Sewak welding works

  • Home
  • Sewak welding works

Sewak welding works Contact information, map and directions, contact form, opening hours, services, ratings, photos, videos and announcements from Sewak welding works, Digital creator, .

12/07/2026
ਸਾਡੇ ਬੱਚਿਆਂ ਦਾ ਭਵਿੱਖ ਸਾਡੀ ਸਭ ਤੋਂ ਵੱਡੀ ਤਰਜੀਹ ਹੈ। 🙏ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਸਿੱਖਿਆ ਮੰਤਰੀ ਸਾਹਿਬ ਜੀ ਨੂੰ ਇੱਕ ਨਿਮਰ ਬ...
07/07/2026

ਸਾਡੇ ਬੱਚਿਆਂ ਦਾ ਭਵਿੱਖ ਸਾਡੀ ਸਭ ਤੋਂ ਵੱਡੀ ਤਰਜੀਹ ਹੈ। 🙏
ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਸਿੱਖਿਆ ਮੰਤਰੀ ਸਾਹਿਬ ਜੀ ਨੂੰ ਇੱਕ ਨਿਮਰ ਬੇਨਤੀ:
ਅੱਜਕੱਲ੍ਹ ਸਕੂਲਾਂ ਵੱਲੋਂ ਬੱਚਿਆਂ ਦਾ ਹੋਮਵਰਕ (School Work) ਮੋਬਾਈਲ 'ਤੇ ਭੇਜਿਆ ਜਾਂਦਾ ਹੈ, ਜਿਸ ਕਾਰਨ ਬੱਚੇ ਮੋਬਾਈਲ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੇ ਹਨ ਅਤੇ ਇਸਦੀ ਵਰਤੋਂ ਵਧ ਰਹੀ ਹੈ।
ਸਾਡੀ ਸਰਕਾਰ ਅੱਗੇ ਜੋੜ ਕੇ ਬੇਨਤੀ ਹੈ ਕਿ ਸਕੂਲ ਦਾ ਕੰਮ ਨੋਟਬੁੱਕ, ਡਾਇਰੀ ਜਾਂ ਕਲਾਸ ਵਿੱਚ ਲਿਖਵਾ ਕੇ ਦਿੱਤਾ ਜਾਵੇ। ਇਸ ਨਾਲ ਬੱਚਿਆਂ ਨੂੰ ਮੋਬਾਈਲ ਦੀ ਅੰਨ੍ਹੇਵਾਹ ਵਰਤੋਂ ਤੋਂ ਦੂਰ ਰੱਖਿਆ ਜਾ ਸਕੇਗਾ ਅਤੇ ਉਹ ਆਪਣੀ ਪੜ੍ਹਾਈ 'ਤੇ ਬਿਹਤਰ ਧਿਆਨ ਦੇ ਸਕਣਗੇ।
ਉਮੀਦ ਹੈ ਕਿ ਇਸ ਗੰਭੀਰ ਵਿਸ਼ੇ 'ਤੇ ਸਰਕਾਰ ਜ਼ਰੂਰ ਵਿਚਾਰ ਕਰੇਗੀ।
ਧੰਨਵਾਦ! 🙏

ਸਮਜੋ ਕੰਮ ਬਾਹਰ ਹੋਇਆ ਪਿਆ ਯਾਰ ਬਾਬੇ ਖੇੜੀ ਵਾਲੇ ਦਾ ਵੀ ਕਿਉ ਕੇ ਪਤਾ ਨੀ ਕੀਹਨੇ ਬਾਬੇ ਨੂੰ ਕੇਹ ਦਿੱਤਾ ਕੇ ਤੂੰ ਨ-ਸ਼ੇ;ੜੀ ਆ ਤੇ ਬਾਬਾ ਦਿਲ ਤੇ ...
06/07/2026

ਸਮਜੋ ਕੰਮ ਬਾਹਰ ਹੋਇਆ ਪਿਆ ਯਾਰ ਬਾਬੇ ਖੇੜੀ ਵਾਲੇ ਦਾ ਵੀ ਕਿਉ ਕੇ ਪਤਾ ਨੀ ਕੀਹਨੇ ਬਾਬੇ ਨੂੰ ਕੇਹ ਦਿੱਤਾ ਕੇ ਤੂੰ ਨ-ਸ਼ੇ;ੜੀ ਆ ਤੇ ਬਾਬਾ ਦਿਲ ਤੇ ਗੱਲ ਲੈਅ ਗਿਆ ਤੇ ਡੰ:ਡ ਮਾ+ਰਨ ਲੱਗ ਗਿਆ ਕਮਰੇ ਚ ਹੀ ਤੇ ਕੇਹਂਦਾ ਮੈਂ 500 ਡੰ:ਡ ਲਾ ਦਿੱਤਾ ਹੈ ਕੋਈ ਬਰਾਬਰ ਲਾ ਕੇ ਦਿਖਾਵੇ ਤੇ ਜ਼ੋ ਬਾਬੇ ਨੂ ਪਸੀਨਾ ਆਉਂਦਾ ਹੈ ਤੇ ਬਾਬਾ ਓਹਨੂੰ ਥੱਲੋ ਪੋਚੇ ਨਾਲ ਨ:ਚੋੜ ਕੇ ਬਾਲਟੀ ਚ ਪਾਉਂਦਾ ਹੈ ਬਾਕੀ ਇਹ ਕੁਛ ਬਾਬਾ ਕਿਉ ਕਰ ਰਿਹਾ ਇਹ ਨੀ ਸਮਜ ਅ ਰਹੀ 🤔

ਹਾਂ ਜੀ ਲੈਣਾ ਫਿਰ ਕਿਸੇ ਨੇ 5000 ਰੁਪਏ ਜਾ 1000 ਹੀ ਬਹੁਤ ਹੈ, ਕਿਵੇਂ ਲਗਿਆ ਨਵਾਂ ਆਫਰ ਫੇਰ...
06/07/2026

ਹਾਂ ਜੀ ਲੈਣਾ ਫਿਰ ਕਿਸੇ ਨੇ 5000 ਰੁਪਏ ਜਾ 1000 ਹੀ ਬਹੁਤ ਹੈ, ਕਿਵੇਂ ਲਗਿਆ ਨਵਾਂ ਆਫਰ ਫੇਰ...

04/07/2026

ਮੱਕੀ ਵਾਲੀ ਮਸ਼ੀਨ ਦੀ ਪੱਥਰੀ ਵਾਲੀ ਡੈਕਸ਼ਨ (Action) ਦਾ ਪੱਕਾ ਹੱਲ! ⚙️🔧
ਕਈ ਵਾਰ ਮਸ਼ੀਨ ਚੱਲਣ ਕਰਕੇ ਜਾਂ ਰਗੜ ਵੱਜਣ ਕਾਰਨ ਡੈਕਸ਼ਨ ਦੀ ਸ਼ਾਫਟ ਅਤੇ ਹਾਊਜਿੰਗ ਵਿੱਚ ਪਲੇ (Play) ਪੈ ਜਾਂਦੀ ਹੈ, ਜਿਸ ਨਾਲ ਕੰਮ ਵਿੱਚ ਦਿੱਕਤ ਆਉਂਦੀ ਹੈ। ਅਸੀਂ ਅੱਜ ਇਸ ਦਾ 'ਬਬਲਿੰਗ' (Bubbling) ਤਕਨੀਕ ਰਾਹੀਂ ਬਿਲਕੁਲ ਪੱਕਾ ਹੱਲ ਕਰ ਦਿੱਤਾ ਹੈ। ਹੁਣ ਮਸ਼ੀਨ ਚੱਲੇਗੀ ਪੂਰੇ ਮੱਖਣ ਵਾਂਗ!
ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਰਿਪੇਅਰ ਅਤੇ ਮੋਡੀਫਿਕੇਸ਼ਨ ਲਈ Sewak Welding Works ਨਾਲ ਸੰਪਰਕ ਕਰੋ।

"ਉਬਲਦਾ ਹੋਇਆ ਪਾਣੀ ਵੀ ਸੋਚਦਾ ਹੋਣਾ ਕਿ ਜੇ ਵਿਚਕਾਰ ਭਾਂਡਾ ਨਾ ਹੁੰਦਾ, ਤਾਂ ਅੱਗ ਦੀ ਕੀ ਮਜਾਲ ਸੀ ਕਿ ਮੈਨੂੰ ਉਬਾਲ ਦਿੰਦੀ। 🔥💧ਕਦੇ ਸੋਚਿਆ ਹੈ? ਸ...
04/07/2026

"ਉਬਲਦਾ ਹੋਇਆ ਪਾਣੀ ਵੀ ਸੋਚਦਾ ਹੋਣਾ ਕਿ ਜੇ ਵਿਚਕਾਰ ਭਾਂਡਾ ਨਾ ਹੁੰਦਾ, ਤਾਂ ਅੱਗ ਦੀ ਕੀ ਮਜਾਲ ਸੀ ਕਿ ਮੈਨੂੰ ਉਬਾਲ ਦਿੰਦੀ। 🔥💧
ਕਦੇ ਸੋਚਿਆ ਹੈ? ਸਾਡੀ ਜ਼ਿੰਦਗੀ ਵਿੱਚ ਵੀ ਕਈ ਵਾਰ ਸਾਡੇ ਹਾਲਾਤ, ਸਾਡੀਆਂ ਮਜਬੂਰੀਆਂ ਜਾਂ ਸਾਡਾ ਮਾਹੌਲ ਹੀ ਉਹ 'ਭਾਂਡਾ' ਬਣ ਜਾਂਦਾ ਹੈ ਜੋ ਸਾਨੂੰ ਅੰਦਰੋਂ-ਅੰਦਰ ਉਬਾਲ ਰਿਹਾ ਹੁੰਦਾ ਹੈ। ਜੇ ਉਹ ਰੁਕਾਵਟਾਂ ਨਾ ਹੋਣ, ਤਾਂ ਸ਼ਾਇਦ ਅਸੀਂ ਕਦੇ ਇੰਨੇ ਪਰੇਸ਼ਾਨ ਨਾ ਹੋਈਏ।
ਤੁਹਾਡੀ ਜ਼ਿੰਦਗੀ ਦਾ ਉਹ 'ਭਾਂਡਾ' ਕੀ ਹੈ ਜੋ ਤੁਹਾਨੂੰ ਉਬਾਲਦਾ ਹੈ? ਜਾਂ ਫਿਰ ਤੁਸੀਂ ਇਸ ਅੱਗ ਨੂੰ ਹੀ ਆਪਣੀ ਤਾਕਤ ਬਣਾ ਲਿਆ ਹੈ?
ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। 👇

ਕੀ ਗੱਲ ਗਰੀਬ ਲੋੜਬੰਦ ਮਾਤਾਵਾਂ ਭੈਣਾਂ ਨੂੰ ਦਿੱਤੇ ਪੈਸੇ ਪਚੇ ਨੀ, ਇਹ ਕਹਿ ਰਿਹਾ ਹੈ ਕਿ ਜੇਕਰ ਭਾਂਡੇ ਦਾ ਮੂੰਹ ਖੁੱਲ੍ਹਾ ਕੁੱਤੇ ਨੂੰ ਸ਼ਰਮ ਚਾਹੀ...
03/07/2026

ਕੀ ਗੱਲ ਗਰੀਬ ਲੋੜਬੰਦ ਮਾਤਾਵਾਂ ਭੈਣਾਂ ਨੂੰ ਦਿੱਤੇ ਪੈਸੇ ਪਚੇ ਨੀ, ਇਹ ਕਹਿ ਰਿਹਾ ਹੈ ਕਿ ਜੇਕਰ ਭਾਂਡੇ ਦਾ ਮੂੰਹ ਖੁੱਲ੍ਹਾ ਕੁੱਤੇ ਨੂੰ ਸ਼ਰਮ ਚਾਹੀਦੀ ਹੈ, ਹੁਣ ਇਹ ਲੋਕ ਗਰੀਬਾਂ ਨੂੰ ਕੁੱਤੇ ਦੱਸਣ ਲੱਗ ਪਏ, ਇਹ ਗੱਲ ਠੀਕ ਹੈ ਕਿ ਤੁਹਾਡੀ ਆਮ ਆਦਮੀ ਪਾਰਟੀ ਨਾਲ ਬਣਦੀ ਨੀ ਪਰ ਇਹਦੇ ਚ ਲੋਕਾਂ ਦਾ ਕੀ ਕਸੂਰ ਹੈ, ਗਰੀਬ ਲੋੜਬੰਦ ਨੂੰ ਹਜ਼ਾਰ ਰੁਪਏ ਦਾ ਬਹੁਤ ਆਸਰਾ ਹੁੰਦਾ ਹੈ ਇਹਨਾਂ ਰੱਜਿਆ ਹੋਇਆ ਨੂੰ ਕੌਣ ਸਮਝਾਵੇ,
— feeling professional at ‎ਪੰਜਾਬ پنجاب Punjab‎.

Address


151102

Telephone

+918288859559

Website

Alerts

Be the first to know and let us send you an email when Sewak welding works posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed Media Company?

Share