Fast Punjab Haryana News

Fast Punjab Haryana News All Tyipe News,

04/08/2025

ਜਮਾਨਤ ਤੇ ਆ ਕੇ ਘਰੇ ਫਿਰ ਕਰਨ ਲੱਗ ਪਿਆ ਗਲਤ ਕੰਮ, ਪੁਲਸ ਨੂੰ ਲੱਗ ਗਿਆ ਪਤਾ, ਅੱਗੇ ਵੇਖੋ

03/08/2025

ਬਠਿੰਡਾ ਪੁਲਸ ਨੇ ਜਦੋਂ ਮਿੱਤਲ ਮਾਲ ਨੂੰ ਪਾ ਲਿਆ ਘੇਰਾ, ਦਰਜਨਾਂ ਪੁਲਸ ਵਾਲੇ ਵੜ ਗਏ ਮਾਲ ਅੰਦਰ !
👇👇👇👇👇👇👇👇👇

https://youtu.be/3wVOONpwmEI

03/08/2025

ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤ ਚਿੱਟਾ ਦੇ ਕੇ ਮਾਰਨ ਵਾਲੀ ਪਿੰਡ ਦੀ ਜਨਾਨੀ ਤੇ ਮਰਦ ਚੜੇ ਪੁਲਸ ਦੇ ਹੱਥੇ
👇👇👇👇👇👇👇👇👇

https://youtu.be/nuM0mZ63ssI

02/08/2025

ਸੰਗਤ ਮੰਡੀ 'ਚ ਹੋਏ ਨੌਜਵਾਨ ਦੇ ਕਤ*ਲ ਤੋਂ ਬਾਅਦ SP ਡੀ ਸਾਹੀਵਾਲ ਨੇ ਹੁਣੇ ਹੁਣੇ ਦਿੱਤਾ ਵੱਡਾ ਬਿਆਨ

02/08/2025

ਬਠਿੰਡਾ ਦੇ ਸੰਗਤ ਮੰਡੀ ਵਿੱਚ ਰੇੜੀ ਵਾਲਿਆਂ ਦੀ ਹੋਈ ਲੜਾਈ
ਰੇੜੀ ਤੇ ਵਸੂਲੀ ਕਰਨ ਵਾਲੇ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਦੂਜਾ ਗੰਭੀਰ ਜਖਮੀ ਇਹਨਾਂ ਕੋਲ ਮੰਡੀ ਦਾ ਕੰਮ ਹੈ ਠੇਕੇ ਤੇ ਜਿਸ ਕਰਕੇ ਰੇੜੀਆਂ ਵਾਲਿਆਂ ਲੈਂਦੇ ਸਨ ਫੀਸ
ਮ੍ਰਿਤਕ ਦਾ ਨਾਂ ਲਖਵਿੰਦਰ ਸਿੰਘ ਲੱਖੀ ਦੱਸਿਆ ਜਾ ਰਿਹਾ ਹੈ ਜਦਕਿ ਉਸ ਦਾ ਸਾਥੀ ਗੁਰਪ੍ਰੀਤ ਗੰਭੀਰ ਜਖਮੀ ਹੈ

31/07/2025

ਮਾਤਾ ਅੰਗਰੇਜ ਕੌਰ ਮਰਨ ਤੋਂ ਬਾਅਦ ਵੀ ਲੱਗੇ ਮਾਨਵਤਾ ਦੇ ਲੇਖੇ, ਅੰਤਿਮ ਵਿਧਾਈ ਮੌਕੇ ਪਿੰਡ ਵਾਸੀ ਹੋਏ ਭਾਵੁਕ, ਸਰਪੰਚ ਨੇ ਕਹਿ ਦਿੱਤੀ ਵੱਡੀ ਗੱਲ

30/07/2025

ਪੁਲਸ ਨੇ ਮੌੜ ਮੰਡੀ 'ਚ ਸਰਕਾਰੀ ਬੱਸ ਚੋਰੀ ਕਰਨ ਵਾਲਾ ਕੀਤਾ ਕਾਬੂ

30/07/2025

ਬਠਿੰਡਾ ਦੇ ਪਰਸ ਰਾਮ ਪੁਲ ਹੇਠਾਂ ਵਿਅਕਤੀ ਦੀ ਮਿਲੀ ਲਾ*ਸ਼, ਮੌਕੇ ਨੌਜਵਾਨ ਵੈਲਫ਼ੇਆਰ ਸੋਸਾਇਟੀ ਦੇ ਵਲੰਟੀਅਰ

ਮੇਰੇ ਦੋਸਤ ਥਾਣੇਦਾਰ ਨਿਰਮਲਜੀਤ ਝੁੰਬਾ ਨੂੰ ਇਮਾਨਦਾਰੀ ਨਾਲ ਡਿਉਟੀ ਨਿਭਾਉਣ ਦਾ ਮੈਡਲ,ਦਿਓ ਮੁਬਾਰਕਾਂ ਭਰਾ ਨੂੰ
29/07/2025

ਮੇਰੇ ਦੋਸਤ ਥਾਣੇਦਾਰ ਨਿਰਮਲਜੀਤ ਝੁੰਬਾ ਨੂੰ ਇਮਾਨਦਾਰੀ ਨਾਲ ਡਿਉਟੀ ਨਿਭਾਉਣ ਦਾ ਮੈਡਲ,ਦਿਓ ਮੁਬਾਰਕਾਂ ਭਰਾ ਨੂੰ

28/07/2025

ਚੋਰ ਕਾਰ ਜਾ ਮੋਟਰਸਾਈਕਲ ਚੋਰੀ ਕਰਦੇ ਤਾਂ ਤੁਸੀ ਸੁਣੇ ਹੋਣਗੇ, ਆ ਉਨ੍ਹਾਂ ਨਵਾ ਹੀ ਕਰ'ਤਾਂ ਕਾਰਾ, ਲੱਖਾਂ ਦੀ ਚੁੱਕੀ ਲਾਰੀ, ਟੁੱਟੀ ਸੜਕ ਚ ਪਏ ਖੱਡੇ ਨੇ ਬਚਾ ਲੀ, ਵੇਖੋ ਕਿਵੇਂ ਉੱਡੇ ਸਭ ਦੇ ਹੋਸ਼

28/07/2025

Address

Bathinda Cantonment Area

Website

Alerts

Be the first to know and let us send you an email when Fast Punjab Haryana News posts news and promotions. Your email address will not be used for any other purpose, and you can unsubscribe at any time.

Contact The Business

Send a message to Fast Punjab Haryana News:

Share