Toor teone wala

Toor teone wala Dharampal singh toor

16/05/2025

ਮਾਸੂਮੀਅਤ,ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਕਦੇ ਮਾਰ ਨੀ ਖਾਣਗੇ 😊

30/01/2025

ਕਿਹੋ ਜਿਹੇ ਹਾਲਾਤ ਹੋ ਗਏ ਨੇ ਪੰਜਾਬ ਦੇ 😢

ਪੰਜਾਬੀ ਟ੍ਰਿਬਿਊਨ ਸੰਗਤ ਮੰਡੀ94634-61000
08/11/2024

ਪੰਜਾਬੀ ਟ੍ਰਿਬਿਊਨ ਸੰਗਤ ਮੰਡੀ
94634-61000

19/09/2024
11/09/2024

ਭਗਤਾ ਭਾਈਕਾ ਇਲਾਕੇ ਚ ਦਿਨ ਦਿਹਾੜੇ ਚੋਰੀ ਕਰਦੇ ਦੋ ਲੜਕੇ ਲੋਕਾਂ ਨੇ ਫੜੇ। ਜੁਬਾਨੀ ਸੁਣੋ ਚੋਰੀ ਵਾਲਾ ਸਮਾਨ ਕਿਸ ਨੂੰ ਵੇਚਦੇ ਹਨ।

24/06/2023

ਅਸੀ ਇਸ ਗੱਲ ਦੀ ਗਾਰੰਟੀ ਦਿੰਦੇ ਹਾਂ…
ਇਸ ਪਨਡੁੱਬੀ ਚ ਬੈਠੇ ਕਰੋੜਾਪਤੀ ਤੇ ਅਰਬਪਤੀਆਂ ਨੇ ਆਪਣੀ ਮੌਤ ਸਾਹਮਣੇ ਦੇਖੀ ਹੋਵੇਗੀ…ਉਹ ਆਪਣਾ ਇੱਕ ਇੱਕ ਪੈਸਾ ਉਸ ਜਿੰਦਗੀ ਲਈ ਦੇਣ ਲਈ ਤਿਆਰ ਹੋਣਗੇ ਜਿਹੜੀ ਹੁਣ ਅਸੀ ਤੇ ਤੁਸੀਂ ਜੀਅ ਰਹੇ ਆਂ…

ਪੈਸਾ ਜਮੀਨ ਜਾਇਦਾਦ ਉਹਨਾਂ ਦੇ ਦੂਰ ਦੂਰਾਡੇ ਵੀ ਨੀ ਯਾਦ ਹੋਣਾਂ..ਸਿਰਫ ਇੱਕ ਈ ਭੀਖ ਮੰਗੀ ਹੋਵੇਗੀ ਕਿ ਰੱਬ ਕਿਸੇ ਤਰਾਂ ਸੁੱਖੀ ਸਾਂਦੀ ਜਿਊਦਾ ਜਮੀਨ ਤੇ ਪਹੁੰਚਾ ਦੇਵੇ…

ਇਹ ਕੀਮਤ ਆ ਜਿੰਦਗੀ ਦੀ…ਉਸ ਦੀ ਇੱਜਤ ਕਰੋ…ਜੇ ਰੱਬ ਨੇ ਮੌਕਾ ਦਿੱਤਾ ਤੇ ਉਸਨੂੰ ਚੰਗੀ ਤਰਾਂ ਜਿਉ ਨਾਂ ਕਿ ਹਰ ਵੇਲੇ ਪੈਸੇ ਲਈ ਮਰੂ ਮਰੂ ਕਰਦੇ ਰਹੋ…🙏
ਹਰ ਆਹ ਰਹੇ ਸਾਹ ਲਈ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ‌

#ਸੇਅਰ ਜਰੂਰ ਕਰ‌ ਦਿਓ
(ਕਾਪੀ)

ਸਲੂਟ ਆ
21/06/2023

ਸਲੂਟ ਆ

 #ਮਾਲ_ਰੋਡ_ਮਲਟੀ_ਲੈਵਲ_ਪਾਰਕਿੰਗ_ਸਿਸਟਮ ਬਠਿੰਡਾ ਮਾਲ ਰੋਡ ਮਲਟੀ ਲੈਵਲ ਕਾਰ ਪਾਰਕਿੰਗ ਚਾਰਜ - ਚਾਰ ਪਹੀਆ ਵਾਹਨ ਪਹਿਲੇ ਘੰਟੇ -15 ਰੁਪਏ , ਵਾਧੂ ਹ...
21/06/2023

#ਮਾਲ_ਰੋਡ_ਮਲਟੀ_ਲੈਵਲ_ਪਾਰਕਿੰਗ_ਸਿਸਟਮ
ਬਠਿੰਡਾ ਮਾਲ ਰੋਡ ਮਲਟੀ ਲੈਵਲ ਕਾਰ ਪਾਰਕਿੰਗ ਚਾਰਜ - ਚਾਰ ਪਹੀਆ ਵਾਹਨ ਪਹਿਲੇ ਘੰਟੇ -15 ਰੁਪਏ , ਵਾਧੂ ਹਰ ਘੰਟੇ ਚਾਰਜ -10 ਰੁਪਏ | ਨਗਰ ਨਿਗਮ ਕਮਿਸ਼ਨਰ ਦੀ ਮੰਜੂਰੀ ਤੋਂ ਬਾਅਦ ਨੇੜਲੇ ਦੁਕਾਨਦਾਰਾਂ ਲਈ ਮਹੀਨਾਵਾਰ ਪਾਸ -1200 ਰੁਪਏ ਮਹੀਨਾ , ਮਹੀਨਾਵਾਰ ਪਾਸ ਸਿਰਫ਼ 12 ਘੰਟੇ ਰੋਜਾਨਾ ਪਾਰਕਿੰਗ ਲਈ ਲਾਗੂ ਹੋਵੇਗਾ I ਐਮਰਜੈਂਸੀ ਵਾਹਨ , ਨਗਰ ਨਿਗਮ , ਬਿਜਲੀ ਬੋਰਡ , ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਕਿਸੇ ਸਰਕਾਰੀ ਵਾਹਨ ਤੋਂ ਕੋਈ ਪਾਰਕਿੰਗ ਫ਼ੀਸ ਨਹੀਂ ਲਈ ਜਾਵੇਗੀ , ਕਾਰ ਵਿੱਚ ਪਏ ਸਾਮਾਨ ਦੀ ਜਿੰਮੇਵਾਰੀ ਠੇਕੇਦਾਰ ਦੀ ਨਹੀਂ ਹੋਵੇਗੀ , ਪਾਰਕਿੰਗ ਰਸੀਦ ਗੁੰਮ ਹੋਣ ਤੇ 100 ਰੁਪਏ ਜ਼ੁਰਮਾਨਾ ਲੱਗੇਗਾ ਤੇ ID ਪਰੂਫ਼ ਜਾਂ ਸਵੈ ਘੋਸ਼ਣਾ ਦੇਣ ਤੇ ਹੀ ਗੱਡੀ ਰਿਲੀਜ਼ ਕੀਤੀ ਜਾਵੇਗੀ
12 ਘੰਟੇ ਸਿਸਟਮ - ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ | ਰਾਤ 9 ਵਜੇ ਤੋਂ ਸਵੇਰੇ 9 ਵਜੇ ਤੱਕ

ਸ਼ੇਅਰ ਕਰਦੋ ਦੀ ਤਾਂਕਿ ਹਰ ਬੰਦੇ ਨੂੰ ਪਾਰਰਿੰਗ ਸਿਸਟਮ ਪਹਿਲਾਂ ਤੋਂ ਹੀ ਕਲੀਅਰ ਹੋਵੇ

21/06/2023

ਖਹਿਰੇ ਦਾ ਬਹੁਤ ਵੱਡਾ ਰੋਲ ਹੈ ਇਸ ਕੰਮ ਵਿੱਚ
ਟੋਰਾਂਟੋ (ਕੈਨੇਡਾ) ਰਹਿੰਦੇ ਇਕ ਪਰਵਾਸੀ ਪੰਜਾਬੀ ਪਰਿਵਾਰ ਦੀ ਜਗਰਾਓਂ ਦੇ ਹੀਰਾ ਬਾਗ ਸਥਿਤ ਕਰੋੜਾਂ ਰੁਪਏ ਦੀ ਕੋਠੀ 'ਨੱਪਣ' ਦੇ ਮਾਮਲੇ 'ਚ ਉੱਠੇ ਲੋਕ ਰੋਹ ਅਤੇ ਜਨਤਕ ਦਬਾਅ ਅੱਗੇ ਝੁਕਦਿਆਂ ਪੁਲੀਸ ਪ੍ਰਸ਼ਾਸਨ ਨੇ ਕੋਠੀ ਦੀਆਂ ਚਾਬੀਆਂ ਐੱਨਆਰਆਈ ਅਮਰਜੀਤ ਕੌਰ ਧਾਲੀਵਾਲ ਤੇ ਉਨ੍ਹਾਂ ਦੀ ਨੂੰਹ ਕੁਲਦੀਪ ਕੌਰ ਨੂੰ ਸੌਂਪ ਦਿੱਤੀਆਂ ਹਨ।

Address

Bathinda
151001

Telephone

9463461000

Website

Alerts

Be the first to know and let us send you an email when Toor teone wala posts news and promotions. Your email address will not be used for any other purpose, and you can unsubscribe at any time.

Contact The Business

Send a message to Toor teone wala:

Share