ਤੁਹਾਡਾ ਆਪਣਾ ਪੰਜਾਬ Tuhada Apna Punjab

  • Home
  • India
  • Bathinda
  • ਤੁਹਾਡਾ ਆਪਣਾ ਪੰਜਾਬ Tuhada Apna Punjab

ਤੁਹਾਡਾ ਆਪਣਾ ਪੰਜਾਬ Tuhada Apna Punjab ਜੋ ਵੀ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਹਨ ਉਹੀ ਪੇਜ਼ ਨੂੰ Like & Follow ਜ਼ਰੂਰ ਕਰਿਓ ਤੇ ਨਵੀਆਂ ਵੀਡੀਓ ਦੇਖੋ।

ਵਾਹਿਗੁਰੂ ਜੀ ਮੇਹਰ ਕਰਿਓ 🙏🏻ਜੋ ਕੰਮ ਨੌਜਵਾਨਾਂ ਤੋਂ ਨਹੀਂ ਹੋ ਸਕਿਆ ਉਹ ਕੰਮ ਬਜ਼ੁਰਗ (ਬੁੱਡਾ ਜਰਨੈਲ) ਕਰ ਰਿਹਾ।ਅਸੀਂ ਅੱਜ ਵੀ ਕਹਿ ਰਹੇਂ ਹਾਂ ਕਿ...
19/12/2024

ਵਾਹਿਗੁਰੂ ਜੀ ਮੇਹਰ ਕਰਿਓ 🙏🏻
ਜੋ ਕੰਮ ਨੌਜਵਾਨਾਂ ਤੋਂ ਨਹੀਂ ਹੋ ਸਕਿਆ ਉਹ ਕੰਮ ਬਜ਼ੁਰਗ (ਬੁੱਡਾ ਜਰਨੈਲ) ਕਰ ਰਿਹਾ।
ਅਸੀਂ ਅੱਜ ਵੀ ਕਹਿ ਰਹੇਂ ਹਾਂ ਕਿ "ਕਿਸਾਨ ਹੈ ਤਾਂ ਜਹਾਨ ਹੈ"।

10/11/2024

ਵਿਆਹ ਵਾਲੇ ਘਰ 'ਚ ਜਿਸਨੂੰ ਸਵੇਰੇ ਟਾਇਮ ਸੁੱਕਾ ਤੌਲੀਆ ਲੱਭ ਜਾਵੇ
ਸਮਝੋ ਉਸਨੇ ਪਿਛਲੇ ਜਨਮ ਚ ਚੰਗੇ ਕਰਮ ਕੀਤੇ ਨੇ
___________

ਪੈਰਸ ਓਲੰਪਿਕਸ ਦੇ ਵਿੱਚ ਖੇਡ ਜਗਤ ਦਾ ਕਾਲਾ ਦਿਨ ਖੇਡ ਜਗਤ ਦੇ ਵਿੱਚ ਅਕਸਰ ਹੀ ਊਣਤਾਈਆਂ ਵਾਪਰਦੀਆਂ ਰਹਿੰਦੀਆਂ ਪਰੰਤੂ ਇਸ ਵਾਰ ਤਾਂ ਜੱਗੋਤੇਰਵੀਂ ਹ...
03/08/2024

ਪੈਰਸ ਓਲੰਪਿਕਸ ਦੇ ਵਿੱਚ ਖੇਡ ਜਗਤ ਦਾ ਕਾਲਾ ਦਿਨ

ਖੇਡ ਜਗਤ ਦੇ ਵਿੱਚ ਅਕਸਰ ਹੀ ਊਣਤਾਈਆਂ ਵਾਪਰਦੀਆਂ ਰਹਿੰਦੀਆਂ ਪਰੰਤੂ ਇਸ ਵਾਰ ਤਾਂ ਜੱਗੋਤੇਰਵੀਂ ਹੋਣ ਵਾਲੀ ਗੱਲ ਹੋ ਗਈ ਕਿ ਬੋਕਸਿੰਗ ਦੇ ਵਿੱਚ ਇੱਕ ਕੁੜੀ Angela Carini ਦਾ ਮੁਕਾਬਲਾ ਸਾਹਮਣੇ ਮੁਕਾਬਲੇ ਵਿੱਚ ਆਪਰੇਸ਼ਨ ਕਰਵਾ ਕੇ ਮੁੰਡੇ ਤੋਂ ਬਣੀ ਕੁੜੀ Imane Khelif ਨਾਲ ਕਰਵਾਇਆ ਗਿਆ। ਬੇਸ਼ੱਕ ਸਾਇੰਸ ਨੇ ਤਰੱਕੀ ਕਰ ਲਈ ਤੇ ਇੱਕ ਮੁੰਡੇ ਨੂੰ ਆਪਰੇਸ਼ਨ ਕਰਨ ਤੋਂ ਬਾਅਦ ਕੁੜੀ ਦੇ ਗੁਪਤ ਅੰਗ ਲਗਾ ਕੇ ਕੁੜੀ ਜਾਂ ਔਰਤ ਦਾ ਰੂਪ ਦੇ ਦਿੱਤਾ ਪਰੰਤੂ ਉਸਦੇ ਸਰੀਰ ਅੰਦਰ ਤਾਂ ਇੱਕ ਮਰਦ ਹੀ ਸੀ ਅਤੇ ਸਰੀਰਕ ਪੱਖੋਂ ਮਰਦ ਔਰਤ ਨਾਲੋਂ ਹਮੇਸ਼ਾ ਤਕੜਾ ਹੁੰਦਾ ਹੈ। ਪ੍ਰੰਤੂ ਇਸ ਮੁਕਾਬਲੇ ਵਿੱਚ ਹਾਰੀ ਹੋਈ ਕੁੜੀ ਸਕਿਟਾਂ ਵਿਚ ਹੀ ਮੁਕਾਬਲੇ ਵਿੱਚ ਢੇਰ ਹੋ ਗਈ ਕਿਉਂਕਿ ਉਸਦਾ ਮੁਕਾਬਲਾ ਬੇਸ਼ਕ ਸਰੀਰ ਪੱਖੋਂ ਬਾਹਰੀ ਤੌਰ ਤੇ ਕੁੜੀ ਸੀ ਪਰੰਤੂ ਅੰਦਰੋਂ ਇੱਕ ਮਰਦ ਨਾਲ ਮੁਕਾਬਲਾ ਸੀ। ਬਾਇਲੋਜੀਕਲੀ ਤਾਂ ਉਹ ਇੱਕ ਮੇਲ ਹੀ ਸੀ। ਕੁੜੀ ਧਾਹਾਂ ਮਾਰ ਕੇ ਰੋਈ ਕੇ ਮੇਰੇ ਨਾਲ ਧੱਕਾ ਹੋਇਆ ਹੈ, ਪਰ ਕਿਸੇ ਨੇ ਨਾ ਸੁਣੀ।
ਸੱਚਮੁੱਚ ਹੀ ਇਹ ਧੱਕਾ ਹੋਇਆ ਹੈ। ਇਸ ਤਰੀਕੇ ਨਾਲ ਤਾਂ ਹੋਰਾਂ ਖੇਡਾਂ ਦੇ ਵਿੱਚ ਵੀ ਅਜਿਹੇ ਤਜਰਬੇ ਹੋਣ ਲੱਗਣਗੇ ਤੇ ਖਿਡਾਰੀਆਂ ਦਾ ਮਨੋਬਲ ਟੁੱਟਣ ਲੱਗੇਗਾ। ਆਪਰੇਸ਼ਨ ਕਰਵਾ ਕੇ ਆਪਣੀ ਸਰੀਰ ਨੂੰ ਤਬਦੀਲ ਕਰਨ ਵਾਲਿਆਂ ਨੂੰ ਜੇਕਰ ਅਜਿਹੀਆਂ ਵੱਧ ਸਹੂਲਤਾਂ ਦਿੱਤੀਆਂ ਜਾਣ ਲੱਗੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਭਿਆਨਕ ਨਤੀਜੇ ਦੇਖਣ ਨੂੰ ਮਿਲਣਗੇ।

ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਕਰੋ ਸ਼ਾਮ ਵੇਲੇ ਦੇ ਦਰਸ਼ਨ         ਤੁਹਾਡਾ ਆਪਣਾ ਪੰਜਾਬ Tuhada Apna Punjab Golden Temple Amritsar
03/08/2024

ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਕਰੋ ਸ਼ਾਮ ਵੇਲੇ ਦੇ ਦਰਸ਼ਨ
ਤੁਹਾਡਾ ਆਪਣਾ ਪੰਜਾਬ Tuhada Apna Punjab Golden Temple Amritsar

08/06/2024

ਕਿਹੜੀ App ਰਾਹੀਂ ਆਪਾਂ ਹਰ ਇੱਕ ਪਿੰਡ ਦੀਆਂ ਵੋਟਾਂ ਦੀ ਗਿਣਤੀ ਪਤਾ
ਕਰ ਸਕਦੇ ਹਾਂ ?
ਕਿਸ ਪਾਰਟੀ ਨੂੰ ਕਿੰਨੀ ਪਈ ?
ਜਾਣਕਾਰੀ ਜ਼ਰੂਰ ਸਾਂਝੀ ਕਰਿਓ...

ਤੁਸੀਂ ਵੀ ਆਪਣੇ ਲੋਕ ਸਭਾ ਹਲਕੇ ਦੇ ਵੋਟਰਾਂ ਦੀ ਗਿਣਤੀ ਚੈੱਕ ਕਰੋ!                               ゚
23/05/2024

ਤੁਸੀਂ ਵੀ ਆਪਣੇ ਲੋਕ ਸਭਾ ਹਲਕੇ ਦੇ ਵੋਟਰਾਂ ਦੀ ਗਿਣਤੀ ਚੈੱਕ ਕਰੋ!


08/05/2024

ਆਪਣੇ ਦਿਮਾਗ ਨੂੰ ਸਹੀ ਜਗ੍ਹਾ ਵਰਤ ਕੇ ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਨੇ
#ਹਵਾ_ਪਾਣੀ

08/05/2024

ਸਤਿਨਾਮ ਸ੍ਰੀ ਵਾਹਿਗੁਰੂ ਜੀ
🙏🏻🙏🏻🙏🏻🙏🏻🙏🏻🙏🏻🙏🏻

🎉 Facebook recognized me as a consistent reels creator this week!
25/04/2024

🎉 Facebook recognized me as a consistent reels creator this week!

Address

Bathinda

Website

Alerts

Be the first to know and let us send you an email when ਤੁਹਾਡਾ ਆਪਣਾ ਪੰਜਾਬ Tuhada Apna Punjab posts news and promotions. Your email address will not be used for any other purpose, and you can unsubscribe at any time.

Contact The Business

Send a message to ਤੁਹਾਡਾ ਆਪਣਾ ਪੰਜਾਬ Tuhada Apna Punjab:

Share