Team Vinod jain Talwandisabo Voice Punjab

Team Vinod jain Talwandisabo Voice Punjab Contact information, map and directions, contact form, opening hours, services, ratings, photos, videos and announcements from Team Vinod jain Talwandisabo Voice Punjab, Digital creator, Bathinda.

10/09/2026

09/09/2026

HBD dear love ❤️

27/08/2026

ਰਾਮਾ ਮੰਡੀ ਰੈਫਨਰੀ 27-08-27 ਟਾਈਮ 9.25 pm

27/08/2026

ਨੇਪਾਲ ਵਿਚ ਭਾਰੀ ਤਬਾਹੀ ਦੀ ਤਸਵੀਰ ਵਾਹਿਗੁਰੂ ਮਿਹਰ ਕਰੇ

20/08/2026

ਵਾਰਡ no 1

20/08/2026

ਇਕਵਾਲ ਸਿੰਘ ਬੰਗੀ ਪਿੰਡ missing

20/08/2026

ਸੇਵਾ ਵਿਖੇ,
ਈ.ਓ. ਸਾਹਿਬ,
ਨਗਰ ਕੌਂਸਲ, ਰਾਮਾ ਮੰਡੀ।
ਵਿਸ਼ਾ: ਸੀਵਰੇਜ ਡੱਗ ਦੀ ਸਫ਼ਾਈ ਕਰਵਾਉਣ ਸਬੰਧੀ ਅਤੇ ਬੰਦ ਪਈ ਜਾਲੀ ਨੂੰ ਖੋਲਣ ਸਬੰਧੀ
ਈ.ਓ. ਸਾਹਿਬ ਜੀ,
ਬੇਨਤੀ ਹੈ ਕਿ ਸਾਡੇ ਇਲਾਕੇ ਵਿੱਚ ਸੀਵਰੇਜ ਦਾ ਡੱਗ ਕਾਫ਼ੀ ਸਮੇਂ ਤੋਂ ਗੰਦਗੀ ਅਤੇ ਕੂੜੇ-ਕਰਕਟ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਸੀਵਰੇਜ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।
ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਮੌਕੇ ’ਤੇ ਸਫ਼ਾਈ ਕਰਮਚਾਰੀ ਭੇਜ ਕੇ ਸੀਵਰੇਜ ਡੱਗ ਦੀ ਤੁਰੰਤ ਸਫ਼ਾਈ ਅਤੇ ਗਾਦ ਦੀ ਨਿਕਾਸੀ ਕਰਵਾਈ ਜਾਵੇ, ਤਾਂ ਜੋ ਇਲਾਕਾ ਵਾਸੀਆਂ ਨੂੰ ਰਾਹਤ ਮਿਲ ਸਕੇ।
ਗਲੀ ਦੇ ਵਿਚਕਾਰ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਇੱਕ ਜਾਲੀ ਲਗੀ ਹੋਈ ਹੈ ਜੋ ਕਾਫੀ ਸਮੇਂ ਤੋਂ ਬੰਦ ਪਈ ਹੈ। ਇਸ ਜਾਲੀ ਨੂੰ ਵੀ ਖੁਲਵਾ ਦਿੱਤਾ ਜਾਵੇ।
ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ।
ਧੰਨਵਾਦ।
ਬੇਨਤੀਕਰਤਾ: ਗਲੀ ਨਿਵਾਸੀ
ਵਾਰਡ ਨੰਬਰ: 3
ਮਿਤੀ: ____________

18/08/2026

ਪਿੰਡ ਪਿੰਡ ਬੁਰਾ ਹਾਲ ਹੈ

17/08/2026

ਕਿਵੇਂ ਚੜਿਆ ਪੰਜਾਬ ਸਿਰ ਕਰਜ਼ਾ ਪੂਰੀ ਵੀਡੀਓ ਦੇਖੋ

Address

Bathinda

Telephone

+919872764592

Website

Alerts

Be the first to know and let us send you an email when Team Vinod jain Talwandisabo Voice Punjab posts news and promotions. Your email address will not be used for any other purpose, and you can unsubscribe at any time.

Contact The Business

Send a message to Team Vinod jain Talwandisabo Voice Punjab:

Shortcuts

Share