23/09/2025
ਵੈਸੇ ਨਾਭਾ DSP ਮੈਡਮ ਦਾ ਕਹਿਣਾ ਕਿ ਕਿਸਾਨਾਂ ਦੇ ਰੂਪ ਵਿਚ ਗੁੰਡੇ ਨੇ ਇਹਨਾਂ ਨੇ ਮੇਰਾ ਜੂੜਾ ਪੁੱਟਿਆ,
ਟਰਾਲੀ ਚੋਰੀ ਮਾਮਲੇ ਵਿਚ ਪੰਕਜ ਪੱਪੂ ਖਿਲਾਫ ਕਾਰਵਾਈ ਨੂੰ ਲੈ ਕੇ ਧਰਨਾ ਲੱਗਾ ਹੋਇਆ ਸੀ ਜਿੱਥੇ ਇੱਕ ਹੋਰ ਤਸਵੀਰ ਸਾਹਮਣੇ ਆਈ ਜੂੜਾ ਮੈਡਮ DSP ਦੇ ਹੱਥ ਵਿਚ ਇੱਕ ਮਹਿਲਾ ਕਿਸਾਨ ਆਗੂ ਦਾ ਨਜ਼ਰ ਆ ਰਿਹਾ ਹੈ