
03/10/2025
ਏਮਜ ਹਸਪਤਾਲ ਬਠਿੰਡਾ ਵਿੱਚ ਨਵੀ ਕੰਪਨੀ ਨੇ ਸਕਿਉਰਟੀ ਗਾਰਡ ਜੋ ਪੁਰਾਣੇ ਸਮੇਂ ਤੋਂ ਨੌਕਰੀ ਕਰਦੇ ਸਨ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ, ਉਹਨਾ ਨੇ ਹਸਪਤਾਲ ਵਿੱਚ ਧਰਨਾ ਲਾ ਦਿੱਤਾ ਪਰ ਆਮ ਲੋਕਾਂ ਨੇ ਉਹਨਾਂ ਸਾ ਸਾਥ ਨਾ ਦੇ ਕੇ ਉਹਨਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਆਮ ਲੋਕਾਂ ਨੂੰ ਤੁਸੀਂ ਟਿੱਚ ਸਮਝਦੇ ਸੀ,ਤੁਹਾਡਾ ਵਿਹਾਰ ਮਰੀਜਾਂ ਪ੍ਰਤੀ ਗਲਤ ਸੀ, ਤੁਹਾਡੀਆਂ ਸਿਕਾਇਤਾਂ ਬਹੁਤ ਸੀ ਜੇਕਰ ਤੁਸੀਂ ਸਹੀ ਹੁੰਦੇ ਤਾਂ ਅੱਜ ਲੋਕ ਤੁਹਾਡੇ ਨਾਲ ਹੁੰਦੇ ਅੱਗੇ ਨਵੇ ਮੁਲਾਜਮਾਂ ਨੂੰ ਵੀ ਬੇਨਤੀ ਹੈ ਇੱਥੇ ਦੁਖੀ ਲੋਕ ਆਉਂਦੇ ਹਨ ਉਹਨਾਂ ਦੀ ਮਦਦ ਕਰਿਆ ਕਰੋ ਨਹੀਂ ਤਾਂ ਤੁਹਾਡਾ ਵੀ ਇਹੋ ਹਾਲ ਹੋਵੇਗਾ ਤੇ ਮਨੇਜਮੈਂਟ ਨੂੰ ਬੇਨਤੀ ਹੈ ਕਿ ਤੁਸੀਂ ਜਾਣਦੇ ਹੀ ਹੋ ਜੋ ਸਹੀ ਹਨ ਨੂੰ ਕਿਰਪਾ ਕਰਕੇ ਕੰਮ ਤੇ ਰੱਖੋ ਜੋ ਖਰਾਬ ਕਰਦੇ ਆ ਘਰਾਂ ਨੂੰ ਤੋਰੋ l