simarjeet kaur

simarjeet kaur digital creater

22/08/2025

ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਉ ਅੱਜ ਦਾ ਦਿਨ ਸੱਭ ਲਈ ਖੁਸ਼ੀਆ ਭਰਿਆ ਹੋਵੇ ਸਰਬੱਤ ਦੇ ਕਾਰਜ ਰਾਸ ਕਰਿਉ ,ਕਿਰਪਾ ਕਰਿਉ ਬਾਬਾ ਜੀ ਹਰ ਘਰ ਪਰਿਵਾਰ ਵਿਚ ਸੁੱਖ ਸਾਂਤੀ ਤੇ ਤੰਦਰੁਸਤੀਆ ਬਖਸ਼ਣਾ 😊🙏




















Gurbaj Singh Garry

21/08/2025

ਉਹ ਪਰਖ ਰਿਹਾ ਏ ਤੈਨੂੰ ਤੂੰ ਥੱਕੀ ਨਾ
ਵਾਹਿਗੁਰੂ ਵਾਹਿਗੁਰੂ ਜਪਦਾ ਜਾ ਨਾਮ ਸਿਮਰਨ ਤੋਂ ਅੱਕੀ ਨਾ ।
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻

21/08/2025

ਅੰਮਿ੍ਤ ਬਾਣੀ ਹਰਿ ਹਰਿ ਤੇਰੀ ।।
ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ।
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻

21/08/2025

ਅੰਮਿ੍ਤ ਵੇਲਾ ਹੋ ਗਿਆ ਜੀ ।ਸਵੇਰੇ ਦੇ 3ਵੱਜਕੇ 34 ਮਿੰਟ ਹੋ ਚੁੱਕੇ ਆ ਜੀ।ਉਠਕੇ ਵਾਹਿਗੁਰੂ ਵਾਹਿਗੁਰੂ ਜਪਉ ਜੀ ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🏻
ਧੰਨ ਬਾਬਾ ਦੀਪ ਸਿੰਘ ਜੀ 🙏🏻

21/08/2025

ਤੇਰੀਆਂ ਰਹਿਮਤਾ ਤੇ ਭਰੋਸਾ ਹੈ ਵਾਹਿਗੁਰੂ ਜੀ
ਮੇਰੇ ਕਰਮਾਂ ਵਿਚ ਕਮੀ ਹੋ ਸਕਦੀ ਹੈ
ਪਰ ਤੇਰੀਆਂ ਬਖਸਿਸਾ਼ਂ 'ਚ' ਨਹੀਂ
ਧੰਨ ਬਾਬਾ ਦੀਪ ਸਿੰਘ ਜੀ

21/08/2025

ਰੋਲਣ ਵਾਲੇ ਤਾਂ ਬਹੁਤ ਮਿਲੇ
ਪਰ ਸਾਭਣ ਵਾਲਾ ਇਕਲਾ ਤੂੰ ਹੀ ਆ ਮਾਲਕਾਂ
ਧੰਨ ਬਾਬਾ ਦੀਪ ਸਿੰਘ ਜੀ 🙏🏻

21/08/2025

ਤੂੰ ਤਕੜੇ ਹੋਣ ਦਾ ਮਾਣ ਨਾ ਕਰ
ਇਥੇ ਤਕੜੇ ਵੀ ਰਗੜੇ ਗਏ
ਸਮੇਂ ਨਾਲ 100%

21/08/2025

ਬੰਦੇ ਦੀ ਬਸ ਨੀਅਤ ਸੱਚੀ ਹੋਣੀ ਚਾਹੀਦੀ ਏ
ਪਾਉਣ ਵਾਲੇ ਨੇ ਤਾਂ ਪੱਥਰ ਚੋਂ ਵੀ ਰੱਬ ਪਾ ਲਿਆ ਸੀ ।
ਧੰਨ ਬਾਬਾ ਦੀਪ ਸਿੰਘ ਜੀ 🙏🏻

21/08/2025

ਜਿਸਕੇ ਸਿਰ ਉਪਰ ਤੂੰ ਸਵਾਮੀ
ਸੋ ਦੁੱਖ ਕਿਸਾ ਪਾਵੈ ।।
ਧੰਨ ਬਾਬਾ ਦੀਪ ਸਿੰਘ ਜੀ 🙏🏻

21/08/2025

ਸਤਿਗੁਰੁ ਹੋਇ ਦੁਇਆਲੁ ਤਾਂ ਦੁਖੁ ਨ ਜਾਣਿਐ ।।

21/08/2025

ਸੱਚ ਬੋਲਣ ਦਾ ਸਭ ਤੋ ਵੱਡਾ ਫਾਇਦਾ ਇਹ ਕਿ ਇਹਨੂੰ ਬੋਲ ਕੇ ਯਾਦ ਰੱਖਣ ਦੀ ਲੋੜ ਨਹੀ ਪੈਦੀ ।

21/08/2025

ਰੱਬ ਤੇ ਭਰੋਸਾ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ।
ਇਹ ਮੰਨ ਲਉ ਕਿ ਜਿਸ ਨੇ ਹੁਣ ਤੱਕ ਸੰਭਾਲਿਆ
ਅੱਗੇ ਵੀ ਉਹ ਆਪੇ ਸੰਭਾਲ ਲਉਗਾ
ਧੰਨ ਬਾਬਾ ਦੀਪ ਸਿੰਘ ਜੀ

Address

Vishvash Colony
Bathinda Cantonment Area

Website

Alerts

Be the first to know and let us send you an email when simarjeet kaur posts news and promotions. Your email address will not be used for any other purpose, and you can unsubscribe at any time.

Share