ਗੁਰਇਕਬਾਲ ਸਿੰਘ ਬਰਾੜ - Guriqbal Singh Brar - Journalist

  • Home
  • India
  • Bathinda
  • ਗੁਰਇਕਬਾਲ ਸਿੰਘ ਬਰਾੜ - Guriqbal Singh Brar - Journalist

ਗੁਰਇਕਬਾਲ ਸਿੰਘ ਬਰਾੜ - Guriqbal Singh Brar - Journalist MEDIA/News Anchor

█║▌│█│║▌║││█║▌║▌║
Profile B+ Together lets create history.
(2)

ਪੱਤਰਕਾਰੀ ਦੇ ਲਿਬਾਸ ਚ ਧੰਦਾ ਕਰਨਾ ਮੇਰਾ ਮਕਸਦ ਨਹੀਂ, ਪੱਤਰਕਾਰੀ ਮੇਰੇ ਪੇਸ਼ੇ ਤੋਂ ਵੱਧ ਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। Views ਅਤੇ Likes ਦੀ ਦੌੜ ਤੋਂ ਦੂਰ ਮੈ ਸੱਚ ਸਾਹਮਣੇ ਲਿਆਉਣ ਨੂੰ ਅਸਲ ਅਹਿਮੀਅਤ ਦੇਵਾਂਗਾ ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣਾਂਗਾ ਅਤੇ ਹਮੇਸ਼ਾ ਨਿਰਪੱਖਤਾ ਅਤੇ ਨਿਡਰਤਾ ਨਾਲ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਰਹਾਗਾ।
I dont flaunt and boast about journalism because actions speak louder than words. T

his is digital platform that express our views, but it's an ideology that empowers voices that otherwise go unheard. we believe, that news is best told in the form of stories and we are here to build credibility on the basis of ethics that are the building blocks of journalism.

11/08/2025

Edmonton ਵਿੱਚ ਹੋਣ ਜਾ ਰਿਹਾ ਹੈ “ਮੇਲਾ ਪੰਜਾਬਿਆਂ ਦਾ” ਪਹੁੰਚ ਨੇ ਨਾਮਵਰ ਕਲਾਕਾਰ

10/08/2025

Edmonton ਵਿੱਚ ਹੋਣ ਜਾ ਰਹੇ ਕਬੱਡੀ ਕੱਪ ਬਾਰੇ ਹੋਏ ਅਹਿਮ ਫ਼ੈਸਲੇ ! ਇਹਨਾ ਗੱਲਾਂ ਵੱਲ ਧਿਆਨ ਦਿਓ

07/08/2025

Edmonton ਵਿੱਚ ਹੋਣ ਜਾ ਰਿਹਾ ਏ Alberta ਕਬੱਡੀ ਕੱਪ, ਟੂਰਨਾਮੈਂਟ ਦੇ ਵਿੱਚ ਪਹੁੰਚ ਰਹੇ ਨੇ ਪੰਜਾਬ ਦੇ ਨਾਮੀ ਪਲੇਅਰ

30/07/2025

ਸਾਈਂ ਜ਼ਹੂਰ, ਨਸੀਬੋ ਲਾਲ ਅਤੇ ਗੁਲਾਮ ਅਲੀ ਸਾਹਿਬ ਨੂੰ ਗੀਤ/ਗਜ਼ਲ ਦੇਣ ਵਾਲਾ ਗੀਤਕਾਰ ਕਿਉਂ ਰਹਿੰਦਾ ਹੈ Glamour ਦੀ ਦੁਨੀਆਂ ਤੋਂ ਦੂਰ ? Binder Birk

11/07/2025

Kapil Sharma ਦੇ ਕੈਫ਼ੇ ਉੱਪਰ ਕਿਸ ਨੇ ਅਤੇ ਕਿਉ ਚਲਾਈਆਂ ਗੋ+ਲੀਆਂ?

10/07/2025

ਕਪਿਲ ਸ਼ਰਮਾ ਦੇ Canada ਵਿਚਲੇ Cafe ਤੇ ਚਲੀਆਂ ਗੋ+ਲੀਆਂ

28/06/2025

ਦਲਜੀਤ ਦੋਸਾਂਝ ਦੀ ਫ਼ਿਲਮ ਦਾ ਕੌਣ ਤੇ ਕਿਉ ਹੋ ਰਿਹਾ ਹੈ ਵਿਰੋਧ ? Amrinder Gill

ਕੁਦਰਤ ਬਹੁਤ ਵੱਡੀ ਹੈ ਮੌਤ ਇਸ ਤਰਾਂ ਵੀ ਆ ਸਕਦੀ ਏ !ਕਰਿਸ਼ਮਾ ਕਪੂਰ ਦਾ ਸਾਬਕਾ ਪਤੀ ਤੇ ਚੋਟੀ ਦਾ ਬਿਜ਼ਨਸ ਆਈਕਨ ਸੰਜੈ ਕਪੂਰ ਜੋ ਲਗਭਗ 40000 ਕਰੋ...
14/06/2025

ਕੁਦਰਤ ਬਹੁਤ ਵੱਡੀ ਹੈ
ਮੌਤ ਇਸ ਤਰਾਂ ਵੀ ਆ ਸਕਦੀ ਏ !
ਕਰਿਸ਼ਮਾ ਕਪੂਰ ਦਾ ਸਾਬਕਾ ਪਤੀ ਤੇ ਚੋਟੀ ਦਾ ਬਿਜ਼ਨਸ ਆਈਕਨ ਸੰਜੈ ਕਪੂਰ ਜੋ ਲਗਭਗ 40000 ਕਰੋੜ ਦੀਆਂ ਕੰਪਨੀਆਂ ਦਾ ਮਾਲਕ ਸੀ, ਬੀਤੇ ਕੱਲ੍ਹ ਲੰਡਨ ‘ਚ ਆਪਣੀ ਪਸੰਦੀਦਾ ਖੇਡ ਪੋਲੋ ਖੇਡ ਰਿਹਾ ਸੀ, ਇਕ ਸ਼ਹਿਦ ਆਲੀ ਮੱਖੀ ਚਾਣਚੱਕ ਈ ਆਈ ਤੇ ਖੇਡ ਰਹੇ ਕਪੂਰ ਦੇ ਮੂੰਹ ‘ਚ ਵੜ੍ਹ, ਡੰਗ ਮਾਰ ਗਈ, ਇਕਦਮ ਈ ਕਪੂਰ ਦੀ ਸਾਹਨਲੀ ‘ਚ ਸੋਜ਼ਸ਼, ਦੇਖਦੇ ਈ ਦੇਖਦੇ ਸਾਹ ਨਲੀ ‘ਚ ਰੁਕਾਵਟ ਤੇ ਹਾਰਟ ਫੇਲ੍ਹ ਨਾਲ ਮੌਤ, ਕਈ ਵਾਰ ਸਾਬਤ ਹੋ ਜਾਂਦਾ ਹੈ ਕਿ ਪੈਸਾ ਬਹੁਤ ਕੁੱਝ ਹੈ ਪਰ ਸਭ ਕੁੱਝ ਪੈਸੇ ਨਾਲ ਹੀ ਖਰੀਦ ਸਕੀਏ, ਸੰਭਵ ਨਹੀਂ ਹੈ,ਇਸ ਲਾਈ ਰੱਬ ਤੋ ਡਰੋ !!

ਕਲਾਕਾਰ ਆਪਣੀ ਕਲਾ ਰਾਹੀਂ ਬਹੁਤ ਕੁਝ ਬੋਲ ਜਾਂਦਾ ਜਿਵੇਂ ਕਿ ਇਹਨਾਂ ਤਸਵੀਰਾਂ ਦੇ ਰਚੇਤਾ ਗੁਰਪ੍ਰੀਤ ਆਰਟਿਸਟ ਬਠਿੰਡਾ ਜਿਹੜੇ ਕਾਫੀ ਸਮੇਂ ਤੋਂ ਚੁੱਪ...
23/04/2025

ਕਲਾਕਾਰ ਆਪਣੀ ਕਲਾ ਰਾਹੀਂ ਬਹੁਤ ਕੁਝ ਬੋਲ ਜਾਂਦਾ ਜਿਵੇਂ ਕਿ ਇਹਨਾਂ ਤਸਵੀਰਾਂ ਦੇ ਰਚੇਤਾ ਗੁਰਪ੍ਰੀਤ ਆਰਟਿਸਟ ਬਠਿੰਡਾ ਜਿਹੜੇ ਕਾਫੀ ਸਮੇਂ ਤੋਂ ਚੁੱਪ ਸਨ ਤੇ ਪਰ ਜਦੋਂ ਉਹ ਆਪਣੀ ਕਲਾ ਦੇ ਰਾਹੀਂ ਬੋਲੇ ਤਾਂ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਜਿਹੜੀ ਕਿ ਰਾਜਨੀਤੀ ਦੇ ਦੋ ਅਲੱਗ ਅਲੱਗ ਦੌਰਾਂ ਨੂੰ ਦਰਸਾਅ ਰਹੀ ਹੈ

13/04/2025

ਆਖਿਰ ਕਿਉਂ ਹੋ ਰਿਹਾ ਹੈ ਆਕਾਲ ਫ਼ਿਲਮ ਦਾ ਵਿਰੋਧ ?

10/04/2025

ਕੋਹਿਨੂਰ ਹੀਰੇ ਦਾ ਪੂਰਾ ਇਤਿਹਾਸ | Kohinoor Diamond History | Guriqbal Singh

06/04/2025

ਚਿੱਟੇ ਵਾਲੀ ਕੁੜੀ ਦੀ ਗ੍ਰਿਫ਼ਤਾਰੀ ਤੋ ਬਾਅਦ ਖੁੱਲਣ ਲੱਗੇ ਨਵੇਂ ਭੇਤ ?

Address

Bathinda

Telephone

+16478773184

Website

Alerts

Be the first to know and let us send you an email when ਗੁਰਇਕਬਾਲ ਸਿੰਘ ਬਰਾੜ - Guriqbal Singh Brar - Journalist posts news and promotions. Your email address will not be used for any other purpose, and you can unsubscribe at any time.

Share