Batala live

Batala live Learts update in batala news & all information

ਲਾਇੰਸ ਕਲੱਬ ਬਟਾਲਾ ਪਾਰਥ ਰਿਹਾਨ ਡਿਸਟ੍ਰਿਕਟ 321-D ਨੂੰ ਭਗਤ ਪੂਰਨ ਸਿੰਘ ਐਵਾਰਡ ਨਾਲ ਨਿਵਾਜਿਆ ਗਿਆ।ਇਹ ਅਵਾਰਡ ਕਲੱਬ ਦੇ ਪ੍ਰਧਾਨ ਸ਼੍ਰੀ Subash...
07/07/2025

ਲਾਇੰਸ ਕਲੱਬ ਬਟਾਲਾ ਪਾਰਥ ਰਿਹਾਨ ਡਿਸਟ੍ਰਿਕਟ 321-D ਨੂੰ ਭਗਤ ਪੂਰਨ ਸਿੰਘ ਐਵਾਰਡ ਨਾਲ ਨਿਵਾਜਿਆ ਗਿਆ।ਇਹ ਅਵਾਰਡ ਕਲੱਬ ਦੇ ਪ੍ਰਧਾਨ ਸ਼੍ਰੀ Subash Ohri ਅਤੇ ਸਾਰੇ ਹੀ ਲਾਇੰਸ ਮੈਂਬਰਾਂ ਦੀ ਮਿਹਨਤ ਸਦਕਾ ਲਾਇੰਸ ਕਲੱਬ 321-D ਦੇ ਡਿਸਟ੍ਰਿਕਟ ਗਵਰਨਰ ਸ੍ਰ Rachhpal Singh ਸਿੰਘ ਬੱਚਾਜੀਵੀ ਜੀ ਨੇ ਉਹਨਾਂ ਵਲੋਂ ਆਪਣੇ ਸ਼ੁਕਰਾਨਾ ਪ੍ਰੋਗਰਾਮ ਸ਼ਹਿਰ ਭੁਲੱਥ ਵਿਖੇ ਦਿੱਤਾ ਗਿਆ।
Mjf Lion Rajiv Vig

30/06/2025

ਬਟਾਲਾ ਬੋਦੇ ਦੀ ਖੁਈ ਨੇੜੇ ਚਲਿਆ ਗੋਲੀਆਂ
ਔਰਤ ਸਮੇਤ 5 ਜਖਮੀ
ਅੰਮ੍ਰਿਤਸਰ ਰੈਫਰ

Batala Club Regd, Batala-----पंजाब सरकार द्वारा युवाओं को खेलों के साथ जोडऩे हेतु किए जा रहे हैं अहम प्रयास :Mjf Lion Ra...
24/06/2025

Batala Club Regd, Batala
-----पंजाब सरकार द्वारा युवाओं को खेलों के साथ जोडऩे हेतु किए जा रहे हैं अहम प्रयास :Mjf Lion Rajiv Vig
(General Secretary Batala Club)
पंजाब सरकार द्वारा राजिन्द्र कौर को बटाला क्लब में बतौर बैडमिंटन कोच नियुक्त किया गया
बटाला, 23 जून (): पंजाब सरकार द्वारा राज्य के युवाओं को खेलों के साथ जोडऩे हेतु अहम प्रयास किए जा रहे हैं तांकि राज्य में दोबारा खेल सभ्याचार को प्रफुलित करके राज्य को खेलों के क्षेत्र में देश का अग्रणी राज्य बनाया जा सके। इसी श्रृंखला के तहत पंजाब सरकार द्वारा मैडम राजिन्द्र कौर को स्थानीय बटाला क्लब में बैडमिंटन कोच नियुक्त करके बहुत ही प्रशंसनीय फैसला लिया गया है। इन विचारों का प्रगटावा आम आदमी पार्टी के सीनियर नेता और बटाला क्लब के महासचिव राजीव विग ने बैडमिंटन कोच राजिन्द्र कौर का बटाला क्लब पहुंचने पर उनका स्वागत करने के उपरांत पत्रकारों से बातचीत करते हुए किया। उन्होंने कहा कि राजिन्द्र कौर द्वारा अब से बटाला क्लब में क्लब के सदस्यों के बच्चों और बाहर से आने वाले बच्चों को बैडमिंटन की सिखलाई दी जाएगी। उन्होंने कहा कि बटाला क्लब में बच्चों को बैडमिंटन की सिखलाई देने हेतु हर तरह की सुविधाए मौजूद है और इस दौरान बच्चों को किसी भी तरह की परेशानी नहीं आने दी जाएगी। उन्होंने कहा कि राजिन्द्र कौर बहुत ही अनुभवी बैडमिंटन कोच हैं और उनके मार्गदर्शन में बच्चे इस खेल में और भी अच्छा प्रदर्शन कर सकेंगे और आने वाले मुकाबलों में अपने आप को तैयार कर सकेंगे। उन्होंने कहा कि पंजाब सरकार द्वारा राज्य में से नशों को खत्म करने हेतु जहां अहम प्रयास किए जा रहे हैं, वहीं साथ ही नौजवानों को खेलों के साथ जोडऩे भी हर संभव प्रयास किए जा रहे हैं। उन्होंने कहा कि पंजाब सरकार द्वारा मैडम राजिन्द्र कौर को बटाला क्लब में बैडमिंटन कोच नियुक्त करके जो फैसला लिया गया है, उसके लिए वह पंजाब सरकार और खास कर हलका बटाला के विधायक अमनशेर सिंह शैरी कलसी का तह दिल से धन्यवाद करते हैं। उन्होंने कहा कि जो बच्चे बैडमिंटन की सिखलाई लेना चाहते हैं, वह बटाला क्लब में आकर अपनी रजिस्ट्रेशन करवा सकते हैं। इस अवसर पर मैडम राजिन्द्र कौर ने राजीव विग व उनके साथियों का धन्यवाद करते हुए कहा कि वह पंजाब सरकार द्वारा सौंपी गई जिम्मेदारी को तनदेही से निभाएंगी और बच्चों को बैडमिंटन खेल के साथ जोडऩे और उनके हुनर को निखारने हेतु हर संभव प्रयास करेंगी।

Registration
Time 12:30 pm to 4:00 pm
Monday to Saturday

Coaching
Time 4:30 Pm to 7:00 Pm
Monday to Saturday

21/06/2025

21st june ko Antrashtriy yoga Day Hazira Park Batala Me Manaya Gaya Aap Sabhi Batala Vasio ko Yoga Diwas ki Hardik Shubhkamnaye

 #गुजरात के पूर्व मुख्यमंत्री एवं भाजपा पंजाब प्रभारी श्री विजय रुपाणी जी का अहमदाबाद प्लेन क्रैश में दुःखद निधन! ईश्वर ...
12/06/2025

#गुजरात के पूर्व मुख्यमंत्री एवं भाजपा पंजाब प्रभारी श्री विजय रुपाणी जी का अहमदाबाद प्लेन क्रैश में दुःखद निधन! ईश्वर उनकी आत्मा को शांति दे।।
और प्लेन क्रेश में मारे गए यात्रियों को भाव पूर्ण श्रद्धांजलि.....!!!
ॐ शांति.... 🙏🏻🙏🏻🙏🏻

ਯੂਥ ਕਲੱਬ ਪੰਜਾਬ ਵੱਲੋਂ ਸ੍ਰ AmanSher Singh Shery Kalsi MLA ਬਟਾਲਾ ,ਕਾਰਜਕਾਰੀ ਪ੍ਰਧਾਨ ਪੰਜਾਬ ਜੀ ਦੇ ਸਵ ਪਿਤਾ ਸ਼੍ਰੀ ਮਨੋਹਰ ਸਿੰਘ ਕਲਸੀ...
11/06/2025

ਯੂਥ ਕਲੱਬ ਪੰਜਾਬ ਵੱਲੋਂ ਸ੍ਰ AmanSher Singh Shery Kalsi MLA ਬਟਾਲਾ ,ਕਾਰਜਕਾਰੀ ਪ੍ਰਧਾਨ ਪੰਜਾਬ ਜੀ ਦੇ ਸਵ ਪਿਤਾ ਸ਼੍ਰੀ ਮਨੋਹਰ ਸਿੰਘ ਕਲਸੀ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਪਹਿਲੇ ਅੰਡਰ 16 ਕ੍ਰਿਕਟ ਟੂਰਨਾਮੈਂਟ ਵਿੱਚ ਫਾਈਨਲ ਮੈਚ ਸ੍ਰ ਮਨੋਹਰ ਜੀ ਨੂੰ ਡੈਡੀਕੇਟ ਕਰ ਰਹੀ ਹੋਲੀਵਰਲਡ ਜੂਨੀਅਰ ਟੀਮ ਬਣੀਫਾਈਨਲਿਸਟ। ਜੇਤੂ ਟੀਮ ਨੂੰ ਮੁੱਖ ਮਹਿਮਾਨ ਸ੍ਰ Amrit Kalsi ਜੀ ਅਤੇ GDCA ਦੇ ਸੈਕਟਰੀ ਸ੍ਰ Manjit Bumrah ਵਲੋਂ ਕੱਪ ਦੇ ਕੇ ਕੀਤਾ ਗਿਆ ਸਨਮਾਨਿਤ।

विराट कोहली IPL 2025 ट्रॉफी जीतने के बाद पत्नी अनुष्का शर्मा के साथ जश्न मनाते हुए           ゚
04/06/2025

विराट कोहली IPL 2025 ट्रॉफी जीतने के बाद पत्नी अनुष्का शर्मा के साथ जश्न मनाते हुए

03/06/2025

अखिल भारतीय अग्रवाल सम्मेलन बटाला द्वारा स्थानीय कम्युनिटी हाल में अग्रवाल परिवार मिलन समारोह का आयोजन किया गया जिसमें मुख्यातिथि के रूप में अखिल भारतीय अग्रवाल सम्मेलन के पंजाब अध्यक्ष सुरिन्द्र अग्रवाल व विधायक अमनशेर सिंह शैरी कलसी के भाई अमृत कलसी ने शिरकत की। जबकि विशेष रूप से अशोक अग्रवाल महामंत्री पंजाब, शकुंतला अग्रवाल चेयरपर्सन पंजाब, सिमरन अग्रवाल अध्यक्ष महिला विंग पंजाब, अलका नगोरी उपाध्यक्ष महिला विंग पंजाब, धनी राम गुप्ता स्पोक्समैन अखिल भारतीय सम्मेलन पंजाब, नगर सुधार ट्रस्ट के चेयरमैन यशपाल चौहान, पूर्व चेयरमैन नरेश गोयल, प्रसिद्ध समाज सेवक के.एल गुप्ता दैनिक प्रार्थना सभा, राकेश अग्रवाल अध्यक्ष लायंस क्लब बटाला स्माईल, नितिन अग्रवाल, अरुण अग्रवाल, गौरव अग्रवाल, ऋषि अग्रवाल, दीपक अग्रवाल, ऋषि गर्ग, अमित अग्रवाल, सुरेश अग्रवाल, सुशील अग्रवाल, विवेन अग्रवाल, सार्थक अग्रवाल ने शिरकत की। कार्यक्रम की शुरूआत आए हुए मेहमानों द्वारा महाराजा अग्रसेन जी की तस्वीर के समक्ष दीप प्रज्जवलित करके की गई। इस अवसर पर संबोधित करते हुए पंजाब अध्यक्ष सुरिन्द्र अग्रवाल ने कहा कि अखिल भारतीय अग्रवाल सम्मेलन पिछले लम्बे समय से समाज भलाई के विभिन्न प्रोजैक्ट कर रहा है। उन्होंने कहा कि आज के कार्यक्रम दौरान अग्रवाल समाज के होनहार विद्यार्थियों जिन्होंने 10वीं और 12वीं कक्षा के परिणामों में 90 प्रतिशत से अधिक अंक हासिल किए हैं, उनको सम्मानित किया गया है। उन्होंने कहा कि अभिभावकों को अपने बच्चों को अच्छी शिक्षा और संस्कार देकर उन्हें देश का जिम्मेदार नागरिक बनाने हेतु अपना योगदान डालना चाहिए। उन्होंने कहा कि आज के युवा ही हमारे देश का भविष्य है और हमें अपने युवाओं को अच्छी शिक्षा देने के साथ साथ उन्हें समाज भलाई के कार्यों के साथ भी जोड़ना चाहिए तांकि वह आगे जाकर देश और जरुरतमंद लोगों की सेवा कर सकें और एक अच्छे समाज के निर्माण में अपना योगदान डाल सकें। उन्होंने कहा कि अखिल भारतीय अग्रवाल सम्मेलन अग्रवाल परिवारों की भलाई हेतु प्रतिबद्ध है। इस अवसर पर संबोधित करते हुए महिला विंग पंजाब की अध्यक्ष सिमरन अग्रवाल ने कहा कि अखिल भारतीय अग्रवाल सम्मेलन पंजाब अध्यक्ष सुरिन्द्र अग्रवाल के नेतृत्व में पिछले लम्बे समय से जरुरतमंद लोगों और समाज भलाई हेतु अनेकों कार्य कर रहा है जिसके चलते बड़ी संख्या में अग्रवाल समाज के लोग उनकी संस्था के साथ जुड़ रहे हैं। उन्होंने कहा कि उनकी संस्था द्वारा टी.वी मरीजों को प्रोटीन किट मुहैया करवाने हेतु विशेष अभियान शुरू किया गया था जिसके चलते संस्था द्वारा 300 से अधिक लोगों को प्रोटीन किट मुहैया करवाई गई है। उन्होंने कहा कि इसके साथ ही अग्रवाल सम्मेलन द्वारा बेटी बचाओ और बेटी पढ़ाओ मुहिम के तहत भी अपना योगदान डाला जा रहा है और जरुरतमंद परिवारों की लड़कियों को शिक्षा मुहैया करवाने हेतु हर संभव प्रयास किया जा रहा है। उन्होंने कहा कि इसके साथ ही संस्था द्वारा युवाओं को खेलों के साथ जोड़ने हेतु भी समय समय पर अहम प्रयास किए जाते हैं और हाल ही में बटाला में नारी शक्ति के तहत महिलाओं का क्रिकेट टूर्नामैंट भी करवाया गया था जिसमें उनकी संस्था द्वारा विशेष सहयोग दिया गया था। इस अवसर पर संबोधित करते हुए अमृत कलसी और अशोक अग्रवाल ने संयुक्त रूप से कहा कि अखिल भारतीय अग्रवाल सम्मेलन द्वारा किए जा रहे समाज भलाई के प्रोजैक्ट प्रशंसनीय है और उनके द्वारा भविष्य में संस्था को हर संभव सहयोग दिया जाएगा। उन्होंने कहा कि युवाओं को अच्छी शिक्षा देना और उनको खेलों के साथ जोड़ना बहुत ही जरुरी है तांकि वह नशों व अन्य सामाजिक बुराईयों से दूर रहकर अपने देश और अभिभावकों का नाम रोशन कर सकें। इस अवसर पर इंडियन आइडल की समायरा महाजन द्वारा गीत प्रस्तुत किए गए। इस अवसर पर मोगा से पहुंचे 9 वर्षीप पर्व बांसल जिन्होंने अब तक 50 हजार पौधे लगाए हैं, उन्हें विशेष रूप से सम्मानित किया गया। इस कार्यक्रम के दौरान डी.ए.वी सैन्टेनरी स्कूल, सेंट फ्रांसिस स्कूल, एक्सेल्सियर स्कूल, आर.डी खोसला स्कूल, वुड स्टॉक स्कूल और ए.वी.एम स्कूल के मेधावी छात्राओं को विशेष तौर पर सम्मानित किया गया। लुधियाना से कमलेश अग्रवाल स्पोक्स पर्सन पंजाब ने मंच संचालन की भूमिका बाखूबी निभाई। समरोह में पहुंचे सभी अतिथियों को दोशाले और स्मृति चिन्ह देकर सम्मानित किया गया। इस अवसर पर नवनीत गोयल, रमेश अग्रवाल गौतम अग्रवाल, कांती अग्रवाल, सौरभ अग्रवाल, स्नेहा अग्रवाल, डा. पारुल महाजन, साक्षी अग्रवाल, शवेता अग्रवाल, सोनाली अग्रवाल, सपना अग्रवाल, मीतू अग्रवाल आदि उपस्थित थे।

आपकी अपनी संस्था सेफ ह्यूमन लाइफ वेलफेयर सोसाइटी (रजि:) की तरफ़ से “मिशन फ्री एजुकेशन” के तहत जैसे जरूरतमंद बच्चों की शि...
01/06/2025

आपकी अपनी संस्था सेफ ह्यूमन लाइफ वेलफेयर सोसाइटी (रजि:) की तरफ़ से “मिशन फ्री एजुकेशन” के तहत जैसे जरूरतमंद बच्चों की शिक्षा का पूरा खर्चा संस्था की तरफ़ से किया जाता है। ऐसी ही सेवा के बारे में हमे पता चला कि स्वर्गीय श्री कस्तूरी लाल सेठ जी के बेटे श्री गौतम सेठ गुड्डू जी द्वारा जरूरतमंद बच्चे की शिक्षा का खर्चा बिना किसी वीडियो और फोटो से सेवा की गई इस सेवा भावना को देखते हुए सोसायटी की तरफ़ से श्री गौतम सेठ गुड्डू जी को सम्मानित किया गया🙏🏻 ゚

ਜ਼ਿਲ੍ਹਾ ਗੁਰਦਾਸਪੁਰ ਵਿੱਚ 31 ਮਈ ਨੂੰ ਰਾਤ 8:00 ਵਜੇ ਤੋਂ 8:30 ਵਜੇ ਤੱਕ ਹੋਵੇਗਾ ਬਲੈਕ ਆਊਟਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਮਈ ਨੂੰ ਸ਼ਾਮ 6:00 ਵਜੇ...
30/05/2025

ਜ਼ਿਲ੍ਹਾ ਗੁਰਦਾਸਪੁਰ ਵਿੱਚ 31 ਮਈ ਨੂੰ ਰਾਤ 8:00 ਵਜੇ ਤੋਂ 8:30 ਵਜੇ ਤੱਕ ਹੋਵੇਗਾ ਬਲੈਕ ਆਊਟ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਮਈ ਨੂੰ ਸ਼ਾਮ 6:00 ਵਜੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਕੀਤੀ ਜਾਵੇਗੀ ਮੌਕ ਡਰਿੱਲ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਫਵਾਹਾਂ ਤੋਂ ਬਚਣ ਅਤੇ ਸਹਿਯੋਗ ਦੀ ਕੀਤੀ ਅਪੀਲ

ਗੁਰਦਾਸਪੁਰ, 30 ਮਈ :- ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ `ਓਪਰੇਸ਼ਨ ਸ਼ੀਲਡ` ਤਹਿਤ ਦਿੱਤੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਮਈ ਨੂੰ ਰਾਤ 8:00 ਵਜੇ ਤੋਂ 8:30 ਵਜੇ ਤੱਕ ਜ਼ਿਲ੍ਹੇ ਭਰ ਵਿਚ ਬਲੈਕ ਆਊਟ ਦੀ ਮੋਕ ਡਰਿੱਲ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਮੋਕ ਡਰਿੱਲ ਇਕ ਰੂਟੀਨ ਅਭਿਆਸ ਹੈ, ਜਿਸ ਦਾ ਉਦੇਸ਼ ਨਾਗਰਿਕ ਸੁਰੱਖਿਆ (ਸਿਵਲ ਡਿਫੈਂਸ) ਦੀਆਂ ਤਿਆਰੀਆਂ ਨੂੰ ਜਾਚਣਾ ਅਤੇ ਮਜ਼ਬੂਤ ਕਰਨਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਓਪਰੇਸ਼ਨ ਸ਼ੀਲਡ ਤਹਿਤ ਹੋਣ ਵਾਲੀ ਮੌਕ ਡਰਿੱਲ ਨੂੰ ਕਾਮਯਾਬ ਕਰਨ ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ, ਆਈ.ਏ.ਐੱਸ. ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਭ ਤੋਂ ਪਹਿਲਾਂ 31 ਮਈ ਨੂੰ ਸ਼ਾਮ 6:00 ਵਜੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਸੰਕਟਕਾਲੀਨ ਸਥਿਤੀ ਸਬੰਧੀ ਅਭਿਆਸ ਕੀਤਾ ਜਾਵੇਗਾ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ, ਪੰਜਾਬ ਹੋਮਗਾਰਡ, ਸਿਵਲ ਡਿਫੈਂਸ ਵਲੰਟੀਅਰ, ਐੱਨ.ਸੀ.ਸੀ. ਕੈਡਿਟਸ, ਸਿਹਤ ਵਿਭਾਗ, ਫਾਇਰ ਬ੍ਰਿਗੇਡ ਅਤੇ ਪੁਲਿਸ ਵਿਭਾਗ ਵੱਲੋਂ ਭਾਗ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਉਪਰੰਤ 31 ਮਈ 2025 ਨੂੰ ਰਾਤ 8:00 ਵਜੇ ਪੂਰੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਚ ਸਾਇਰਨ ਵਜਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਮੌਕ ਡਰਿੱਲ ਸ਼ੁਰੂ ਹੋਣ ਦਾ ਸੰਕੇਤ ਮਿਲੇਗਾ। ਇਸ ਉਪਰੰਤ ਰਾਤ 8:00 ਵਜੇ ਤੋਂ ਲੈ ਕੇ 8:30 ਵਜੇ ਤੱਕ ਪੂਰੇ ਜ਼ਿਲ੍ਹੇ ਵਿੱਚ ਪੂਰਨ ਬਲੈਕਆਉਟ ਰਹੇਗਾ। ਉਨ੍ਹਾਂ ਦੱਸਿਆ ਕਿ ਇਸੇ ਹੀ ਸਮੇਂ ਦੌਰਾਨ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਵਸਨੀਕ ਵੀ ਵਲੰਟੀਅਰ ਤੌਰ `ਤੇ ਪੂਰਨ ਬਲੈਕ ਆਊਟ ਰੱਖਣਗੇ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮੌਕ ਡਰਿੱਲ ਮਹਿਜ਼ ਇਕ ਪੂਰਵ ਨਿਯੋਜਿਤ ਅਭਿਆਸ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਉਣ ਅਤੇ ਨਾ ਹੀ ਘਬਰਾਉਣ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਮੌਕ ਡਰਿੱਲ ਵਿਚ ਸਹਿਯੋਗ ਕਰਦੇ ਹੋਏ ਸ਼ਾਂਤੀਪੂਰਨ ਢੰਗ ਨਾਲ ਹਿੱਸਾ ਲੈਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲੈਕ ਆਊਟ ਦੇ ਸਮੇਂ ਦੌਰਾਨ ਘਰਾਂ ਦੇ ਇਨਵਰਟਰ ਤੇ ਜਨਰੇਟਰ ਬੰਦ ਰੱਖੇ ਜਾਣ। ਜੇਕਰ ਕਿਸੇ ਜ਼ਰੂਰੀ ਕਾਰਨ ਕਰਕੇ ਇਨ੍ਹਾਂ ਨੂੰ ਚਾਲੂ ਰੱਖਣਾ ਪਵੇ, ਤਾਂ ਯਕੀਨੀ ਬਣਾਉਣ ਕਿ ਲਾਈਟ ਦੀ ਰੌਸ਼ਨੀ ਖਿੜਕੀ ਜਾਂ ਦਰਵਾਜ਼ੇ ਤੋਂ ਬਾਹਰ ਨਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੋਲਰ ਲਾਈਟਾਂ, ਸੀ.ਸੀ.ਟੀ.ਵੀ ਦੀਆਂ ਲਾਈਟਾਂ ਅਤੇ ਕਮਰਸ਼ੀਅਲ ਸਾਈਨ ਬੋਰਡਾਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ।
ਉਨ੍ਹਾਂ ਵਪਾਰ ਮੰਡਲ, ਦੁਕਾਨਦਾਰਾਂ, ਬੈਂਕਾਂ, ਏ.ਟੀ.ਐਮ ਕੇਂਦਰਾਂ ਅਤੇ ਮੋਬਾਇਲ ਟਾਵਰ ਓਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੌਰਾਨ ਸਾਰੇ ਬਾਹਰੀ ਅਤੇ ਆਟੋਮੈਟਿਕ ਲਾਈਟਿੰਗ ਸਿਸਟਮ ਬੰਦ ਰੱਖਣ ਤਾਂ ਜੋ ਪੂਰਨ ਹਨੇਰਾ ਯਕੀਨੀ ਬਣਾਇਆ ਜਾ ਸਕੇ। ਇਸੇ ਦੌਰਾਨ ਹੀ ਉਨ੍ਹਾਂ ਹਸਪਤਾਲਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਲਾਈਟਾਂ ਬੰਦ ਕਰਨਾ ਸੰਭਵ ਨਾ ਹੋਵੇ ਤਾਂ ਖਿੜਕੀਆਂ ਤੇ ਰੌਸ਼ਨਦਾਨਾਂ ਨੂੰ ਪਰਦਿਆਂ ਅਤੇ ਬਲੈਕ ਪੇਪਰ ਨਾਲ ਪੂਰੀ ਤਰ੍ਹਾਂ ਕਵਰ ਕੀਤਾ ਜਾਵੇ ਤਾਂ ਜੋ ਰੌਸ਼ਨੀ ਦੀ ਇੱਕ ਵੀ ਕਿਰਨ ਬਾਹਰ ਨਾ ਆਵੇ।
ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਦੇ ਨਾਲ-ਨਾਲ ਜ਼ਿਲ੍ਹੇ ਦੇ ਸਮਾਜਿਕ ਸੰਗਠਨ, ਸਵੈ-ਸੇਵੀ ਸੰਸਥਾਵਾਂ ਜਿਨ੍ਹਾਂ ਨੇ ਪਹਿਲਾਂ ਵੀ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਹੈ, ਉਨ੍ਹਾਂ ਨੂੰ ਇਸ ਵਾਰ ਵੀ ਮੋਹਰੀ ਹਿੱਸੇਦਾਰੀ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦੌਰਾਨ ਸਾਰੇ ਸਬੰਧਤ ਵਿਭਾਗਾਂ ਨੂੰ ਮੁਸਤੈਦ ਰਹਿਣਾ ਹੋਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰਸਥਿਤੀ ਨਾਲ ਨਿਪਟਣ ਨੂੰ ਯਕੀਨੀ ਬਣਾਇਆ ਜਾ ਸਕੇ।

श्री मनोकामना सिद्ध हनुमान मदिंरलखदाता बाज़ार, जम्मू में भगवान श्री राम सेवक हनुमानजी का बहुत बड़ा चमत्कार वर्षों बाद बद...
29/05/2025

श्री मनोकामना सिद्ध हनुमान मदिंर
लखदाता बाज़ार, जम्मू में भगवान श्री राम सेवक हनुमानजी का बहुत बड़ा चमत्कार वर्षों बाद बदला रूप एक बार पुन्हा बाल स्वरूप में लौटे।
#चमत्कार



Address


Website

Alerts

Be the first to know and let us send you an email when Batala live posts news and promotions. Your email address will not be used for any other purpose, and you can unsubscribe at any time.

Contact The Business

Send a message to Batala live:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share