26/08/2026
ਅੱਜ ਪਿੰਡ ਪਥਰਾਲਾ ਵਿਖੇ ਸਟੇਡੀਅਮ ਦੀ ਨੀਂ ਰੱਖੀ ਗਈ ਅਤੇ ਛਪੜ ਤੇ ਗੁਰੂਘਰ ਦੀ ਸਾਂਜੀ ਕੰਦ ਦੀ ਨੀਂ ਰੱਖੀ ਗਈ ਪਿੰਡ ਪਥਰਾਲਾ ਦੀ ਨਗਰ ਪੰਚਾਇਤ ਅਤੇ ਪਿੰਡ ਵਾਸੀਆ ਵਲੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ , ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫਤਾ ਅਤੇ ਚੇਅਰਮੈਨ ਪਲਾਨਿੰਗ ਬੋਰਡ ਬਠਿੰਡਾ ਐਡਵੋਕੇਟ ਹਰਦੀਪ ਸਿੰਘ ਸਰਾਂ
ਦਾ ਦਿਲੋ ਧੰਨਵਾਦ ਕੀਤਾ ਜਾਂਦਾ ਹੈ
ਸਾਨੂ ਆਸ ਹੈ ਕਿ ਇਸੇ ਤਰ੍ਹਾ ਅਗੇ ਵੀ ਪਿੰਡ ਪਥਰਾਲਾ ਦਾ ਵਿਕਾਸ ਹੁੰਦਾ ਰਹੇਗਾ ਅਤੇ ਪਿੰਡ ਵਾਸੀਆਂ ਨੂੰ ਹੋਰ ਵੀ ਵਧੀਆ ਸਹੂਲਤਾਂ ਮਿਲਦੀਆ ਰਹਿਣਗੀਆਂ
ਪਿੰਡ ਦੀ ਫਿਰਨੀ ਦਾ ਵੀ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ