੂਰ ਕਰਨੀ ਜੀ॥


fans

07/07/2025

ਇਹ ਪਰਿਵਾਰ ਆਪਣੇ ਘਰ ਅੰਦਰ ਸੰਭਾਲੀ ਬੈਠਾ ਪੁਰਖਿਆ ਦੀ ਨਿਸਾਨੀ ਵਜੋਂ ਆਪਣਾ ਵਿਰਸਤੀ ਰੁੱਖ ਬੋਹੜ॥
fans

04/07/2025

ਰੇਤੇ ਵਿੱਚ ਖੇਡਦੀਆਂ ਚਿੜੀਆਂ🐦‍⬛🐦‍⬛
fans

18/06/2025

ਸਾਡੇ ਵਿਰਾਸਤੀ ਰੁੱਖਾਂ🌳🪾ਨੂੰ ਖਤਮ ਕਰਨ ਵਾਲੀ ਪਹਾੜੀ ਕਿੱਕਰ ਪੰਜਾਬ ਵਿੱਚ ਕਿਵੇਂ ਆਈ ਤੇ ਕਿਵੇਂ ਸਾਡੇ ਜੰਗਲਾਂ ਉਪਰ ਕਾਬਜ਼ ਹੋਈ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ…

fans

Address

Barnala

Telephone

+919779641997

Website

Alerts

Be the first to know and let us send you an email when Premjeet Dhaula ਪ੍ਰੇਮਜੀਤ ਧੌਲਾ posts news and promotions. Your email address will not be used for any other purpose, and you can unsubscribe at any time.

Contact The Business

Send a message to Premjeet Dhaula ਪ੍ਰੇਮਜੀਤ ਧੌਲਾ:

Share

Category