Manpreet

Manpreet Contact information, map and directions, contact form, opening hours, services, ratings, photos, videos and announcements from Manpreet, Digital creator, Bathinda.
(4)

☬ ਤੇਰਾ ਵੱਸੇ ਕਾਅਬਾ ਸੋਹਣਿਆ ਸਾਡਾ ਵੱਸਦਾ ਰਹੇ ਪੰਜਾਬ ☬
ਨਿਰਭਉ ਨਿਰਵੈਰੁ
Funny ਤੇ Songs Video ਆਪਣੇ ਪੇਜ ਤੇ ਵੇਖਣ ਵਾਸਤ ਫਾਲੋ ਕਰੋ ਤੇ ਲਾਈਕ ਸ਼ੇਅਰ ਕਰੋ ਧੰਨਵਾਦ ਜੀ।
For Any Parmotion and Ads Massage Me and Comment on Post Thank You

20/03/2026

Comment Reading Funny Video

waheguru ji
18/01/2026

waheguru ji

17/01/2026

HeLLo DeaR FrienDs

Shayri
07/12/2025

Shayri

Cuteness Unlimated Befikri Unlimated
06/12/2025

Cuteness Unlimated Befikri Unlimated

ੴ ਸਤਿਨਾਮੁ ਵਾਹਿਗੁਰੂ ੴ☬ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇਉ☬।।
06/12/2025

ੴ ਸਤਿਨਾਮੁ ਵਾਹਿਗੁਰੂ ੴ
☬ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇਉ☬।।

19/11/2025

ਆਹ ਬੰਦਾ ਭਗਤੇ (ਬਠਿੰਡਾ)ਲੱਖ ਰੁਪਿਆ ਲੁੱਟ ਕੇ ਲੈ ਗਿਆ ਬਜੁਰਗ ਤੋਂ ਤੇ ਲੋਕਾਂ ਨੇ ਫੜ ਲਿਆ ਤੇ ਸੇਵਾ ਕੀਤੀ ਆਪਣੇ ਆਪਣੇ ਵਿਚਾਰ ਦਿਉ।

ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ।।ਸ਼ਹੀਦ ਕਰਤਾਰ ਸਿੰਘ ਸਰਾਭਾ ਸਾਡਾ ਹੀਰੋ।।🦁ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਸਾਰਿਆਂ ਨੂ...
16/11/2025

ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ।।
ਸ਼ਹੀਦ ਕਰਤਾਰ ਸਿੰਘ ਸਰਾਭਾ ਸਾਡਾ ਹੀਰੋ।।🦁
ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਉਹਨਾਂ ਸ਼ਹੀਦਾਂ ਨੂੰ ਦਿਲੋਂ ਸਿਜਦਾ ਕਰਦੇ ਆਂ ਵੀ ਸਾਡੇ ਪੰਜਾਬ ਵਾਸਤੇ ਇਹਨਾਂ ਨੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ।।
ਸਾਡੇ ਪੰਜਾਬ ਦੇ ਅਸਲੀ ਹੀਰੋ ਇਹ ਸੂਰਮੇ ਨੇ ਨਾ ਕੇ ਨਚਾਰ ਸਾਡੇ ਹੀਰੋ ਨੇ।।
ਧੰਨਵਾਦ ਜੀ।। Manpreet

ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ।। ਸ਼ਹੀਦ ਕਰਤਾਰ ਸਿੰਘ ਸਰਾਭਾ ਸਾਡਾ ਹੀਰੋ।।🦁 ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਸਾਰਿਆਂ ...
16/11/2025

ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ।। ਸ਼ਹੀਦ ਕਰਤਾਰ ਸਿੰਘ ਸਰਾਭਾ ਸਾਡਾ ਹੀਰੋ।।🦁 ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਉਹਨਾਂ ਸ਼ਹੀਦਾਂ ਨੂੰ ਦਿਲੋਂ ਸਿਜਦਾ ਕਰਦੇ ਆਂ ਵੀ ਸਾਡੇ ਪੰਜਾਬ ਵਾਸਤੇ ਇਹਨਾਂ ਨੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ।। ਸਾਡੇ ਪੰਜਾਬ ਦੇ ਅਸਲੀ ਹੀਰੋ ਇਹ ਸੂਰਮੇ ਨੇ ਨਾ ਕੇ ਨਚਾਰ ਸਾਡੇ ਹੀਰੋ ਨੇ।। ਧੰਨਵਾਦ ਜੀ।। Manpreet 🎉💥👏

Address

Bathinda
151201

Alerts

Be the first to know and let us send you an email when Manpreet posts news and promotions. Your email address will not be used for any other purpose, and you can unsubscribe at any time.

Share