Anamika Sandhu ਅਨਾਮਿਕਾ ਸੰਧੂ

Anamika Sandhu ਅਨਾਮਿਕਾ ਸੰਧੂ Positive Person & Motivational Speaker
Founder- Ek Soch
ਬੇਟੀ ਬਚਾਓ ਬੇਟੀ ਪੜਾਓ ਬੇਟੀ ਨੂੰ ਸ਼ੋਸ਼ਣ ਤੋਂ ਬਚਾਓ
Child sex Abuse Awareness

11/07/2025

Guruharsahai live

ਅੱਜ ਦੇ ਦੌਰ ਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣਾ ਤੇ ਆਪਣੇ ਆਪ ਲਈ ਜਿਉਣਾ ਬੜਾ ਜਰੂਰੀ ਹੈ ਕਦੇ ਵੀ ਕਿਸੇ ਤੋਂ ਉਮੀਦ ਨਾ ਕਰੋ ਕੋਈ ਇਨਸਾਨ ਤੁਹਾਡੇ ...
10/07/2025

ਅੱਜ ਦੇ ਦੌਰ ਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣਾ ਤੇ ਆਪਣੇ ਆਪ ਲਈ ਜਿਉਣਾ ਬੜਾ ਜਰੂਰੀ ਹੈ ਕਦੇ ਵੀ ਕਿਸੇ ਤੋਂ ਉਮੀਦ ਨਾ ਕਰੋ ਕੋਈ ਇਨਸਾਨ ਤੁਹਾਡੇ ਲਈ ਕੁਝ ਕਰੇਗਾ ਜੋ ਕਰਨਾ ਹੈ ਤੁਸੀਂ ਕਰਨਾ, ਤੁਹਾਡੀ ਜਿੱਤ ਤੁਹਾਡੀ ਹਾਰ ਸਭ ਕੁਝ ਤੁਹਾਡੇ ਨਾਲ ਹੈ ਤੁਹਾਡਾ ਹਾਸਾ, ਤੁਹਾਡੀਆਂ ਖੁਸ਼ੀਆਂ, ਤੁਹਾਡੇ ਦੁੱਖ ਸਭ ਤੁਹਾਡੇ ਨਾਲ ਨੇ ਸੋ ਮਿਹਨਤ ਕਰੋ ਕਾਮਯਾਬੀ ਹਾਸਲ ਕਰੋ ਖੁਸ਼ ਰਹੋ ਤੇ ਆਪਣਾ ਧਿਆਨ ਰੱਖੋ 😇🥰♥️

Deep down, I know I'm going to build a beautiful life no matter what life throws at me.Because I always find a way.That'...
06/07/2025

Deep down, I know I'm going to build a beautiful life no matter what life throws at me.

Because I always find a way.

That's just who I am.
❤️✌️

ਅੱਜ "ਏਕ  ਸੋਚ" ਸੰਸਥਾ ਵੱਲੋਂ .sabo ਸਕੂਲ ਤਲਵੰਡੀ ਸਾਬੋ, ਬਠਿੰਡਾ  ਦੇ ਵਿੱਚ  ਚੰਗੇ ਅਤੇ ਮਾੜੇ ਸਪਰਸ਼ ਦਾ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਲਗਾ...
04/07/2025

ਅੱਜ "ਏਕ ਸੋਚ" ਸੰਸਥਾ ਵੱਲੋਂ .sabo ਸਕੂਲ ਤਲਵੰਡੀ ਸਾਬੋ, ਬਠਿੰਡਾ ਦੇ ਵਿੱਚ ਚੰਗੇ ਅਤੇ ਮਾੜੇ ਸਪਰਸ਼ ਦਾ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਲਗਾਤਾਰ ਤਿੰਨ ਸਾਲਾਂ ਤੋਂ ਨਵੇਂ ਸੈਸ਼ਨ ਦੀ ਸ਼ੁਰੁਆਤ ਤੇ ਸਾਨੂੰ ਚੇਅਰਮੈਨ ਮੈਡਮ ਨਿਮਰਤ ਕੌਰ ਸਿੱਧੂ ਜੀ ਵੱਲੋਂ ਸੱਦਾ ਦਿੱਤਾ ਜਾਂਦਾ ਹੈ, ਇਸ ਵਾਰ ਵੀ ਅਸੀਂ ਦੋ ਸੈਸ਼ਨ 3rd ਤੋਂ 8th ਕਲਾਸ ਦੇ ਬੱਚਿਆਂ ਨੂੰ ਚੰਗੇ ਅਤੇ ਮਾੜੇ ਸਪਰਸ਼ ਦੀ ਜਾਣਕਾਰੀ ਅਤੇ ਨਾਲ ਹੀ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਜਾਗਰੂਕ ਕੀਤਾ। ਅੱਜ ਦੇ ਸੈਮੀਨਾਰ ਦੇ ਵਿੱਚ ਮੇਰੇ ਸਹਿਯੋਗੀ ਸੁਨੇਹਾ ਸਰੋਹੀ ਰਹੇ।
ਦਿਲ ਤੋਂ ਸ਼ੁਕਰਾਨਾ ਕਰਦੀ ਹਾਂ ਚੇਅਰਮੈਨ ਮੈਡਮ ਨਿਮਰਤ ਕੌਰ ਸਿੱਧੂ ਜੀ ਦਾ ਅਤੇ ਸਮੂਹ ਸਟਾਫ ਦਾ ਜੋ ਲਗਾਤਾਰ ਤਿੰਨ ਸਾਲਾਂ ਤੋਂ ਸਾਨੂੰ ਸੱਦਾ ਦੇ ਰਹੇ ਨੇ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਇਹਨਾਂ ਸੋਚ ਰਹੇ ਨੇ ਕਿ ਬੱਚਿਆਂ ਨੂੰ ਆਪਣੇ ਬਚਾਅ ਦੇ ਲਈ ਇੱਕ ਮੁਢੱਲੀ ਜਾਣਕਾਰੀ ਹੋਣੀ ਕਿੰਨੀ ਜਰੂਰੀ ਹੈ।

🌟 **Empowering Young Minds at The Sanskaar School!** 🌟We are excited to announce our **3rd Good Touch Bad Touch Awarenes...
03/07/2025

🌟 **Empowering Young Minds at The Sanskaar School!** 🌟

We are excited to announce our **3rd Good Touch Bad Touch Awareness Session** on **July 4th, 2025**. Led by the inspiring **Ms. Anamika Sandhu**, founder of EK SOCH, this session aims to equip our students with the knowledge and tools they need to understand appropriate and inappropriate physical contact.

💙 In a world where knowledge is power, we believe that educating our children about safety and personal boundaries is essential. Let’s work together to foster a safe and supportive environment for all our students!

Shiv di kitaab 🥰
28/06/2025

Shiv di kitaab 🥰

Address

Bathinda

Alerts

Be the first to know and let us send you an email when Anamika Sandhu ਅਨਾਮਿਕਾ ਸੰਧੂ posts news and promotions. Your email address will not be used for any other purpose, and you can unsubscribe at any time.

Share