Rabiya Live

Rabiya Live नीले लिंक को क्लिक करके सब्सक्राइब करें
👇👇👇👇👇👇👇👇👇👇👇👇👇

https://www.youtube.com/

🚨 ਬਠਿੰਡਾ 'ਚ ਨਸ਼ੇੜੀਆਂ ਦਾ ਅੱਡਾ ਬਣਿਆ ਖਾਲੀ ਪਲਾਟ!ਬਠਿੰਡਾ ਦੇ ਇੰਪਰੂਵਮੈਂਟ ਟਰੱਸਟ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਨਸ਼ੇੜੀਆਂ ਵੱਲੋਂ ਅੱਡਾ ਬਣ...
08/08/2026

🚨 ਬਠਿੰਡਾ 'ਚ ਨਸ਼ੇੜੀਆਂ ਦਾ ਅੱਡਾ ਬਣਿਆ ਖਾਲੀ ਪਲਾਟ!
ਬਠਿੰਡਾ ਦੇ ਇੰਪਰੂਵਮੈਂਟ ਟਰੱਸਟ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਨਸ਼ੇੜੀਆਂ ਵੱਲੋਂ ਅੱਡਾ ਬਣਾਏ ਜਾਣ ਦੀ ਸੂਚਨਾ ਮਿਲੀ। ਪੁਲਿਸ ਨੇ ਰੇਡ ਕਰਕੇ ਇੱਥੋਂ 7 ਵਿਅਕਤੀਆਂ ਨੂੰ ਕਾਬੂ ਕੀਤਾ।
ਸ਼ਹਿਰ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਕਈ ਖਾਲੀ ਪਲਾਟ ਪਏ ਹਨ। ਲੋਕਾਂ ਦੀ ਮੰਗ ਹੈ ਕਿ ਅਜਿਹੀਆਂ ਥਾਵਾਂ ਦੀ ਚੈਕਿੰਗ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।

ਬਠਿੰਡਾ 'ਚ ਦਰਦਨਾਕ ਹਾਦਸਾ ਬੰਦੇ ਭਾਰਤ ਟ੍ਰੇਨ ਦੀ ਲਪੇਟ ਚ ਆਉਣ ਨਾਲ ਔਰਤ ਦੀ ਮੌਤ
08/08/2026

ਬਠਿੰਡਾ 'ਚ ਦਰਦਨਾਕ ਹਾਦਸਾ ਬੰਦੇ ਭਾਰਤ ਟ੍ਰੇਨ ਦੀ ਲਪੇਟ ਚ ਆਉਣ ਨਾਲ ਔਰਤ ਦੀ ਮੌਤ

08/08/2026

ਪਟਿਆਲਾ ਫਾਟਕ ਬਾਬਾ ਦੀਪ ਸਿੰਘ ਨਗਰ ਟਰੇਨ ਹੇਠਾਂ ਆਉਣ ਨਾਲ ਔਰਤ ਦੀ ਮੌਤ

Shout out to my newest followers! Excited to have you onboard! Harish Mehta, Sardool Singh Sardool, ਗੱਤਕਾ ਗਲੋਬਲ ਟੀਵੀ, Ba...
08/08/2026

Shout out to my newest followers! Excited to have you onboard! Harish Mehta, Sardool Singh Sardool, ਗੱਤਕਾ ਗਲੋਬਲ ਟੀਵੀ, Bal Mukand, Guriqbal Dhillon

ਜੱਸੀ ਪੋ ਵਾਲੀ ਵਿਖੇ ਹੋਏ ਅੰਨੇ ਕਤ*ਲ ਦੀ ਪੁਲਸ ਨੇ ਗੁੱਥੀ ਸੁਲਝਾਈ, ਦੋਸਤ ਨੇ ਹੀ 1200 ਰੁਪਏ ਦੀ ਖਾਤਰ ਕੀਤਾ ਸੀ ਆਪਣੇ ਦੋਸਤ ਮਹਿਕਦੀਪ ਸਿੰਘ ਵਾਸ...
07/08/2026

ਜੱਸੀ ਪੋ ਵਾਲੀ ਵਿਖੇ ਹੋਏ ਅੰਨੇ ਕਤ*ਲ ਦੀ ਪੁਲਸ ਨੇ ਗੁੱਥੀ ਸੁਲਝਾਈ, ਦੋਸਤ ਨੇ ਹੀ 1200 ਰੁਪਏ ਦੀ ਖਾਤਰ ਕੀਤਾ ਸੀ ਆਪਣੇ ਦੋਸਤ ਮਹਿਕਦੀਪ ਸਿੰਘ ਵਾਸੀ ਗਹਿਰੀ ਦੇਵੀ ਨਗਰ ਦਾ ਕ*ਤਲ

07/08/2026

ਬਠਿੰਡਾ Crime ਘਟਨਾ ਬਾਰੇ ਸੁਣੋ

🚨 BREAKING NEWS 🚨ਹਰਿਆਣਾ ’ਚ ਗੁਰਸਿਮਰਨ ਮੰਡ ਨਾਲ ਕੁੱਟਮਾਰ!ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲਗੱਡੀ ਭੰਨਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂਘਟ...
07/08/2026

🚨 BREAKING NEWS 🚨
ਹਰਿਆਣਾ ’ਚ ਗੁਰਸਿਮਰਨ ਮੰਡ ਨਾਲ ਕੁੱਟਮਾਰ!
ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ
ਗੱਡੀ ਭੰਨਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ
ਘਟਨਾ ਨੂੰ ਲੈ ਕੇ ਲੋਕਾਂ ਵਿੱਚ ਚਰਚਾ ਤੇਜ਼
RABIYA LIVE

07/08/2026
अतीक अहमद के सबसे छोटे बेटे अबान की तेज रफ्तार कार डिवाइडर से टकराई। इस हादसे में अबान और उसके दोस्त सोनू की मौत हुई। प्...
06/08/2026

अतीक अहमद के सबसे छोटे बेटे अबान की तेज रफ्तार कार डिवाइडर से टकराई। इस हादसे में अबान और उसके दोस्त सोनू की मौत हुई। प्रयागराज से झांसी जेल में अपने भाई से मिलने जा रहे थे अबान।

🚦 ਬਠਿੰਡਾ ਟਰੈਫਿਕ ਪੁਲਿਸ ਲਈ ਨਵੀਂ ਚੁਣੌਤੀ! 🐦ਹੁਣ ਟਰੈਫਿਕ ਸੰਭਾਲਣ ਦੇ ਨਾਲ-ਨਾਲ ਖਾਕੀ ਪੱਗ ਵਾਲੇ ਮੁਲਾਜ਼ਮਾਂ ਨੂੰ ਕਾਵਾਂ ਦੇ ਹਮਲਿਆਂ ਤੋਂ ਵੀ ਬ...
06/08/2026

🚦 ਬਠਿੰਡਾ ਟਰੈਫਿਕ ਪੁਲਿਸ ਲਈ ਨਵੀਂ ਚੁਣੌਤੀ! 🐦
ਹੁਣ ਟਰੈਫਿਕ ਸੰਭਾਲਣ ਦੇ ਨਾਲ-ਨਾਲ ਖਾਕੀ ਪੱਗ ਵਾਲੇ ਮੁਲਾਜ਼ਮਾਂ ਨੂੰ ਕਾਵਾਂ ਦੇ ਹਮਲਿਆਂ ਤੋਂ ਵੀ ਬਚਣਾ ਪੈ ਰਿਹਾ ਹੈ। ਡਿਊਟੀ ਦੌਰਾਨ ਕਾਂ ਵਾਰ-ਵਾਰ ਸਿਰ 'ਤੇ ਟੁੰਗ ਮਾਰ ਕੇ ਉੱਡ ਜਾਂਦਾ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਖਾਸ ਸਾਵਧਾਨੀ ਵਰਤਣੀ ਪੈ ਰਹੀ ਹੈ।
😲 ਇਹ ਅਨੋਖਾ ਨਜ਼ਾਰਾ ਕੈਮਰੇ ਵਿੱਚ ਕੈਦ ਹੋਇਆ।
▶️ ਪੂਰੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਵੀਡੀਓ ਦੇਖੋ⁠�

Address

Bathinda Cantonment Area

Alerts

Be the first to know and let us send you an email when Rabiya Live posts news and promotions. Your email address will not be used for any other purpose, and you can unsubscribe at any time.

Shortcuts

Share