13/08/2026
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੁੱਚੋ ਮੰਡੀ ਦੀ ਟ੍ਰੇਨਿੰਗ ਕਮੇਟੀ ਸੂਬਾ ਕੈਸੀਅਰ ਅੰਗਰੇਜ ਸਿੰਘ ਸੇਮਾ ਦੀ ਅਗਵਾਈ ਹੇਠ
ਸਿਵਲ ਸਰਜਨ ਬਠਿੰਡਾ ਜੀ ਨੂੰ ਮਿਲੀ ਟ੍ਰੇਨਿੰਗ ਸਬੰਧੀ ਜੋ ਫਾਰਮ ਭਰੇ ਜਾ ਰਹੇ ਉਸ ਸਬੰਧੀ ਗੱਲਬਾਤ ਕੀਤੀ ਜੋ ਪ੍ਰੋਫਾਰਮਾ ਜਮਾ ਕਰਵਾਉਣ ਸਬੰਧੀ ਗੱਲਬਾਤ ਕੀਤੀ
ਇਸ ਸਮੇ ਡਾਕਟਰ ਰਾਜਵੀਰ ਸਿੰਘ ਬਲਾਕ ਕੈਸੀਅਰ, ਬਲਾਕ ਜਰਨਲ ਸਕੱਤਰ ਗਿਆਨ ਸਿੰਘ, ਅੰਮ੍ਰਿਤਪਾਲ ਸਿੰਘ, ਡਾਕਟਰ ਕੁਲਦੀਪ ਸਿੰਘ ਹਾਜਰ ਸੀ