जुर्म और कानून

जुर्म और कानून Contact information, map and directions, contact form, opening hours, services, ratings, photos, videos and announcements from जुर्म और कानून, Newspaper, Bathinda.

ਚਿੱ/ਟੇ ਨਾਲ ਫੜੀ ਕਾਂਸਟੇਬਲ ਅਮਨਦੀਪ ਕੌਰ 'ਤੇ ਵਿਜੀਲੈਂਸ ਦਾ ਸ਼ਿਕੰਜਾ, ਆਮਦਨ ਤੋਂ ਵੱਧ ਜ਼ਾਇਦਾਦ ਦੇ ਮਾਮਲੇ 'ਚ ਗ੍ਰਿਫ਼ਤਾਰ...
30/05/2025

ਚਿੱ/ਟੇ ਨਾਲ ਫੜੀ ਕਾਂਸਟੇਬਲ ਅਮਨਦੀਪ ਕੌਰ 'ਤੇ ਵਿਜੀਲੈਂਸ ਦਾ ਸ਼ਿਕੰਜਾ, ਆਮਦਨ ਤੋਂ ਵੱਧ ਜ਼ਾਇਦਾਦ ਦੇ ਮਾਮਲੇ 'ਚ ਗ੍ਰਿਫ਼ਤਾਰ...

ਅੱਜ ਡੀ.ਜੀ.ਪੀ. ਪੰਜਾਬ ਵੱਲੋਂ ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਨਵੇਂ ਅਪਗ੍ਰੇਡ ਕੀਤੇ ਗਏ ਕ੍ਰੈਚ ਦਾ ਉਦਘਾਟਨ ਕੀਤਾ ਗਿਆ ਜੋ ਕਿ ਪਰਿਵ...
28/05/2025

ਅੱਜ ਡੀ.ਜੀ.ਪੀ. ਪੰਜਾਬ ਵੱਲੋਂ ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਨਵੇਂ ਅਪਗ੍ਰੇਡ ਕੀਤੇ ਗਏ ਕ੍ਰੈਚ ਦਾ ਉਦਘਾਟਨ ਕੀਤਾ ਗਿਆ ਜੋ ਕਿ ਪਰਿਵਾਰਾਂ ਦੀ ਸੰਭਾਲ ਵੱਲ ਇਕ ਸਨੇਹੀ ਕਦਮ ਹੈ।

ਸਾਡੇ ਕਰਮਚਾਰੀ ਜਨਤਾ ਦੀ ਸੇਵਾ ਵਿੱਚ ਆਪਣਾ ਸਭ ਕੁਝ ਨਿਛਾਵਰ ਕਰਦੇ ਹਨ, ਅਕਸਰ ਨਿੱਜੀ ਕੁਰਬਾਨੀਆਂ ਦੇ ਕੇ। ਇਹ ਸਹੂਲਤ ਉਨ੍ਹਾਂ ਲਈ ਸਾਡਾ ਸ਼ੁਕਰਾਨਾ ਹੈ — ਤਾਂ ਜੋ ਉਹ ਡਿਊਟੀ 'ਤੇ ਹੋਣ ਦੇ ਦੌਰਾਨ ਉਨ੍ਹਾਂ ਦੇ ਬੱਚਿਆਂ ਨੂੰ ਇੱਕ ਸੁਰੱਖਿਅਤ, ਸਨੇਹੀ ਅਤੇ ਸਿੱਖਣ ਯੋਗ ਮਾਹੌਲ ਮਿਲ ਸਕੇ।

ਕ੍ਰੈਚ ਹੁਣ 6 ਮਹੀਨਿਆਂ ਤੋਂ 10 ਸਾਲ ਦੀ ਉਮਰ ਦੇ 40 ਬੱਚਿਆਂ ਨੂੰ ਰੱਖ ਸਕਦਾ ਹੈ, ਅਤੇ ਯੂ.ਟੀ. ਪ੍ਰਸ਼ਾਸਨ ਦੇ ਸਮਰਥਨ ਨਾਲ ਇੱਕ ਸਮਰਪਿਤ ਮਹਿਲਾ ਸਟਾਫ ਦੁਆਰਾ ਪ੍ਰਬੰਧਿਤ ਕੀਤਾ ਜਾਂਦਾ ਹੈ। ਇਹ ਇੱਕ ਵਧੇਰੇ ਸਹਾਇਕ, ਸਮਾਵੇਸ਼ੀ, ਅਤੇ ਪਰਿਵਾਰ-ਅਨੁਕੂਲ ਕੰਮ ਵਾਤਾਵਰਣ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਹਰੇਕ ਅਧਿਕਾਰੀ ਅਤੇ ਸਟਾਫ ਮੈਂਬਰ ਲਈ - ਤੁਹਾਡੀ ਸੇਵਾ ਬਹੁਤ ਮਹੱਤਵ ਰੱਖਦੀ ਹੈ, ਅਤੇ ਤੁਹਾਡਾ ਪਰਿਵਾਰ ਸਾਡਾ ਪਰਿਵਾਰ ਹੈ।

"ਇੱਕ ਦਿਨ ਡੀ.ਸੀ./ਐਸ.ਐੱਸ.ਪੀ. ਦੇ ਸੰਗ" – ਉੱਚ ਅਕਾਦਮਿਕ ਉਪਲਬਧੀਆਂ ਦੀ ਸਨਮਾਨਯੋਗ ਪਹਿਚਾਨ!ਬਠਿੰਡਾ ਜ਼ਿਲ੍ਹੇ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ...
28/05/2025

"ਇੱਕ ਦਿਨ ਡੀ.ਸੀ./ਐਸ.ਐੱਸ.ਪੀ. ਦੇ ਸੰਗ" – ਉੱਚ ਅਕਾਦਮਿਕ ਉਪਲਬਧੀਆਂ ਦੀ ਸਨਮਾਨਯੋਗ ਪਹਿਚਾਨ!
ਬਠਿੰਡਾ ਜ਼ਿਲ੍ਹੇ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਬਠਿੰਡਾ ਨਾਲ ਬਤੀਤ ਕੀਤਾ ਯਾਦਗਾਰ ਦਿਨ।
ਇਸ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਉਨ੍ਹਾਂ ਦੇ ਜੀਵਨ ਤਜਰਬਿਆਂ ਤੋਂ ਸਿੱਖਿਆ ਪ੍ਰਾਪਤ ਕੀਤੀ।
ਇਹ ਮੁਹਿੰਮ ਨੌਜਵਾਨਾਂ ਵਿੱਚ ਆਗੂਪਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ।

ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਸਾਡੀ ਮਦਦ ਕਰੋ। ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿਓ, ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।ਸੇਫ਼ ਪੰਜਾਬ ਐਂਟੀ ਡਰੱਗ...
28/05/2025

ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਸਾਡੀ ਮਦਦ ਕਰੋ। ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿਓ, ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।
ਸੇਫ਼ ਪੰਜਾਬ ਐਂਟੀ ਡਰੱਗ ਹੈਲਪਲਾਈਨ: 9779100200

ਮਜੀਠਾ ਹਲਕੇ ਦੇ ਪਿੰਡ ਡੱਡੀਆਂ ਤੋਂ ਸ. ਬਲਕਾਰ ਸਿੰਘ ਜੀ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਇਆ। ਉਸ ਉਪਰੰਤ ਪਿੰਡ ਜਲਾਲਪੁਰਾ ਤੋਂ ਸ. ਬੂਟਾ ਸਿੰਘ ਜੀ...
28/05/2025

ਮਜੀਠਾ ਹਲਕੇ ਦੇ ਪਿੰਡ ਡੱਡੀਆਂ ਤੋਂ ਸ. ਬਲਕਾਰ ਸਿੰਘ ਜੀ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਇਆ। ਉਸ ਉਪਰੰਤ ਪਿੰਡ ਜਲਾਲਪੁਰਾ ਤੋਂ ਸ. ਬੂਟਾ ਸਿੰਘ ਜੀ ਦੇ ਅਕਾਲ ਚਲਾਣੇ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਿੰਡ ਸ਼ਾਮਨਗਰ ਤੋਂ ਸ.ਪਿਆਰਾ ਸਿੰਘ ਗੁਲਸ਼ਨ ਜੀ ਦੀ ਮੌਤ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਵਿਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਦੇਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Under the Punjab Government's "Yudh Nashian Virudh" and "Save Punjab" campaign, a meeting and seminar was organized at t...
28/05/2025

Under the Punjab Government's "Yudh Nashian Virudh" and "Save Punjab" campaign, a meeting and seminar was organized at the police station with the villagers of mehatpur police station constituency. During this, the Panchayat members were made aware of the harms of drugs and appealed for cooperation with the police to save the younger generation

ਨਾਈਟ ਡੋਮੀਨੇਸ਼ਨ' ਦੇ ਹਿੱਸੇ ਵਜੋਂ ਡੀ.ਐਸ.ਪੀ. (NDPS), ਡੀ.ਐਸ.ਪੀ. (D), ਐੱਸ.ਐੱਚ.ਓਜ ਨੇਹੀਆਂਵਾਲਾ ਨੇ ਵੱਖ-ਵੱਖ ਥਾਣਿਆਂ ਅਤੇ ਪੈਟਰੋਲਿੰਗ ਟੀਮ...
28/05/2025

ਨਾਈਟ ਡੋਮੀਨੇਸ਼ਨ' ਦੇ ਹਿੱਸੇ ਵਜੋਂ ਡੀ.ਐਸ.ਪੀ. (NDPS), ਡੀ.ਐਸ.ਪੀ. (D), ਐੱਸ.ਐੱਚ.ਓਜ ਨੇਹੀਆਂਵਾਲਾ ਨੇ ਵੱਖ-ਵੱਖ ਥਾਣਿਆਂ ਅਤੇ ਪੈਟਰੋਲਿੰਗ ਟੀਮਾਂ ਦੀ ਵੀ ਚੈਕਿੰਗ ਕੀਤੀ ਗਈ ਤਾਂ ਜੋ ਉਨ੍ਹਾਂ ਵੱਲੋਂ ਸਹੀ ਢੰਗ ਨਾਲ ਕੰਮ ਕੀਤਾ ਜਾ ਸਕੇ।

ਐਸ.ਐੱਸ.ਪੀ ਜਲੰਧਰ ਦਿਹਾਤੀ ਵੱਲੋਂ ਸਾਰੇ ਗਜਟਿਡ ਅਫਸਰਾਂ ਐਸ.ਐਚ.ਓ ਅਤੇ ਚੋਂਕੀ ਇੰਚਾਰਜਾਂ ਨਾਲ ਕੀਤੀ ਗਈ ਮੀਟਿੰਗ, ਸੁਰੱਖਿਆ ਪ੍ਰਬੰਧਾਂ ਅਤੇ ਨਸ਼ਾ ...
28/05/2025

ਐਸ.ਐੱਸ.ਪੀ ਜਲੰਧਰ ਦਿਹਾਤੀ ਵੱਲੋਂ ਸਾਰੇ ਗਜਟਿਡ ਅਫਸਰਾਂ ਐਸ.ਐਚ.ਓ ਅਤੇ ਚੋਂਕੀ ਇੰਚਾਰਜਾਂ ਨਾਲ ਕੀਤੀ ਗਈ ਮੀਟਿੰਗ, ਸੁਰੱਖਿਆ ਪ੍ਰਬੰਧਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਸਬੰਧੀ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼।

Address

Bathinda

Website

Alerts

Be the first to know and let us send you an email when जुर्म और कानून posts news and promotions. Your email address will not be used for any other purpose, and you can unsubscribe at any time.

Share

Category