Bathinde wala Aulakh

Bathinde wala Aulakh ਨਿਰਭਉ ਨਿਰਵੈਰ ਸਤਿਨਾਮ ਵਾਹਿਗੁਰੂ ੴ ਹਾਂਜੀ ਸਾਰੇ ਭਰਾ ਆਪਣਾ ਭਰਾ ਸਮਝ ਕੇ ਸਪੋਰਟ ਕਰਿਓ ਮੋਬਾਇਲ ਨੰਬਰ 98035 22924 my page, follow please

ਫਸਲਾਂ ਬਰਬਾਦ ਹੋ ਗਈਆ ਮੁੜ ਪੈਰਾਂ ਤੇ ਖੜੇ ਹੋਣ ਲਈ ਬਹੁਤ ਟਾਈਮ ਲੱਗੇਗਾ
09/09/2025

ਫਸਲਾਂ ਬਰਬਾਦ ਹੋ ਗਈਆ ਮੁੜ ਪੈਰਾਂ ਤੇ ਖੜੇ ਹੋਣ ਲਈ ਬਹੁਤ ਟਾਈਮ ਲੱਗੇਗਾ

 Chandigarh Diyan Kudiya  Atta Atta 
08/09/2025

 Chandigarh Diyan Kudiya  Atta Atta 

07/09/2025

ਰਾਜੇ ਵੜਿੰਗ ਨੇ ਟੋਟਲ 5ਲੱਖ ਦਿੱਤਾ ਤੇ ਸਿੱਧੂ ਮੂਸੇ ਵਾਲੇ ਦੇ ਪਿਓ ਨੇ 11 ਕਰੋੜ ਦਿੱਤਾ ਤੁਸੀਂ ਦੱਸੋ ਮੰਤਰੀ ਬਣਾਓਗੇ ਕਿ ਕਲਾਕਾਰ

07/09/2025

ਗੱਲ ਸੋਚ ਕੇ ਦੱਸਿਓ ਐਮਐਲਏ ਮੰਤਰੀ ਸੀਐਮ ਕੋਈ ਵੀ ਪਾਰਟੀ ਆ ਇਹਨਾਂ ਨਾਲੋਂ ਕਲਾਕਾਰ ਹੜਾਂ ਲਈ ਵੱਧ ਮਦਦ ਭੇਜ ਰਹੇ ਆ ਮੈਂ ਤਾਂ ਕਹਿਨਾ ਵੀ ਤੁਸੀਂ ਕਲਾਕਾਰ ਬਣਾਓ ਮੰਤਰੀ ਸੰਤਰੀ ਕੁਛ ਕੁਛ ਨਹੀਂ ਕਰਦੇ ਕੁਛ ਨਹੀਂ ਦੇ ਕੇ ਜਾਂਦੇ ਵੱਧ ਤੋਂ ਵੱਧ ਲੱਖ ਦੋ ਲੱਖ ਚਾਰ ਲੱਖ ਕਲਾਕਾਰਾਂ ਨੇ ਕਿਸੇ ਨੇ ਪੰਜ ਕਰੋੜ ਦਿੱਤਾ ਕਿਸੇ ਨੇ 10 ਕਰੋੜ ਦਿੱਤਾ ਕਿਸੇ ਨੇ 10 ਪਿੰਡਾਂ ਨੂੰ ਸੰਭਾਲਿਆ ਕਲਾਕਾਰ ਭਾਈਚਾਰੇ ਦਾ ਧੰਨਵਾਦ ਕਰਨਾ ਚਾਹੀਦਾ ਪੰਜਾਬ ਨੂੰ ਜਿਹੜੇ ਪੰਜਾਬ ਦੇ ਲੋਕਾਂ ਲਈ ਖੜੇ ਆ ਜੇ ਗੱਲ ਸਹੀ ਹ ਤਾਂ ਸ਼ੇਅਰ ਕਰਿਓ ਪੋਸਟ ਤੇ ਸ਼ਰਮ ਆਵੇ ਮੰਤਰੀਆਂ ਸ਼ਾਂਤੀਆਂ ਨੂੰ ਤੇ ਸੀਐਮ ਨੂੰ

ਸਿੱਧੂ ਮੂਸੇਵਾਲਾ ਫੋਕੀਆਂ ਨੀ ਰੋਡ ਦਾ ਜੇ ਉਹ ਸਾਲ ਦਾ 24 ਕਰੋੜ ਟੈਕਸ ਭਰ ਸਕਦਾ ਤਾਂ ਫਿਰ ਉਹ ਲੋਕਾਂ ਲਈ ਖੜ ਵੀ ਸਕਦਾ ਧੰਨਵਾਦ ਸਿੱਧੂ ਮੂਸੇਵਾਲ ਦੇ...
07/09/2025

ਸਿੱਧੂ ਮੂਸੇਵਾਲਾ ਫੋਕੀਆਂ ਨੀ ਰੋਡ ਦਾ ਜੇ ਉਹ ਸਾਲ ਦਾ 24 ਕਰੋੜ ਟੈਕਸ ਭਰ ਸਕਦਾ ਤਾਂ ਫਿਰ ਉਹ ਲੋਕਾਂ ਲਈ ਖੜ ਵੀ ਸਕਦਾ ਧੰਨਵਾਦ ਸਿੱਧੂ ਮੂਸੇਵਾਲ ਦੇ ਪਿਤਾ ਦਾ ਜਿਨਾਂ ਨੇ 11 ਕਰੋੜ ਨਾਲ ਹਰ ਪੀੜਤ ਲੋਕਾਂ ਦੀ ਮਦਦ ਦਾ ਐਲਾਨ ਕੀਤਾ

Akshay kumar sapoot
05/09/2025

Akshay kumar sapoot

ਬੇਬੇ ਦਾ ਘਰ ਡਿੱਗ ਪਿਆ ਸਾਰੇ ਜਾਣੇ ਪੋਸਟ ਨੂੰ ਸ਼ੇਅਰ ਕਰਿਓ ਤਾਂ ਜੋ ਕਿਸੇ ਦਾਨਵੀਰ ਸੱਜਣ ਤੱਕ ਫੋਟੋ ਪਹੁੰਚ ਜੇ ਤੇ ਬੇਬੇ ਦੀ ਮਦਦ ਹੋ ਸਕੇ ਬੇਬੇ ਘ...
05/09/2025

ਬੇਬੇ ਦਾ ਘਰ ਡਿੱਗ ਪਿਆ ਸਾਰੇ ਜਾਣੇ ਪੋਸਟ ਨੂੰ ਸ਼ੇਅਰ ਕਰਿਓ ਤਾਂ ਜੋ ਕਿਸੇ ਦਾਨਵੀਰ ਸੱਜਣ ਤੱਕ ਫੋਟੋ ਪਹੁੰਚ ਜੇ ਤੇ ਬੇਬੇ ਦੀ ਮਦਦ ਹੋ ਸਕੇ ਬੇਬੇ ਘਰ ਵਿੱਚ ਕੱਲੀ ਆਪਦੇ ਪੋਤੇ ਨਾ ਰਹਿ ਰਹੀ ਹੈ

ਇਸ ਬੰਦੇ ਦੀ ਇੱਕ ਕੁਆਲਿਟੀ ਆ ਲੋਕ ਇਹਨੂੰ ਬਹੁਤ ਮਾੜਾ ਬੋਲੇ ਪਰ ਇਹਨੇ ਕਿਸੇ ਖਿਲਾਫ ਕੋਈ ਵੀ ਰਿਪਲਾਈ ਜਾਂ ਕੋਈ ਵੀ ਰੀਲ ਨਹੀਂ ਭਾਈ
05/09/2025

ਇਸ ਬੰਦੇ ਦੀ ਇੱਕ ਕੁਆਲਿਟੀ ਆ ਲੋਕ ਇਹਨੂੰ ਬਹੁਤ ਮਾੜਾ ਬੋਲੇ ਪਰ ਇਹਨੇ ਕਿਸੇ ਖਿਲਾਫ ਕੋਈ ਵੀ ਰਿਪਲਾਈ ਜਾਂ ਕੋਈ ਵੀ ਰੀਲ ਨਹੀਂ ਭਾਈ

ਟਟਿਆਣਾ ਨਾ ਐ ਨੀ ਰੋਟੀ ਖਾਣੀ ਪਹਿਲਾਂ ਨੀਚੇ ਵਾਲੀ ਰੋਟੀ ਖਾਣੀ ਆ ਦੱਸਿਆ ਤਾ ਹੋਏਗਾ ਜਸਬੀਰ ਜੱਸੀ ਨੇ ਵੀ ਪਹਿਲਾਂ ਨੀਚੇ ਵਾਲੀ ਰੋਟੀ ਖਾਣੀ ਆ ਤੁਸੀਂ...
04/09/2025

ਟਟਿਆਣਾ ਨਾ ਐ ਨੀ ਰੋਟੀ ਖਾਣੀ ਪਹਿਲਾਂ ਨੀਚੇ ਵਾਲੀ ਰੋਟੀ ਖਾਣੀ ਆ ਦੱਸਿਆ ਤਾ ਹੋਏਗਾ ਜਸਬੀਰ ਜੱਸੀ ਨੇ ਵੀ ਪਹਿਲਾਂ ਨੀਚੇ ਵਾਲੀ ਰੋਟੀ ਖਾਣੀ ਆ ਤੁਸੀਂ ਫਿਰ ਮੂਰਖ ਉੱਪਰ ਰੋਟੀ ਪਹਿਲਾਂ ਸ਼ੁਰੂ ਕਰਤੀ ਗਲਤੀ ਹੋ ਗਈ

ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਇਸ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੜਾ ਵਿੱਚ ਮਦਦ ਲਈ ਗਿਆ ਸੀ ਪਾਣੀ ਦੀ ਰਫਤਾਰ ਤੇਜ਼ ਹੋਣ ਕਾਰਨ ਪਾਣੀ ਦੇ...
04/09/2025

ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਇਸ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੜਾ ਵਿੱਚ ਮਦਦ ਲਈ ਗਿਆ ਸੀ ਪਾਣੀ ਦੀ ਰਫਤਾਰ ਤੇਜ਼ ਹੋਣ ਕਾਰਨ ਪਾਣੀ ਦੇ ਵਿੱਚ ਰੁੜ ਗਿਆ ਹਲੇ ਤੱਕ ਪਰਿਵਾਰ ਨੂੰ ਇਹ ਨੌਜਵਾਨ ਨਹੀਂ ਮਿਲਿਆ ਸਰਕਾਰ ਨੂੰ ਵੀ ਬੇਨਤੀ ਆ ਕਿ ਇਸ ਮੁੰਡੇ ਨੂੰ ਜਲਦ ਤੋਂ ਜਲਦ ਭਾਲ ਕੇ ਪਰਿਵਾਰ ਨੂੰ ਸੌਂਪਿਆ ਜਾਵੇ ਹੜਾਂ ਨੇ ਬਹੁਤ ਜਾਨਾ ਲੈ ਲਈਆਂ ਬਸ ਸੋਡੇ ਅੱਗੇ ਬੇਨਤੀ ਆ ਕਿ ਫੋਟੋ ਨੂੰ ਸ਼ੇਅਰ ਜਰੂਰ ਕਰਿਓ ਤੋ ਮਾਪਿਆਂ ਦਾ ਪੁੱਤ ਉਹਨਾਂ ਨੂੰ ਮਿਲ ਜੇ ਵਾਹਿਗੁਰੂ ਜਰੂਰ ਲਿਖਿਓ ਹੋ ਸਕਦਾ ਕਿਤੇ ਨਾ ਕਿਤੇ ਇਹ ਮੁੰਡਾ ਜੋਂਦਾ ਦੂਰ ਚਲਿਆ ਗਿਆ ਹੋਵੇ ਤੇ ਸੀਰੀਅਸ ਹੋਵੇ ਪਰਮਾਤਮਾ ਮਿਹਰ ਕਰੇ ਵਾਹਿਗੁਰੂ ਜਰੂਰ ਲਿਖਿਓ

ਜੇਕਰ ਭਗਵੰਤ ਮਾਨ ਸਿਰਫ ਕਲਾਕਾਰ ਹੁੰਦਾ ਤਾਂ ਮਨਕੀਰਤ ਔਲਖ ਵਾਂਗੂੰ ਸ਼ਾਇਦ ਪੰਜ ਕਰੋੜ ਦੀ ਮਦਦ ਜਰੂਰ ਕਰ ਦਿੰਦਾ
04/09/2025

ਜੇਕਰ ਭਗਵੰਤ ਮਾਨ ਸਿਰਫ ਕਲਾਕਾਰ ਹੁੰਦਾ ਤਾਂ ਮਨਕੀਰਤ ਔਲਖ ਵਾਂਗੂੰ ਸ਼ਾਇਦ ਪੰਜ ਕਰੋੜ ਦੀ ਮਦਦ ਜਰੂਰ ਕਰ ਦਿੰਦਾ

Address

Bathinda

Website

Alerts

Be the first to know and let us send you an email when Bathinde wala Aulakh posts news and promotions. Your email address will not be used for any other purpose, and you can unsubscribe at any time.

Share