Bharat Di Awaaz

  • Home
  • Bharat Di Awaaz

Bharat Di Awaaz ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਸੱਚ ਤਾਂ Bharat Di Awaaz ਫੇਸਬੁੱਕ ਪੇਜ ਨੂੰ follow ਜਰੂਰ ਕਰੋ

30/07/2025

3 ਤਰੀਕ ਨੂੰ ਹੋਣ ਜਾ ਰਹੇ ਤੀਆਂ ਦੇ ਪ੍ਰੋਗਰਾਮ ਦਾ ਪੋਸਟਰ ਰਿਲੀਜ਼

19/07/2025

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੇਅਦਬੀ ਮਾਮਲੇ ਨੂੰ ਲੈ ਕੇ ਕੀਤੀ ਕਾਨਫਰੰਸ

18/07/2025

ਅੱਧਾ ਕਿੱਲੋ ਚਿੱਟੇ ਸਮੇਤ ਇੱਕ ਨੌਜਵਾਨ ਬਠਿੰਡਾ ਪੁਲਿਸ ਵੱਲੋਂ ਕੀਤਾ ਗਿਆ ਕਾਬੂ
ਐੱਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਦਿੱਤੀ ਜਾਣਕਾਰੀ

02/07/2025

ਦਿਨ ਦਿਹਾੜੇ ਇੱਕ ਏਐੱਸਆਈ ਤੇ ਹਮਲਾ ਕਰਕੇ ਕਿਵੇਂ ਭੱਜਿਆ ਭੱਜਿਆ ਨੌਜਵਾਨ,ਦੇਖੋ

18/06/2025

ਬਠਿੰਡਾ ਵਿੱਚ ਰੋਜ਼ ਗਾਰਡਨ ਦੇ ਨੇੜੇ ਇੱਕ ਵਾਰ ਫਿਰ ਲੱਗਿਆ ਮੇਲਾ, ਦੇਖੋ ਮੇਲੇ ਦੀਆਂ ਕੁਝ ਝੱਲਕੀਆਂ

16/06/2025

ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਲੈਕੇ ਮੁਸਲਿਮ ਵਿੰਗ ਪੰਜਾਬ ਦੇ ਪ੍ਰਧਾਨ ਇਕਬਾਲ ਖਾਨ ਲੰਬੀ ਵੱਲੋਂ ਬਠਿੰਡਾ ਵਿੱਚ ਕੀਤੀ ਗਈ ਮੀਟਿੰਗ

07/06/2025

ਮਜਦੂਰਾਂ ਮੁਲਾਜ਼ਮਾਂ ਨੂੰ 12 ਘੰਟੇ ਕੰਮ ਕਰਨ ਦੇ ਹੁਕਮ ਵਾਪਸ ਲਏ ਪੰਜਾਬ ਸਰਕਾਰ :- ਗਹਿਰੀ

01/06/2025

ਬਠਿੰਡਾ ਪੁਲਿਸ ਵੱਲੋਂ ਫੜੇ ਗਏ 80 ਹਜ਼ਾਰ ਲੀਟਰ ਇਥੇਨੋਲ ਦੇ ਟੈਂਕਰਾਂ ਦੇ ਮਾਲਕ ਨੇ ਮੀਡੀਆ ਨੂੰ ਦੱਸੀ ਸਾਰੀ ਸਚਾਈ

23/05/2025

ਮਜੀਠਾ ਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈਕੇ ਬੀਐੱਸਪੀ ਵੱਲੋਂ ਬਠਿੰਡਾ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ

16/05/2025

ਇੱਕ ਪੀੜਤ ਵਿਅਕਤੀ ਅਤੇ ਦਲਿਤ ਆਗੂ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼

02/05/2025

ਮਜ਼ਦੂਰ ਦਿਵਸ ਨੂੰ ਸਮਰਪਿਤ ਮਜਦੂਰ ਮੁਲਾਜ਼ਮ ਕਾਂਗਰਸ ਵਿਭਾਗ ਅਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਵੱਲੋਂ ਕਰਵਾਈ ਗਈ ਮਜਦੂਰ ਏਕਤਾ ਕਾਨਫਰੰਸ

14/04/2025

ਬਠਿੰਡਾ ਵਿੱਚ ਬੜੀ ਧੂਮ ਧਾਮ ਨਾਲ ਮਨਾਈ ਗਈ ਅੰਬੇਡਕਰ ਜਯੰਤੀ ਅਤੇ ਬਹੁਜਨ ਸਮਾਜ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ

Address


Telephone

+919855586219

Website

Alerts

Be the first to know and let us send you an email when Bharat Di Awaaz posts news and promotions. Your email address will not be used for any other purpose, and you can unsubscribe at any time.

Contact The Business

Send a message to Bharat Di Awaaz:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share