Charda Punjab Tv '' ਚੜ੍ਹਦਾ ਪੰਜਾਬ TV

Charda Punjab Tv '' ਚੜ੍ਹਦਾ ਪੰਜਾਬ  TV ਸੱਚ ਤੇ ਨਿਰਪੱਖ

19/09/2025

ਪਿੰਡ ਭੂੰਦੜ ਜਿਲ੍ਹਾ ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਉਪਰਾਲਾ ਕਰ ਹੜ੍ਹ ਪੀੜਤਾਂ ਲਈ ਰਸਦ ਇਕੱਠੀ ਕੀਤੀ ਗਈ 💪🌾

17/09/2025

ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲੈਕੇ ਸੁਪ੍ਰੀਮਕੋਰ੍ਟ ਦਾ ਰਵੱਈਆ ਸਖ਼ਤ ਪਰਚਾ ਦਰਜ ਕਰ ਜੇਲ੍ਹ ਭੇਜਣ ਦੀ ਕਹੀ ਗੱਲ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਮਿੰਟ ਕਰੋ

ਪੰਜਾਬ ਚ ਹੋਇਆ ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਚ ਹੋਰ ਵਾਧਾ ਹੁਣ 7 ਤਰੀਕ ਤੱਕ ਬੰਦ ਰਹਿਣਗੇ ਸਕੂਲ ਕਾਲਜ
03/09/2025

ਪੰਜਾਬ ਚ ਹੋਇਆ ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਚ ਹੋਰ ਵਾਧਾ ਹੁਣ 7 ਤਰੀਕ ਤੱਕ ਬੰਦ ਰਹਿਣਗੇ ਸਕੂਲ ਕਾਲਜ

02/09/2025

ਜੇ ਆ ਜੁਗਾੜ ਹੋਵੇ ਤਾਂ ਹੜ੍ਹਾਂ ਤੋਂ ਬਚਿਆ ਜਾ ਸਕੇ

02/09/2025

ਦੁਨੀਆਂ ਦੀ ਪਹਿਲੀ ਕੌਮ ਆ ਜਿਹੜੀ ਕਹਿ ਰਹੀ ਹੈ ਕੇ ਸੇਵਾ ਬਹੁਤ ਹੋ ਗਈ ਹਜੇ ਹੋਰ ਨਾ ਲੈ ਕੇ ਆਇਓ ਮਾਨ ਪੰਜਾਬੀ ਹੋਣ ਤੇ
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ

ਬਾਰਿਸ਼ ਦੀ ਇਕ ਹੋਰ ਚਿਤਾਵਨੀ ਰੱਬ ਖੈਰ ਕਰੇ
02/09/2025

ਬਾਰਿਸ਼ ਦੀ ਇਕ ਹੋਰ ਚਿਤਾਵਨੀ ਰੱਬ ਖੈਰ ਕਰੇ

02/09/2025

ਇਹ ਕੀ ਸੁਣਨ ਚ ਆ ਰਿਹਾ ਵੀ ਵਿਧਾਇਕ ਪਠਾਨ ਮਾਜਰਾ ਪੁਲਿਸ ਹਿਰਾਸਤ ਚੋਂ ਹੋਏ ਫਰਾਰ
ਇਹ ਹੋ ਕੀ ਰਿਹਾ ਸਮਝ ਤੋਂ ਪਰੇ

02/09/2025

ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹੈ ਤੇ ਕਹਿੰਦੇ ਇੱਕ ਸਰਪੰਚ ਮਾਂ ਦਾ ਪੁੱਤ ਫੀਡ ਲਕੋਈ ਜਾਂਦਾ ਸੀ ਕਰੋ ਮਾਨਤਾਣ ਇਹਨਾਂ ਲੋਕਾਂ ਦਾ ਕਮਿੰਟ

🎉 Facebook recognized me as a top rising creator this week!
01/09/2025

🎉 Facebook recognized me as a top rising creator this week!

Address

Bathinda
151105

Telephone

+919851927000

Website

Alerts

Be the first to know and let us send you an email when Charda Punjab Tv '' ਚੜ੍ਹਦਾ ਪੰਜਾਬ TV posts news and promotions. Your email address will not be used for any other purpose, and you can unsubscribe at any time.

Contact The Business

Send a message to Charda Punjab Tv '' ਚੜ੍ਹਦਾ ਪੰਜਾਬ TV:

Share