
08/12/2024
ਅੜੇ ਹੋਏ ਕੰਮ ਕੱਢਦਾ ਮੇਰਾ ਵਾਹਿਗੁਰੂ ਜੇ ਕਿਸੇ ਦਾ ਬਾਹਰ ਦਾ ਨਹੀ ਬਨਦਾ ਕਿਸੇ ਦਾ ਵੀਜ਼ਾ ਨਹੀ ਆਂਉਦਾ ਜਾਂ ਕਿਸੇ ਦੇ ਬੈਂਡ ਨਹੀ ਆਂਉਦੇ ਦੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਅੜਿਆ ਹੋਵੇ ਤਾਂ ਬਾਬਾ ਦੀ ਦੇ ਦਰਬਾਰ ਚੋਂ ਕੋਈ ਖਾਲੀ ਹੱਥਨਹੀ ਮੁੜਿਆ ਤੇ ਜੇ ਕਿਸੇ ਦੇ ਵੀ ਘਰ ਪੁੱਤਰ ਨੀ ਹੁੰਦਾ ਤਾਂ ਜਰੂਰ ਸੁੱਖ ਸੁੱਖ ਕੇ ਜਾਉ ਸਭ ਬੇੜੇ ਪਾਰ ਮੇਰਾ ਵਾਹਿਗੁਰੂ ਸਭ ਦੀਆਂ ਝੋਲੀਆਂ ਭਰੂ 🙏🏻 ਗੁਰੂ ਦੁਆਰਾ ਸ਼੍ਰੀ ਅੜੀਸਰ ਸਾਹਿਬ ਜੀ 💯 🛣️ ਪਿੰਡ ਹੰਢਿਆਇਆ ਜਿਲਾ ਬਰਨਾਲਾ 🙏🏻🙏🏻 ਵਾਹਿਗੁਰੂ ਜੀ ਖੁੰਢ ਪੰਜਾਬ ਦੇ.Khund punjab de