Parmdeep

Parmdeep Contact information, map and directions, contact form, opening hours, services, ratings, photos, videos and announcements from Parmdeep, Digital creator, VPO BASSIAN, Bassian.
(1)

14/03/2026
12/03/2026

ਅੱਜਕੱਲ੍ਹ ਦੀ ਆਸ਼ਿਕੀ😂😂

11/03/2026
08/03/2026

Fielding set hogi yaar😁😁

07/03/2026

Kde eda v krna peinda🤣🤣

06/03/2026

Jihnu Saheli ni gaddi pasand aw kro tag ohnu....

13/11/2025

ਕੁੱਝ ਦਿਨ ਪਹਿਲਾਂ ਜਿਸ ਦਿਨ ਅਸੀ ਇਹ ਵੀਡੀਓ ਸ਼ੂਟ ਕੀਤੀ ਸੀ ਬਾਈ ਬਹੁਤ ਖੁਸ਼ ਸੀ ਕਿਉਕਿ ਵੀਰ ਨੇ ਇੱਕ ਨਵਾਂ ਸਟਾਰਟ ਅਪ ਕੀਤਾ ਸੀ....ਤੇ ਵੀਰ ਦਾ ਸੁਨੇਹਾ ਸੀ ਕਿ ਮੈਂ ਪੰਜਾਬੀਆਂ ਲਈ ਮਿਸਾਲ ਬਣਾਂਗਾ ਪਰ ਇਹ ਵੀਡੀਓ ਪਾਉਣ ਲੱਗੇ ਮਨ ਬੜਾ ਉਦਾਸ ਹੈ ਕਿ ਜਿੱਥੇ ਅਸੀ ਢੰਡੋਰਾ ਪਿੱਟ ਰਹੇ ਆ ਕਿ ਸਾਡੇ ਆਲੇ ਕੰਮ ਨੀ ਕਰਦੇ ਤਾ ਉੱਥੇ ਅਸੀ ਵੀ ਓਨੇ ਦੋਸ਼ੀ ਹਾਂ....ਜਦੋਂ ਸਪੋਰਟ ਨੀ ਕਰਦੇ........ਵੀਰ ਦੀ ਸਫਾਰੀ ਮਿਉਂਸੀਪਲ ਕਾਰਪੋਰੇਸ਼ਨ ਆਲਿਆ ਨੇ ਚਕਵਾ ਦਿੱਤੀ ਹੈ..... ਵੀਰ ਨੂੰ ਸਪੋਰਟ ਕਰੋ ਕਿ ਵੀਰ ਦੁਬਾਰਾ ਪੈਰਾਂ ਸਿਰ ਖੜਾ ਹੋ ਸਕੇ............ਵੀਡੀਓ ਦੇਖ ਰਹੇ ਹਰ ਕਿਸੇ ਨੂੰ ਇਹ ਅਪੀਲ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਪੋਰਟ ਕਰੋ........

19/10/2025

Kro Tag Ludhiane Waleyan nu...🏷️

12/10/2025

ਸਰਸ ਮੇਲੇ ਦੇ ਰੰਗ ਆਪਣੀ ਜੁਬਾਨੀ ਤੁਹਾਡੇ ਸਭ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ...ਇਹ ਵੀਡੀਓ ਪਾਉਣ ਨੂੰ ਦਿਲ ਤਾ ਨਹੀਂ ਸੀ ਕਰਦਾ ਰਾਜਵੀਰ ਜਵੰਦੇ ਵੀਰੇ ਕਰਕੇ...ਪਰ ਚਲਦੇ ਰਹਿਣਾ ਹੀ ਜਿੰਦਗੀ ਹੈ....

Address

VPO BASSIAN
Bassian
142032

Alerts

Be the first to know and let us send you an email when Parmdeep posts news and promotions. Your email address will not be used for any other purpose, and you can unsubscribe at any time.

Contact The Business

Send a message to Parmdeep:

Share