Sukhdev bhagania

Sukhdev bhagania Contact information, map and directions, contact form, opening hours, services, ratings, photos, videos and announcements from Sukhdev bhagania, Digital creator, Bathinda Cantonment Area.

video creator
Freelancer
Paid permotion avelable
contact for live
live permotion
ਸਤਿ ਸ੍ਰੀ ਆਕਾਲ ਦੋਸਤੋ ਪੇਜ ਤੇ ਆਉਣ ਲਈ ਬਹੁਤ ਧੰਨਵਾਦ ਕਿਸੇ ਵੀ ਤਰ੍ਹਾਂ ਦੀ ਐਡ ਪ੍ਰਮੋਸ਼ਨ ਲਈ ਸੰਪਰਕ ਕਰੋ
( *ਕਰਨ ਕਰਾਉਣ ਵਾਲਾ ਬਾਬਾ ਨਾਨਕ*)
contact, 6284940109

ਖੇਤਾਂ ਵਿੱਚ ਲੱਗੇ ਹੋਏ ਮਿੱਟੀ ਦੇ ਢੇਰ ਨੂੰ ----------- ਕਿਹਾ ਜਾਂਦਾ ਸੀ?
17/06/2026

ਖੇਤਾਂ ਵਿੱਚ ਲੱਗੇ ਹੋਏ ਮਿੱਟੀ ਦੇ ਢੇਰ ਨੂੰ ----------- ਕਿਹਾ ਜਾਂਦਾ ਸੀ?

17/06/2026

ਵੀਡਿਓ ਵਿੱਚ ਦਿੱਖਣ ਵਾਲੇ ਰੁੱਖ ਦਾ ਨਾਂਮ ਕੌਣ ਕੌਣ ਜਾਣਦਾ ਦੱਸੋ

ਦੇਖਦੇ ਹਾਂ ਕਿਹਦਾ ਦਿਮਾਗ ਸਭ ਤੋਂ ਤੇਜ਼ ਚੱਲਦਾ ਹੈ! ਕਮੈਂਟ ਬਾਕਸ ਤੁਹਾਡਾ ਹੈ। 👇
17/06/2026

ਦੇਖਦੇ ਹਾਂ ਕਿਹਦਾ ਦਿਮਾਗ ਸਭ ਤੋਂ ਤੇਜ਼ ਚੱਲਦਾ ਹੈ! ਕਮੈਂਟ ਬਾਕਸ ਤੁਹਾਡਾ ਹੈ। 👇

16/06/2026

ਇਸ ਧੁਨ ਵਿਚ ਸਕੂਨ ਅਤੇ ਕਿਸਦੀ ਯਾਦ ਹੈ ਦੱਸੋ ਭਲਾਂ?

16/06/2026

ਚੰਗੇ ਫੂਡ ਦਾ ਆਨੰਦ ਲੈਣਾ ਤਾਂ ਗੋਨਿਆਣੇ ਮੰਡੀ ਆਜੋ

ਦਿਮਾਗ ਲਗਾਓ ਅਤੇ ਬੁੱਝੋ! ਦੇਖਦੇ ਹਾਂ ਕਿਹੜਾ ਅਸਲੀ ਪੰਜਾਬੀ ਇਸਦਾ ਸਹੀ ਜਵਾਬ ਦਿੰਦਾ ਹੈ! 👇"ਹਰੀ ਸੀ ਮਨ ਭਰੀ ਸੀ, ਮੋਤੀਆਂ ਨਾਲ ਜੜੀ ਸੀ।ਲਾਲਾ ਜੀ ...
16/06/2026

ਦਿਮਾਗ ਲਗਾਓ ਅਤੇ ਬੁੱਝੋ! ਦੇਖਦੇ ਹਾਂ ਕਿਹੜਾ ਅਸਲੀ ਪੰਜਾਬੀ ਇਸਦਾ ਸਹੀ ਜਵਾਬ ਦਿੰਦਾ ਹੈ! 👇
"ਹਰੀ ਸੀ ਮਨ ਭਰੀ ਸੀ, ਮੋਤੀਆਂ ਨਾਲ ਜੜੀ ਸੀ।
ਲਾਲਾ ਜੀ ਦੇ ਬਾਗ਼ ਵਿੱਚ, ਦੁਸ਼ਾਲਾ ਲੈ ਕੇ ਖੜ੍ਹੀ ਸੀ।"

16/06/2026

ਕਹਿੰਦੇ ਅਗਲਾ cm ਫਿਰ ਭਗਵੰਤ ਸਿੰਘ ਮਾਨ ਬਣਨ ਜਾਂ ਰਿਹਾ ਹੈ। ਕੌਣ ਕੌਣ ਸਹਿਮਤ ਹੈ ਕਮੇਂਟ ਕਰਕੇ ਦੱਸੋ 🤔👍💡🔥😊👏

16/06/2026

ਤਿੰਨੋ ਖਾਲੀ ਸਥਾਨ ਵਿੱਚ ਇੱਕ ਹੀ ਸ਼ਬਦ ਆਵੇਗਾ।

ਅੱਜ ਦੀ ਦੁਨੀਆਂ ਵਿੱਚ, ਜਿੱਥੇ ਲੋਕ ਮਾਮੂਲੀ ਗੱਲਾਂ 'ਤੇ ਲਾਲਚ ਕਰਨ ਲਈ ਪ੍ਰੇਰਿਤ ਹੁੰਦੇ ਹਨ, ਇੱਕ ਪਤੀ-ਪਤਨੀ ਨੇ ਲਗਭਗ 2.1 ਮਿਲੀਅਨ ਰੁਪਏ ਅਤੇ 14...
15/06/2026

ਅੱਜ ਦੀ ਦੁਨੀਆਂ ਵਿੱਚ, ਜਿੱਥੇ ਲੋਕ ਮਾਮੂਲੀ ਗੱਲਾਂ 'ਤੇ ਲਾਲਚ ਕਰਨ ਲਈ ਪ੍ਰੇਰਿਤ ਹੁੰਦੇ ਹਨ, ਇੱਕ ਪਤੀ-ਪਤਨੀ ਨੇ ਲਗਭਗ 2.1 ਮਿਲੀਅਨ ਰੁਪਏ ਅਤੇ 14 ਤੋਲੇ ਸੋਨਾ ਪ੍ਰਾਪਤ ਕਰਨ ਤੋਂ ਬਾਅਦ ਵੀ ਇਮਾਨਦਾਰੀ ਨੂੰ ਚੁਣਿਆ। ਉਨ੍ਹਾਂ ਨੇ ਨਿਰਸਵਾਰਥ ਹੋ ਕੇ ਸਹੀ ਮਾਲਕ ਦੀ ਭਾਲ ਕੀਤੀ ਅਤੇ ਸਾਰੀ ਰਕਮ ਅਤੇ ਗਹਿਣੇ ਸੁਰੱਖਿਅਤ ਵਾਪਸ ਕਰ ਦਿੱਤੇ।❤️❤️

ਉਨ੍ਹਾਂ ਦਾ ਕੰਮ ਸਾਬਤ ਕਰਦਾ ਹੈ ਕਿ ਸੱਚੀ ਦੌਲਤ ਪੈਸੇ ਵਿੱਚ ਨਹੀਂ, ਸਗੋਂ ਚੰਗੀਆਂ ਕਦਰਾਂ-ਕੀਮਤਾਂ, ਇਮਾਨਦਾਰੀ ਅਤੇ ਮਨੁੱਖਤਾ ਵਿੱਚ ਹੈ। ਅਜਿਹੇ ਲੋਕ ਸਮਾਜ ਵਿੱਚ ਵਿਸ਼ਵਾਸ ਅਤੇ ਮਨੁੱਖਤਾ ਦੀ ਮਿਸਾਲ ਕਾਇਮ ਕਰਦੇ ਹਨ। ਇਸ ਉੱਤਮ ਵਿਚਾਰ ਅਤੇ ਸ਼ਲਾਘਾਯੋਗ ਕੰਮ ਲਈ, ਅਸੀਂ ਇਸ ਜੋੜੇ ਨੂੰ ਦਿਲੋਂ ਸਲਾਮ, ਸਤਿਕਾਰ ਅਤੇ ਸ਼ੁਭਕਾਮਨਾਵਾਂ ਦਿੰਦੇ ਹਾਂ।🙏❤️❤️

15/06/2026

ਅੱਜ ਦਾ ਸਵਾਲ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ

Address

Bathinda Cantonment Area
151201

Alerts

Be the first to know and let us send you an email when Sukhdev bhagania posts news and promotions. Your email address will not be used for any other purpose, and you can unsubscribe at any time.

Share