
27/06/2024
ਜਲੰਧਰ ਪੱਛਮੀ ਵਿੱਚ ਉਪ ਚੋਣ ਦੇ ਸਬੰਧ ਵਿੱਚ ਹਲਕੇ ਦੇ ਵਾਰਡ ਨੰਬਰ 34 ਦੇ ਬੂਥ ਨੰਬਰ 22 ਦੇ ਇਲਾਕੇ ਵਿੱਚ ਡੋਰ ਟੂ ਡੋਰ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਦੋ ਸਾਲਾਂ ਵਿੱਚ ਕੀਤੇ ਗਏ ਕੰਮ ਨੂੰ ਲੋਕਾਂ ਤੱਕ ਪਹੁੰਚਾਇਆ। ਵਾਰਡ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 10 ਤਰੀਕ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਮਹਿੰਦਰ ਭਗਤ ਜੀ ਨੂੰ ਵੋਟ ਪਾ ਕੇ ਹਲਕੇ ਦੀ ਤਰੱਕੀ ਤੇ ਮੋਹਰ ਲਾਉਣਾ। ਇਸ ਸਮੇਂ ਮੇਰੇ ਨਾਲ ਡਾਕਟਰ ਰਾਜੂ ਢੱਡੇ ਅਤੇ ਪੂਰੀ ਟੀਮ ਮੌਜੂਦ ਰਹੀ।