Talwandi Sabo Khabar

  • Home
  • Talwandi Sabo Khabar

Talwandi Sabo Khabar ਨਵੀਆਂ ਖਬਰਾਂ ਲਈ ਪੇਜ ਨੂੰ LIKE ਕਰੋ

ਬਠਿੰਡਾ ਬੱਸ-ਸਟੈਂਡ ਬਦਲਣ ਦੇ ਵਿਰੋਧ 'ਚ ਲੋਕਾਂ ਦੇ ਨਾਲ ਡੱਟੇ ਗਏ MP ਹਰਸਿਮਰਤ ਕੌਰ ਬਾਦਲ, ਲਿਖੀ ਚਿੱਠੀ ..            Harsimrat Kaur Bada...
12/08/2025

ਬਠਿੰਡਾ ਬੱਸ-ਸਟੈਂਡ ਬਦਲਣ ਦੇ ਵਿਰੋਧ 'ਚ ਲੋਕਾਂ ਦੇ ਨਾਲ ਡੱਟੇ ਗਏ MP ਹਰਸਿਮਰਤ ਕੌਰ ਬਾਦਲ, ਲਿਖੀ ਚਿੱਠੀ ..

Harsimrat Kaur Badal

SP CITY ਦੇ ਸਹਾਇਕ ਰੀਡਰ ਹਰਜਿੰਦਰ ਸਿੰਘ ਨੂੰ ਹੌਲਦਾਰ ਬਣਨ ਤੇ  sp City ਨਰਿੰਦਰ ਸਿੰਘ ਅਤੇ SP City ਦੇ ਰੀਡਰ ਗੁਰਵਿੰਦਰ ਸਿੰਘ ਫੀਤੀਆਂ ਲਗਾਉਂ...
12/08/2025

SP CITY ਦੇ ਸਹਾਇਕ ਰੀਡਰ ਹਰਜਿੰਦਰ ਸਿੰਘ ਨੂੰ ਹੌਲਦਾਰ ਬਣਨ ਤੇ sp City ਨਰਿੰਦਰ ਸਿੰਘ ਅਤੇ SP City ਦੇ ਰੀਡਰ ਗੁਰਵਿੰਦਰ ਸਿੰਘ ਫੀਤੀਆਂ ਲਗਾਉਂਦੇ ਹੋਏ,

DSP CITY 02 ਦੇ ਰੀਡਰ ਅਕਾਸ਼ਦੀਪ ਸਿੰਘ ਨੂੰ ਹੌਲਦਾਰ ਬਣਨ ਤੇ  sp City ਨਰਿੰਦਰ ਸਿੰਘ ਅਤੇ DSP City 02 ਸਰਬਜੀਤ ਸਿੰਘ ਫੀਤੀਆਂ ਲਗਾਉਂਦੇ ਹੋਏ ...
12/08/2025

DSP CITY 02 ਦੇ ਰੀਡਰ ਅਕਾਸ਼ਦੀਪ ਸਿੰਘ ਨੂੰ ਹੌਲਦਾਰ ਬਣਨ ਤੇ sp City ਨਰਿੰਦਰ ਸਿੰਘ ਅਤੇ DSP City 02 ਸਰਬਜੀਤ ਸਿੰਘ ਫੀਤੀਆਂ ਲਗਾਉਂਦੇ ਹੋਏ

12/08/2025

ਚੇਤਾ ਸਿੰਘ ਰਿਟਾਇਰ DSP ਦੀ ਯਾਦ ਵਿੱਚ ਕਬੱਡੀ ਲੀਗ, ਗਰਾਉਂਡ ਬਣਾਉਣ ਦੀ ਉੱਠੀ ਮੰਗ

ਸੀਨੀਅਰ ਪੱਤਰਕਾਰ ਕੁਲਬੀਰ ਬੀਰਾ ਨੂੰ ਜਨਮਦਿਨ ਦੀਆਂ ਖ਼ਾਸ ਮੁਬਾਰਕਾਂ — ਜਿਨ੍ਹਾਂ ਦੀ ਕਲਮ ਹਮੇਸ਼ਾਂ ਬੇਬਾਕ, ਸੱਚੇ ਅਤੇ ਲੋਕ-ਹਿੱਤ ਦੀਆਂ ਖ਼ਬਰਾਂ ਦ...
12/08/2025

ਸੀਨੀਅਰ ਪੱਤਰਕਾਰ ਕੁਲਬੀਰ ਬੀਰਾ ਨੂੰ ਜਨਮਦਿਨ ਦੀਆਂ ਖ਼ਾਸ ਮੁਬਾਰਕਾਂ — ਜਿਨ੍ਹਾਂ ਦੀ ਕਲਮ ਹਮੇਸ਼ਾਂ ਬੇਬਾਕ, ਸੱਚੇ ਅਤੇ ਲੋਕ-ਹਿੱਤ ਦੀਆਂ ਖ਼ਬਰਾਂ ਦੀ ਪਹਿਚਾਣ ਰਹੀ ਹੈ। ਰੱਬ ਕਰੇ ਤੁਹਾਡੀ ਪੱਤਰਕਾਰੀ ਦੀ ਜੋਤ ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਚਾਨਣ ਕਰਦੀ ਰਹੇ ਤੇ ਜੀਵਨ ਖੁਸ਼ਹਾਲੀ ਨਾਲ ਭਰਪੂਰ ਰਹੇ।

12/08/2025

ਨਗਰ ਕੌਂਸਲ ਪ੍ਰਧਾਨ ਦੀ ਅਗਵਾਈ ਵਿੱਚ ਤੀਆਂ ਦਾ ਮੇਲਾ,MLA ਬਲਜਿੰਦਰ ਕੌਰ ਨੇ ਵੀ ਕੀਤੀ ਸ਼ਿਰਕਤ, ਬੀਬੀਆਂ ਨੇ ਗਿੱਧਾ ਪਾ ਕੇ ਪੁੱਟੀ ਧਰਤੀ,ਪੁਰਾਤਨ ਤੀਆਂ ਦੀ ਕਰਾਈ ਯਾਦ

ਏਡੀਸੀ ਪੂਨਮ ਸਿੰਘ ਨੇ 15 ਅਗਸਤ ਮੌਕੇ ਕਰਵਾਏ ਜਾਣ ਵਾਲੇ ਸੱਭਿਆਚਾਰਕ ਸਮਾਗਮ ਦੀ ਰਿਹਰਸਲ ਦਾ ਕੀਤਾ ਨਿਰੀਖਣ·         ਤਿਆਰੀਆਂ ‘ਚ ਕਿਸੇ ਵੀ ਤਰ੍ਹ...
11/08/2025

ਏਡੀਸੀ ਪੂਨਮ ਸਿੰਘ ਨੇ 15 ਅਗਸਤ ਮੌਕੇ ਕਰਵਾਏ ਜਾਣ ਵਾਲੇ ਸੱਭਿਆਚਾਰਕ ਸਮਾਗਮ ਦੀ ਰਿਹਰਸਲ ਦਾ ਕੀਤਾ ਨਿਰੀਖਣ
· ਤਿਆਰੀਆਂ ‘ਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਤੇ ਕੋਤਾਹੀ ਨਾ ਵਰਤੀਂ ਜਾਵੇ
· ਰਿਹਰਸਲ ਦੌਰਾਨ ਪਾਈਆਂ ਕਮੀਆਂ ਨੂੰ ਦੂਰ ਕਰਨ ਦੇ ਦਿੱਤੇ ਆਦੇਸ਼
ਬਠਿੰਡਾ, 11 ਅਸਗਤ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਬਹੁ-ਮੰਤਵੀਂ ਖੇਡ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ (15 ਅਗਸਤ 2025) ਮੌਕੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਮੱਦੇਨਜ਼ਰ ਰਿਹਰਸਲ ਦਾ ਨਿਰੀਖਣ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੱਭਿਆਰਚਾਰਕ ਪ੍ਰੋਗਰਾਮ ਦੌਰਾਨ ਪਾਈਆਂ ਗਈਆਂ ਉਣਤਾਈਆਂ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਮਾਗਮ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਆਪੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਰਿਹਰਸਲ ਦੇ ਦਿਨਾਂ ਤੋਂ ਇਲਾਵਾ 15 ਅਗਸਤ ਵਾਲੇ ਦਿਨ ਤੱਕ ਬੱਚਿਆਂ ਨੂੰ ਪੀਣ ਵਾਲੇ ਪਾਣੀ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਗੀਤਾਂ ‘ਤੇ ਕੋਰੀਓਗ੍ਰਾਫਰੀ, ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਐਸ.ਡੀ.ਐਮ. ਸ. ਬਲਕਰਨ ਸਿੰਘ ਮਾਹਲ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਮਨਿੰਦਰ ਕੌਰ, ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟ ਸ. ਜਸਵੀਰ ਸਿੰਘ, ਲੈਕਚਰਾਰ ਮੈਡਮ ਮਨਦੀਪ ਕੌਰ, ਹਰਭਗਵਾਨ ਸਿੰਘ ਆਦਿ ਹਾਜ਼ਰ ਸਨ।

10/08/2025
10/08/2025

ਕਬੱਡੀ ਲੀਗ, ਓਪਨ ਕਬੱਡੀ ਦੇ ਮੁਕਾਬਲੇ ਸ਼ੁਰੂ

10/08/2025

ਚਾਈਨਾ ਡੋਰ, ਰਾਮਾਂ ਮੰਡੀ ਪੁਲਿਸ, ਡੀਐਸਪੀ ਤਲਵੰਡੀ ਸਾਬੋ,
ਚੇਤਾਵਨੀ

Address


Telephone

+919988942015

Website

Alerts

Be the first to know and let us send you an email when Talwandi Sabo Khabar posts news and promotions. Your email address will not be used for any other purpose, and you can unsubscribe at any time.

Contact The Business

Send a message to Talwandi Sabo Khabar:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share