ਭਗਤਾ ਭਾਈ ਕਾ

ਭਗਤਾ ਭਾਈ ਕਾ ਤੁਸੀ ਇਸ ਫੇਸਬੁੱਕ ਚੈਨਲ ਤੇ ਆਪਣੇ ਕਾਰੋਬਾਰ ਅਤੇ ਦੁਕਾਨ ਦੀ ਮਸ਼ਹੂਰੀ video ਐਡ ਕਰਵਾ ਸਕਦੇ ਹੋ ਜੀ
ਮੋ 84271.70671

06/07/2025

ਭਗਤਾ ਭਾਈ ਕਾ ਵਿੱਚ JUST 149/- ਵਾਲਿਆਂ ਵੱਡਾ ਔਫਰ ਧਮਾਕਾ
ਹਰ ਚੀਜ਼ ਖਰੀਦੋ ਸਿਰਫ ਤੇ ਸਿਰਫ 149/- ਵਿੱਚ ਪਹਿਲਾਂ video ਚੈਕ ਅਤੇ ਫੇਰ ਕਰ ਦਿਉ ਸ਼ੇਅਰ ਛੇਤੀ ਲੁੱਟ ਲਵੋ ਮੇਲਾ ।।
ਭਗਤਾ ਭਾਈ ਕਾ ਬੱਸ ਸਟੈਂਡ ਦੇ ਸਾਹਮਣੇ ਜਿੱਧਰੋਂ ਬੱਸ ਬਹਾਰ ਨਿਕਲ ਦੀਆਂ

ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ,ਅਤੇ ਪਿੰਡ ਭਗਤਾ ਭਾਈ ਕਾ ਦੀ ਸਮੂਹ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ ...
29/06/2025

ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ,ਅਤੇ ਪਿੰਡ ਭਗਤਾ ਭਾਈ ਕਾ ਦੀ ਸਮੂਹ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਵਿਖੇ ਗੁਰਵਿੰਦਰ ਸਿੰਘ ਐਡਵੋਕੇਟ ਪੰਜਾਬ & ਹਰਿਆਣਾ ਹਾਈਕੋਰਟ ਅਤੇ ਵਕੀਲ ਹਰਪਾਲ ਸਿੰਘ ਖਾਰਾ ਦੀ ਪੂਰੀ ਟੀਮ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਹਨਾਂ ਨੇ ਭਗਤਾ ਭਾਈ ਕਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਅਤੇ ਗੁਟਕਾ ਸਾਹਿਬ ਦੀ ਬੇਅਦਵੀ ਦਾ ਕੇਸ ਲੜਿਆਂ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ....ਗੁਰੂ ਨਾਨਕ ਦੇਵ ਜੀ 23 ਜੂਨ 2025 ਨੂੰ ਦੁਨੀਆਂ ਦੇ ਸਭ ਤੋਂ ਵੱਡੇ ...
27/06/2025

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ....ਗੁਰੂ ਨਾਨਕ ਦੇਵ ਜੀ
23 ਜੂਨ 2025 ਨੂੰ ਦੁਨੀਆਂ ਦੇ ਸਭ ਤੋਂ ਵੱਡੇ ਡਿਜਿਟਲ ਕੈਮਰੇ ਨੇ ਆਪਣੇ ਦੁਆਰਾ ਖਿੱਚੀ ਬ੍ਰਹਿਮੰਡ ਦੀ ਪਹਿਲੀ ਤਸਵੀਰ ਜ਼ਾਰੀ ਕੀਤੀ, ਜਿਸ ਵਿੱਚ ਰੰਗ ਬਿਰੰਗੇ ਤਾਰੇ ਅਕਾਸ਼ਗੰਗਾਂ ਤੇ ਹੋਰ ਕੁਦਰਤ ਦੀ ਖੂਬਸੂਰਤੀ ਹੈ, ਇਹ ਕੈਮਰਾ ਵੇਰਾ ਸੀ ਰੁਬਿਨ ਅਜਵੇਂਟਰੀ ਵਿੱਚ ਲੱਗਿਆ ਹੋਇਆ ਹੈ ਜੋ ਕੇ ਚਿੱਲੀ ਦੇ ਇੱਕ ਪਹਾੜ ਤੇ ਸਥਿਤ ਹੈ... ਆਉਣ ਵਾਲੇ ਦਸ ਸਾਲਾਂ ਵਿੱਚ ਇਸ ਨੇ ਬ੍ਰਹਿਮੰਡ ਦੇ ਅਧਿਆਨ ਤੇ ਕੰਮ ਕਰਨਾ.

ਲੋੜਵੰਦ ਅੰਗਹੀਣਾ ਦੇ ਧਿਆਨ ਵਿੱਚ ਜ਼ਰੂਰੀ ਸੂਚਨਾ ਕਿ ਪਿੰਡ ਸਿਰੀਏਵਾਲਾ ਵਿੱਚ 1 ਜੁਲਾਈ ਨੂੰ ਅੰਗਹੀਣ ਅਸੈਸਮੈਟ ਕੈਂਪ ਲਗਾਇਆ ਜਾ ਰਿਹਾ ਜੀ ।। #ਪੰਜ...
27/06/2025

ਲੋੜਵੰਦ ਅੰਗਹੀਣਾ ਦੇ ਧਿਆਨ ਵਿੱਚ ਜ਼ਰੂਰੀ ਸੂਚਨਾ ਕਿ ਪਿੰਡ ਸਿਰੀਏਵਾਲਾ ਵਿੱਚ 1 ਜੁਲਾਈ ਨੂੰ ਅੰਗਹੀਣ ਅਸੈਸਮੈਟ ਕੈਂਪ ਲਗਾਇਆ ਜਾ ਰਿਹਾ ਜੀ ।।
#ਪੰਜਾਬ #ਭਗਤਭਾਈਕਾ #ਅੰਗਹਿਣ #ਲੋੜਵੰਦ #ਫਰੀ #ਬਠਿੰਡਾ

ਸਰਦਾਰ ਗੁਰਚਰਨ ਸਿੰਘ ਜੀ ਚੰਨਾ ਪ੍ਰਧਾਨ ਗੁਰਦੁਆਰਾ ਸਹਿਲ ਸਾਹਿਬ ਦੇ ਮਾਤਾ ਸਵ: ਮਾਤਾ ਸੁਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਕੱਲ ਦਿਨ ਸ਼ੁੱਕਰਵਾਰ ਨੂੰ...
26/06/2025

ਸਰਦਾਰ ਗੁਰਚਰਨ ਸਿੰਘ ਜੀ ਚੰਨਾ ਪ੍ਰਧਾਨ ਗੁਰਦੁਆਰਾ ਸਹਿਲ ਸਾਹਿਬ ਦੇ ਮਾਤਾ ਸਵ: ਮਾਤਾ ਸੁਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਕੱਲ ਦਿਨ ਸ਼ੁੱਕਰਵਾਰ ਨੂੰ ਗੁਰੂਦਵਾਰਾ ਮਹਿਲ ਸਾਹਿਬ ਭਗਤਾ ਭਾਈ ਕਾ ਵਿਖੇ ਹੋਵੇਗੀ ਜੀ।
ਸਮੂਹ ਸੰਗਤਾਂ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ

ਇਸ ਦਰ ਤੋਂ ਕਦੇ ਕੋਈ ਖਾਲੀ ਨਹੀਂ ਗਿਆ ਜ਼ੋ ਵੀ ਸ਼ਰਧਾ ਨਾਲ ਆਇਆ ਝੋਲੀ ਭਰਕੇ ਲੈ ਕੇ ਗਿਆ ਕਮੈਟ ਚੋਂ ਵਾਹਿਗੁਰੂ ਲਿਖੋ ਅਤੇ ਸ਼ੇਅਰ ਜਰੂਰ ਕਰੋ ਜੀ   ...
25/06/2025

ਇਸ ਦਰ ਤੋਂ ਕਦੇ ਕੋਈ ਖਾਲੀ ਨਹੀਂ ਗਿਆ ਜ਼ੋ ਵੀ ਸ਼ਰਧਾ ਨਾਲ ਆਇਆ ਝੋਲੀ ਭਰਕੇ ਲੈ ਕੇ ਗਿਆ ਕਮੈਟ ਚੋਂ ਵਾਹਿਗੁਰੂ ਲਿਖੋ ਅਤੇ ਸ਼ੇਅਰ ਜਰੂਰ ਕਰੋ ਜੀ
#

ਮੈਂ ਝੁਕ ਗਿਆ ਤਾਂ ਸਭ ਮਸਲੇ ਹੱਲ ਨੇ ,,,,,ਪੋਸਟ ਸ਼ੇਅਰ ਅਤੇ ਲਾਇਕ ਜ਼ਰੂਰ ਕਰੋ ਜੀ      #
24/06/2025

ਮੈਂ ਝੁਕ ਗਿਆ ਤਾਂ ਸਭ ਮਸਲੇ ਹੱਲ ਨੇ ,,,,,
ਪੋਸਟ ਸ਼ੇਅਰ ਅਤੇ ਲਾਇਕ ਜ਼ਰੂਰ ਕਰੋ ਜੀ
#

22/06/2025

ਅੱਜ ਭਗਤਾ ਭਾਈ ਕਾ ਵਿੱਚ ਵੀ ਬਠਿੰਡਾ ਪੁਲਿਸ ਪ੍ਰਸ਼ਾਸਨ ਨੇ ਅੱਜ ਚਲਾਇਆ ਬੁਲਡੋਜ਼ਰ ਇਥੇ ਕਾਫੀ ਸਮੇਂ ਤੋਂ ਵਿਕਦਾ ਸੀ ਨਸ਼ਾ

ਅੱਜ ਐਤਵਾਰ ਬਾਬਾ ਦੀਪ ਸਿੰਘ ਜੀ ਦਾ ਚੁਪਹਿਰਾ ਹੈਆਓ ਬਾਬਾ ਜੀ ਦੇ ਚਰਨਾਂ ਵਿਚ ਹਾਜ਼ਰੀ ਲਵਾਈਏਬਾਬਾ ਜੀ ਸਭ ਦੀਆਂ ਝੋਲੀਆਂ ਭਰਨਾ
22/06/2025

ਅੱਜ ਐਤਵਾਰ
ਬਾਬਾ ਦੀਪ ਸਿੰਘ ਜੀ ਦਾ ਚੁਪਹਿਰਾ ਹੈ
ਆਓ ਬਾਬਾ ਜੀ ਦੇ ਚਰਨਾਂ ਵਿਚ ਹਾਜ਼ਰੀ ਲਵਾਈਏ
ਬਾਬਾ ਜੀ ਸਭ ਦੀਆਂ ਝੋਲੀਆਂ ਭਰਨਾ

ਆਹ ਪੋਸਟ ਬਾਰੇ ਤੁਸੀਂ ਆਪਣੇ ਕਮੈਟ ਜ਼ਰੂਰ ਦਿਉ ਅਤੇ ਸ਼ੇਅਰ ਜਰੂਰ ਕਰੋ  #ਅੱਜ ਕੱਲ ਹਰ ਇੱਕ ਪੰਜਾਬੀ ਦੇ ਬੁੱਲਾਂ ਉੱਤੇ ਵੱਡੇ ਭਰਾ ਕਬੱਡੀ ਕਮੈਂਟਰ ਰ...
21/06/2025

ਆਹ ਪੋਸਟ ਬਾਰੇ ਤੁਸੀਂ ਆਪਣੇ ਕਮੈਟ ਜ਼ਰੂਰ ਦਿਉ ਅਤੇ ਸ਼ੇਅਰ ਜਰੂਰ ਕਰੋ #
ਅੱਜ ਕੱਲ ਹਰ ਇੱਕ ਪੰਜਾਬੀ ਦੇ ਬੁੱਲਾਂ ਉੱਤੇ ਵੱਡੇ ਭਰਾ ਕਬੱਡੀ ਕਮੈਂਟਰ ਰੁਪਿੰਦਰ ਜਲਾਲ ਦਾ ਨਾਮ ਕਿਉਂਕਿ ਇਹ ਉਹ ਇਨਸਾਨ ਆ ਜ਼ੋ ਹਰ ਇੱਕ ਨਾਲ ਮੋਢਾ ਜੋੜ ਕੇ ਖੜਦਾ ਭਾਵੇਂ ਉਹ ਕਬੱਡੀ ਦਾ ਖਿਡਾਰੀ ਹੋਵੇ ਭਾਵੇਂ ਆਮ ਇਨਸਾਨ । ਇਸ ਭਰਾਂ ਦੇ ਵਾਹਿਗੁਰੂ ਜੀ ਨੇ ਸੱਚੀ ਪਹਾੜ ਜਿੱਡਾ ਦਿਲ ਲਾਇਆ । ਜ਼ੋ ਵੀ ਭਰਾਂ ਕੋਲ ਮੱਦਦ ਲਈ ਆਇਆ ਉਹ ਕਦੇ ਵੀ ਨਰਾਜ਼ ਹੋ ਕੇ ਨੀ ਮੁੜੀਆਂ ਵਾਹਿਗੁਰੂ ਸਦਾ ਚੜਦੀਕਲਾ ਬਖਸ਼ੇ ਭਰਾਂ ਨੂੰ ਅਤੇ ਪੂਰੇ ਪਰਿਵਾਰ ਨੂੰ ।।
#ਰਪਿੰਦਰਜਲਾਲ #ਕਬੱਡੀਖਿਡਾਰੀ #ਪੰਜਾਬ

ਆਹ ਸਾਡੇ ਪਿੰਡ ਭਗਤਾ ਭਾਈ ਕਾ ਦੀ ਪੁਰਾਣੀ ਅਤੇ ਨਵੀਂ ਪੀੜ੍ਹੀ ਜ਼ੋ ਅੱਜ ਕੱਲ ਭਾਈ ਬਹਿਲੋ ਜੀ ਦੀ ਕਿਰਪਾ ਨਾਲ ਵਿਦੇਸ਼ਾਂ ਦੀ ਧਰਤੀ ਉੱਤੇ ਤਰੱਕੀਆਂ ਕ...
21/06/2025

ਆਹ ਸਾਡੇ ਪਿੰਡ ਭਗਤਾ ਭਾਈ ਕਾ ਦੀ ਪੁਰਾਣੀ ਅਤੇ ਨਵੀਂ ਪੀੜ੍ਹੀ ਜ਼ੋ ਅੱਜ ਕੱਲ ਭਾਈ ਬਹਿਲੋ ਜੀ ਦੀ ਕਿਰਪਾ ਨਾਲ ਵਿਦੇਸ਼ਾਂ ਦੀ ਧਰਤੀ ਉੱਤੇ ਤਰੱਕੀਆਂ ਕਰ ਰਹੇ ਵਾਹਿਗੁਰੂ ਜੀ ਸਦਾ ਚੜਦੀਕਲਾ ਬਖਸ਼ਣ ਜੀ
ਸ਼ੇਅਰ ਜਰੂਰ ਕਰੈ ਜੀ

Address

Bathinda

Telephone

+918427170671

Website

Alerts

Be the first to know and let us send you an email when ਭਗਤਾ ਭਾਈ ਕਾ posts news and promotions. Your email address will not be used for any other purpose, and you can unsubscribe at any time.

Contact The Business

Send a message to ਭਗਤਾ ਭਾਈ ਕਾ:

Share