The Public Voice

The Public Voice This page created for creating awareness in the society w.r.t. Social, Economic, Religious and Political Issues of the society.

16/03/2022

Shiromani Akali Dal ਦੇ ਬਠਿੰਡਾ (ਸ਼ਹਿਰੀ) ਦੇ Sarup Chand Singla ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ।

10/03/2022

ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨ ਦੌੜ ਵਿੱਚ ਆਮ ਆਦਮੀ ਪਾਰਟੀ ਅਵਲ

𝖊𝖛𝖊𝖗𝖞 𝖈𝖍𝖆𝖗𝖆𝖈𝖙𝖊𝖗 𝖎𝖓 𝖙𝖍𝖊 𝖕𝖔𝖑𝖎𝖙𝖎𝖈𝖘 𝖎𝖘 𝖕𝖑𝖆𝖞𝖊𝖉 𝖆𝖘 𝖉𝖎𝖗𝖊𝖈𝖙𝖊𝖉ਰਾਜਨੀਤੀ ਵਿੱਚ ਹਰ ਕਿਰਦਾਰ ਨਿਰਦੇਸ਼ਕ ਦੇ ਕਹਿਣ ਅਨੁਸਾਰ ਨਿਭਾਇਆ ਜਾਂਦਾ ਹੈ।
03/10/2021

𝖊𝖛𝖊𝖗𝖞 𝖈𝖍𝖆𝖗𝖆𝖈𝖙𝖊𝖗 𝖎𝖓 𝖙𝖍𝖊 𝖕𝖔𝖑𝖎𝖙𝖎𝖈𝖘 𝖎𝖘 𝖕𝖑𝖆𝖞𝖊𝖉 𝖆𝖘 𝖉𝖎𝖗𝖊𝖈𝖙𝖊𝖉

ਰਾਜਨੀਤੀ ਵਿੱਚ ਹਰ ਕਿਰਦਾਰ ਨਿਰਦੇਸ਼ਕ ਦੇ ਕਹਿਣ ਅਨੁਸਾਰ ਨਿਭਾਇਆ ਜਾਂਦਾ ਹੈ।

ਸੁਮੇਧ ਸੈਣੀ ਸਾਬਕਾ ਡੀਜੀਪੀ ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫ਼ਤਾਰ। ਮਾਮਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ। Punjab Vigilance Depar...
18/08/2021

ਸੁਮੇਧ ਸੈਣੀ ਸਾਬਕਾ ਡੀਜੀਪੀ ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫ਼ਤਾਰ।

ਮਾਮਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ।

Punjab Vigilance Department arrests Sumedh Saini, Former DGP Punjab.

09/08/2021

ਬਠਿੰਡਾ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਵਧਦੀ ਦਾ ਰਹੀ ਹੈ। ਸ਼ਾਮ ਵੇਲੇ ਤਾਂ ਇਹ ਪਸ਼ੂ ਸੜਕਾਂ ਉੱਤੇ ਆਣ ਉੱਤਰਦੇ ਹਨ ਜੋ ਕਿ ਆਵਾਜਾਈ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਦੁਰਘਟਨਾਵਾਂ ਨੂੰ ਵੀ ਸੱਦਾ ਦਿੰਦੇ ਹਨ। ਇਸ ਲਈ ਪ੍ਰਸਾਸਨਿਕ ਅਧਿਕਾਰੀ ਸਹਿਬਾਨਾਂ ਨੂੰ ਬੇਨਤੀ ਹੈ ਕਿ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਯੋਗ ਕਦਮ ਚੁੱਕੇ ਜਾਣ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਘਟਨਾ ਤੋਂ ਬਚਿਆ ਜਾ ਸਕੇ।

My Bathinda Gurvinder Sharma
Napinder Brar - News18 Daily Post Punjabi Daily Ajit The Tribune Spokesman Rozana Spokesman On Air Punjabi Tribune Dainik Bhaskar Dainik Jagran

First GOLD for India in Tokyo OlympicsNeeraj Chopra bagged a historic gold medal in the men’s javelin throw event.      ...
07/08/2021

First GOLD for India in Tokyo Olympics
Neeraj Chopra bagged a historic gold medal in the men’s javelin throw event.

Youth Akali Dal leader Vicky Middukhera was shot dead in broad daylight in Mohali on Saturday.Four armed men fired aroun...
07/08/2021

Youth Akali Dal leader Vicky Middukhera was shot dead in broad daylight in Mohali on Saturday.

Four armed men fired around 10 bullets at the young leader in the Mataur market at around 10.30 am before fleeing the spot.

ਯੂਥ ਅਕਾਲੀ ਆਗੂ ਵਿੱਕੀ ਮਿੱਡੁਖੇੜਾ ਦਾ ਮੁਹਾਲੀ ਵਿਖੇ ਦਿਨ ਦਿਹਾੜੇ ਗੇਲੀਆਂ ਮਾਰ ਕੇ ਕਤਲ।

ਚਾਰ ਹਥਿਆਰਬੰਦ ਵਿਅਕਤੀਆਂ ਨੇ ਸਵੇਰੇ 10:30 ਵਜੇ ਦੇ ਕਰੀਬ ਦਾਗੀਆਂ 10 ਗੋਲੀਆਂ।


04/08/2021

ਸੌਂਕਣ ਸੌਂਕਣ ਦਾ ਮੁਕਾਬਲਾ ਆਹਮੋ ਸਾਹਮਣੇ
ਤੇਰੀ ਦਿੱਲੀ ਮੇਰਾ ਆਗਰਾ ਆਹਮੋ ਸਾਹਮਣੇ

02/08/2021

ਪੰਜਾਬ ਦੇ ਸਿਆਸਤੀ ਮੌਸਮ ਦੀ ਜਾਣਕਾਰੀ।

- ਦਲਬਦਲੀ ਦੇ ਗੜੇ ਰਾਜਨੀਤਕ ਪਾਰਟੀਆਂ ਦੀ ਫਸਲ ਦਾ ਨੁਕਸਾਨ ਕਰ ਰਹੇ ਨੇ।

- ਕਿਤੇ ਕਿਤੇ ਬੂੰਦਾਂ ਬਾਂਦੀ ਵੀ ਹੋ ਰਹੀ।
- ਕਈ ਪਾਰਟੀਆਂ ਦੇ ਵਿਚੋਲਿਆਂ ਦੀਆਂ ਪਿੰਡਾਂ ਵਿੱਚ ਹਨੇਰੀਆਂ ਵੀ ਚੱਲ ਰਹੀਆਂ।
- ਕਈ ਹਲਕਿਆਂ ਵਿੱਚ ਬੱਦਲ ਫੱਟਣ ਦੀਆਂ ਖਬਰਾਂ ਵੀ ਆ ਰਹੀਆਂ।

ਹੁਣ ਤੱਕ ਲਈ ਐਨਾ ਹੀ।

A set back to Indian National Congress. Senior leader and Ex-President, District Planning Board Bathinda Jagroop Singh G...
02/08/2021

A set back to Indian National Congress.
Senior leader and Ex-President, District Planning Board Bathinda Jagroop Singh Gill joined Aam Aadmi Party - Punjab .

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ। ਸੀਨੀਅਰ ਕਾਂਗਰਸੀ ਆਗੂ ਅਤੇ ਜਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਸਾਬਕਾ ਪ੍ਰਧਾਨ ਸਰਦਾਰ ਜਗਰੂਪ ਸਿੰਘ ਗਿੱਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ।

Municipal Corporation Bathinda got it's new administration as under :Raman Goyal -MayorAshok Pardhan - Senior Deputy May...
15/04/2021

Municipal Corporation Bathinda got it's new administration as under :
Raman Goyal -Mayor
Ashok Pardhan - Senior Deputy Mayor
Master Harmander Singh Sidhu - Deputy Mayor

𝐇𝐚𝐩𝐩𝐲 𝐇𝐨𝐥𝐢May this day become a very colourful and beautiful day your life. Stay Home Stay Safe
28/03/2021

𝐇𝐚𝐩𝐩𝐲 𝐇𝐨𝐥𝐢
May this day become a very colourful and beautiful day your life.
Stay Home Stay Safe

Address

Bathinda
151001

Website

Alerts

Be the first to know and let us send you an email when The Public Voice posts news and promotions. Your email address will not be used for any other purpose, and you can unsubscribe at any time.

Share