AAP Atla Mansa

AAP Atla Mansa East or West Punjab is the best

ਮਾਨਸਾ ਦੇ ਪਿੰਡਾਂ ਨੂੰ ਅਪਣੇ-ਅਪਣੇ ਸਟੇਡੀਅਮਾਂ  ਵਾਸਤੇ ਮਿਲਿਆ 14.5 ਕਰੋੜ ਅਤੇ ਅਪਣੇ ਪਿੰਡ ਅਤਲਾ ਖੁਰਦ ਨੂੰ ਮਿਲਿਆ 28 ਲਖ।ਧਨਵਾਦ
13/07/2025

ਮਾਨਸਾ ਦੇ ਪਿੰਡਾਂ ਨੂੰ ਅਪਣੇ-ਅਪਣੇ ਸਟੇਡੀਅਮਾਂ ਵਾਸਤੇ ਮਿਲਿਆ 14.5 ਕਰੋੜ ਅਤੇ ਅਪਣੇ ਪਿੰਡ ਅਤਲਾ ਖੁਰਦ ਨੂੰ ਮਿਲਿਆ 28 ਲਖ।
ਧਨਵਾਦ

ਆਪਣੇ ਪਿੰਡ ਅਤਲਾ ਖੁਰਦ ਨੇ ਮਾਰੀ ਬਾਜ਼ੀ 🥰🏆
25/06/2024

ਆਪਣੇ ਪਿੰਡ ਅਤਲਾ ਖੁਰਦ ਨੇ ਮਾਰੀ ਬਾਜ਼ੀ 🥰🏆

04/01/2024
08/12/2023

ਬਦਲਾਵ ਬਦਲਾਵ ਬਦਲਾਵ 📣📣📣

ਪੰਜਾਬ 10 ਦਸੰਬਰ ਤੋਂ ਸ਼ੁਰੂ ਕਰ ਰਹੀ ਆ 42 door step services

ਪੰਜਾਬ ਸਰਕਾਰ ਜ਼ਿੰਦਾਬਾਦ
05/12/2023

ਪੰਜਾਬ ਸਰਕਾਰ ਜ਼ਿੰਦਾਬਾਦ

29/11/2023

ਬਠਿੰਡਾ, 29 ਨਵੰਬਰ : ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਵੱਲੋਂ ਬਠਿੰਡਾ ਸਮੇਤ ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਦੇ ਯੁਵਕਾਂ ਲਈ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾਂ ਲਈ ਕੱਢੀਆ 75768 ਪੋਸਟਾਂ ਬੀਐਸਐਫ਼, ਸੀਆਈਐਸਐਫ਼, ਸੀਆਰਪੀਐਫ਼, ਆਈਟੀਬੀਪੀ, ਆਸਾਮ ਰਾਈਫਲ ਆਦਿ ਦੇ ਲਿਖਤੀ ਪੇਪਰ ਅਤੇ ਫਿਜੀਕਲ ਟ੍ਰੇਨਿੰਗ ਦੀ ਤਿਆਰੀ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ।

ਕੈਂਪ ਇੰਚਾਰਜ ਸ. ਹਰਮੇਲ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਪੋਸਟਾ ਲਈ ਆਨ-ਲਾਈਨ ਅਪਲਾਈ 28 ਦਸੰਬਰ 2023 ਤੱਕ SSC.NIC.IN ਵੈੱਬਸਾਈਟ ਤੇ ਕੀਤਾ ਜਾ ਸਕਦਾ ਹੈ। ਸਿਖਲਾਈ ਲੈਣ ਦੇ ਚਾਹਵਾਨ ਯੁਵਕ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਪਿੰਡ ਕਾਲਝਰਾਣੀ ਵਿਖੇ ਨਿੱਜੀ ਤੌਰ ਤੇ ਕੈਂਪ ਵਿਖੇ 4 ਦਸੰਬਰ 2023 ਤੋਂ ਸਵੇਰੇ 9 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

29/11/2023

ਭਾਜਪਾ ਇਨੀਂ ਪੰਜਾਬ ਵਿਰੋਧੀ ਹੈ ਕਿ ਇਹਨਾਂ ਦਾ ਵਸ ਚੱਲੇ ਤਾਂ ਰਾਸ਼ਟਰ ਗੀਤ ਚੋਂ 'ਪੰਜਾਬ' ਹੀ ਹਟਾ ਦੇਣ

23/11/2023

ਪੰਜਾਬ ਸਰਕਾਰ ਵਲੋਂ ਪਿੰਡ ਬੋੜਾਵਾਲ ਵਿਖੇ “ਸੀ-ਪਾਈਟ” ਸਥਾਈ ਕੈਂਪ ਦੀ ਸਥਾਪਨਾ ਲਈ 25.63 ਕਰੋੜ ਮੰਨਜੂਰ। ਵਧਾਈਆਂ

19/11/2023

ਗੁਰਪਰਵ ਤੇ ਆਟਾ-ਦਾਲ ਸਮੇਤ 40-42 ਸੇਵਾਵਾਂ ਦੀ ਘਰ-ਘਰ ਹੋਵੇਗੀ delivery.

CM MANN

Address

ਨੇੜੇ ਆਦੇਸ਼ ਹਸਪਤਾਲ,PNB ਵਾਲੀ ਗਲੀ ਭੁੱਚੋ ਖੁਰਦ,ਬਠਿੰਡਾ
Bathinda

Telephone

+919872797266

Website

Alerts

Be the first to know and let us send you an email when AAP Atla Mansa posts news and promotions. Your email address will not be used for any other purpose, and you can unsubscribe at any time.

Contact The Business

Send a message to AAP Atla Mansa:

Share