Dard Punjab Da

Dard Punjab Da ਪੰਜਾਬੀ ਮੇਰੀ ਮਾਂ ਬੋਲੀ
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼ ਲ਼

07/09/2025
07/09/2025

ਇਹੋ ਜਿਹੇ ਲੋੜਵੰਦ ਬੰਦਿਆਂ ਦੀ ਮਦਦ ਜਰੂਰ ਕਰੋ ਜੀ। ਵੀਡੀਓ ਸ਼ੇਅਰ ਜਰੂਰ ਕਰਿਓ ਤਾਂ ਜੋ ਲੋੜਵੰਦ ਪਰਿਵਾਰ ਦੀ ਮਦਦ ਹੋ ਸਕੇ।

06/09/2025

ਸਾਈਕਲ ਲੈਣ ਲਈ ਗੁਲਕ ਚ ਜੋੜੇ 5000 ਹੜਾਂ ਲਈ ਦਾਨ ਕਰ ਦਿੱਤੇ। ਬਹਾਦਰ ਬੱ.ਚੇ ਦੀ ਸੋਚ ਨੂੰ ਸਲੂਟ ਹੈ ਜੀ

05/09/2025

ਵਹਿਗੁਰੂ ਜੀ

05/09/2025

ਗਿੱਪੀ ਗਰੇਵਾਲ ਨੇ ਕੀਤੀ ਅਨੋਖੀ ਸੇਵਾ ਦੇਖੋ ਜੀ

ਬਹੁਤ ਬਹੁਤ ਧੰਨਵਾਦ ਗਾ.ਇ.ਕ ਤੇ ਅ.ਦਾ.ਕਾਰ ਅਮਰਿੰਦਰ ਗਿੱਲ ਅਤੇ ਉਸਦੀ ਪੂਰੀ ਟੀਮ ਦਾ।
05/09/2025

ਬਹੁਤ ਬਹੁਤ ਧੰਨਵਾਦ ਗਾ.ਇ.ਕ ਤੇ ਅ.ਦਾ.ਕਾਰ ਅਮਰਿੰਦਰ ਗਿੱਲ ਅਤੇ ਉਸਦੀ ਪੂਰੀ ਟੀਮ ਦਾ।

04/09/2025

ਦਿਲਜੀਤ ਦੁਸਾਂਝ ਨੇ ਦਿੱਤਾ ਪੰਜਾਬੀਆਂ ਨੂੰ ਨਿੱਘਾ ਸੁਨੇਹਾ

04/09/2025

ਪੰਜਾਬ ਹਰ ਕਿਸੇ ਦੇ ਦੁੱਖ ਵਿੱਚ ਖੜਦਾ ਹੈ ।ਅੱਜ ਖੁਦ ਪੰਜਾਬ ਦੁੱਖ ਵਿੱਚੋਂ ਗੁਜਰ ਰਿਹਾ ਹੈ ਤੇ ਇਸ ਦੁੱਖ ਦੀ ਘੜੀ ਵਿੱਚ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ

04/09/2025

ਪਾਣੀ ਸੁੱਕਣ ਤੋਂ ਬਾਅਦ ਘਰਾਂ ਦੇ ਹਾ.ਲਾ.ਤ ਬਹੁਤ ਨਾ.ਜ.ਕ ਬਣ ਚੁੱਕੇ ਹਨ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਦਾਨੀ ਸੱਜਣ ਕੋਲ ਪਹੁੰਚ ਸਕੇ ਤੇ ਲੋੜਵੰਦ ਲੋਕਾਂ ਦੀ ਮ.ਦ.ਦ ਹੋ ਸਕੇ।

04/09/2025

ਪਾਣੀ ਦਾ ਪੱਧਰ ਥੱਲੇ ਆਉਣ ਤੋਂ ਬਾਅਦ ਦੇ ਹਲਾਤ ਦੇ ਕੇ ਰੋ.ਣਾ😭 ਆ ਰਿਹਾਂ ਦੇਖੋ ਕਿਵੇ ਸਭ ਬ.ਰ.ਬਾ.ਦ ਹੋ ਗਿਆ

Address

Sema
Bathinda
151101

Website

Alerts

Be the first to know and let us send you an email when Dard Punjab Da posts news and promotions. Your email address will not be used for any other purpose, and you can unsubscribe at any time.

Share