Fitrat ਫ਼ਿਤਰਤ

Fitrat ਫ਼ਿਤਰਤ ਖੁਸ਼ੀਆਂ ਦੀ ਫ਼ੁੱਲ ਗਰੰਟੀ

31/12/2024

27/05/2022

#ਗੋਲੇਵਾਲੇ ਵਿਆਹ ਵਿੱਚ #ਭਾਨੀ ਮਰਨ ਗਿਆ ਸੀ ਇਹ ਬੰਦਾ #ਕੋਹਰ ਸਿੰਘ ਵਾਲੇ ਦਾ .. ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਭਾਨੀ ਮਾਰਨ ਵਾਲੇ ਲੋਕ ਸਾਵਧਾਨ ਹੋ ਸਕਣ
ਕੀ ਤੁਹਾਡੇ ਪਿੰਡ ਵਿੱਚ ਵੀ ਹਨ ਇਹੋ ਜਿਹੇ ਲੋਕ ?

12/05/2022

Bhagwant Mann ਸਰਕਾਰ ਸੁਸਤ ਗੈਂਗਵਾਰ ਚੁਸਤ
ਬੀਤੀ ਰਾਤ Zee Punjab Haryana Himachal ਚੈਨਲ ਤੇ ਡਿਬੇਟ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਬੁਲਾਰੇ ਸਹਿਜਪਾਲ ਬਰਾੜ

ਜਲਾਲਾਬਾਦ ਵਿੱਚ ਲਵਾਰਿਸ ਹੋਈ ਕਾਂਗਰਸ ਆਖਿਰ ਕਿਸਨੂੰ ਚੋਣ ਮੈਦਾਨ ਵਿੱਚ ਉਤਾਰੇਗੀ?? ਦਿਓ ਜਵਾਬ -A-B-C?
19/01/2022

ਜਲਾਲਾਬਾਦ ਵਿੱਚ ਲਵਾਰਿਸ ਹੋਈ ਕਾਂਗਰਸ
ਆਖਿਰ ਕਿਸਨੂੰ ਚੋਣ ਮੈਦਾਨ ਵਿੱਚ ਉਤਾਰੇਗੀ??
ਦਿਓ ਜਵਾਬ -A-B-C?

ਹਲਕਾ ਜਲਾਲਾਬਾਦ ਤੋਂ  #ਉਮੀਦਵਾਰ ਵਜੋਂ  #ਸਹਿਜਪਾਲ ਬਰਾਡ਼ ਨੇ ਠੋਕੀ  #ਦਾਅਵੇਦਾਰੀ
21/12/2021

ਹਲਕਾ ਜਲਾਲਾਬਾਦ ਤੋਂ #ਉਮੀਦਵਾਰ ਵਜੋਂ #ਸਹਿਜਪਾਲ ਬਰਾਡ਼ ਨੇ ਠੋਕੀ #ਦਾਅਵੇਦਾਰੀ

26/11/2021

ਤੀਜੀ #ਗਾਰੰਟੀ ਆਲਾ #ਲਾਲੀਪਾਪ ਪੰਜਾਬ ਦੀਆਂ #ਮਹਿਲਾਵਾਂ ਨੂੰ ਦੇਣ ਤੋਂ ਪਹਿਲਾਂ ਇਸੇ ਗਾਰੰਟੀ ਨੂੰ ਪਹਿਲਾਂ #ਦਿੱਲੀ ਵਿੱਚ #ਲਾਗੂ ਕਰੇ #ਕੇਜਰੀਵਾਲ :....
🚩ਸਹਿਜਪਾਲ ਬਰਾਡ਼
🇮🇳ਪ੍ਰਧਾਨ ਯੂਥ ਕਾਂਗਰਸ ਜਲਾਲਾਬਾਦ
🚩ਸਪੋਕਸਪਰਸਨ ਪੰਜਾਬ ਯੂਥ ਕਾਂਗਰਸ

ਬੀਜਿੰਗ ਓਲੰਪਿਕ 2008 ਵਿੱਚ ਪੰਜਾਬ ਦੀ ਪਹਿਲੀ  #ਵੋਮੈਨ  #ਸ਼ੂਟਰ ਜਿਨ੍ਹਾਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਜ਼ਿਲ੍ਹਾ  #ਫ਼ਾਜ਼ਿਲਕਾ ਦੇ   Avneet ...
30/10/2021

ਬੀਜਿੰਗ ਓਲੰਪਿਕ 2008 ਵਿੱਚ ਪੰਜਾਬ ਦੀ ਪਹਿਲੀ #ਵੋਮੈਨ #ਸ਼ੂਟਰ ਜਿਨ੍ਹਾਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਜ਼ਿਲ੍ਹਾ #ਫ਼ਾਜ਼ਿਲਕਾ ਦੇ Avneet Kaur Sidhu OLY ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਵਾਹਿਗੁਰੂ ਚੜ੍ਹਦੀਆਂ ਕਲਾਂ ਚ ਰੱਖਣ....
ਸਹਿਜਪਾਲ ਬਰਾੜ
ਪ੍ਰਧਾਨ ਯੂਥ ਕਾਂਗਰਸ ਜਲਾਲਾਬਾਦ

21/08/2021

ਯੂਥ ਕਾਂਗਰਸ #ਜਲਾਲਾਬਾਦ ਦੀ #ਮੀਟਿੰਗ ਵਿਚ ਆਪਣੇ #ਵਿਚਾਰ ਰੱਖਣ ਸਮੇਂ
🔴ਸਹਿਜਪਾਲ ਬਰਾੜ ਟਿੰਡਾਂ ਵਾਲਾ
🔵ਪ੍ਰਧਾਨ ਯੂਥ ਕਾਂਗਰਸ ਜਲਾਲਾਬਾਦ

10/08/2021

😂😂 ਪਿਤਾ ਸਮਾਨ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ 😂😂😂😂

10/08/2021
10/08/2021

🔴 ਵਿੱਕੀ #ਮਿੱਡੂਖੇੜਾ ਦੇ ਸਸਕਾਰ ਤੋਂ ਬਾਅਦ ਅਕਾਲੀ ਦਲ ਪਾਰਟੀ ਨੇ ਵੰਡੇ ਲੱਡੂ
🔷ਅਕਾਲੀਆਂ ਦੀ ਇਸ #ਕਰਤੂਤ ਨੁੰ ਲ਼ੇੈ ਕੇ ਯੂਥ ਕਾਂਗਰਸ ਜਲਾਲਾਬਾਦ ਦੇ ਪ੍ਰਧਾਨ #ਸਹਿਜਪਾਲ ਬਰਾੜ ਨੇ ਲਾਈਵ ਹੋ ਕੇ #ਚਰਨਜੀਤ ਬਰਾੜ ਖਿਲਾਫ ਕੱਢੀ ਭੜਾਸ

Address

Jalalabad - West

Telephone

+919592804640

Website

Alerts

Be the first to know and let us send you an email when Fitrat ਫ਼ਿਤਰਤ posts news and promotions. Your email address will not be used for any other purpose, and you can unsubscribe at any time.

Share