ਸੋਹਣਾ ਪਿੰਡ ਚੱਕ ਬਖਤੂ

ਸੋਹਣਾ ਪਿੰਡ ਚੱਕ ਬਖਤੂ 100% █║▌│█│║▌║││█║▌│║█║▌ © Official Page
aDmiN: https://www.facebook.com/jasvirbakhtu

ਗਿੱਲ ਮੇਰਾ ਗਾਮ ਲਾਮੀਂ ਲੋਕੀਂ ਜਾਣਦੇ ਤਮਾਮ,
ਵਿੱਦਿਆ ਗੁਰੂ ਕੁਛਾਲ ਸਿੰਘ ਵੈਦਰਾਜ ਜੀ ||
ਕੀਤੀ ਡਾਕਟਰੀ ਤੇ ਯੁਨਾਨੀ ਪਾਸ ਕਰੀ,
ਮੂਰਤੀ ਭਜਨ ਭਰੀ, ਹੋਗੀ ਉਮਰ ਦਰਾਜ ਜੀ ||
ਪਾਸ ਚੱਕ ਭਾਈਕੇ ਉਲਾਦ ਭਾਈ ਤਖਤੂ ਦੀ,
ਸਾਗਰ ਸਮਾਈ ਕੇ ਸਮਝਦੇ ਲਿਹਾਜ ਜੀ ||
ਸਾਰੇ ਸ਼ਾਂਤੀਵਾਨ ਇਨਸਾਨ ਚੱਕ ਬਖਤੂ ਦੇ,
ਹੋਏ ਨੁਕਸਾਨ ਤੋਂ ਵੀ ਹੁੰਦੇ ਨਾ ਨਰਾਜ਼ ਜੀ ||
ਮਾਘੀ ਸਿੰਘ ਗਿੱਲ

21/03/2025

Adv Gulshan Sidhu Bhaika

ਅੱਜ ਮਿਤੀ 21-2-2025 ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬਖਤੂ ਦੇ ਬੱਚਿਆਂ ਨੂੰ ਬੂਟ ਅਤੇ ਕਾਪੀਆਂ ਵੰਡੀਆਂ ਗਈਆਂ ਇਹ ਬੂਟ ਅਤੇ ਕਾਪੀਆਂ ਬੱਚੇ ਨੌਨਿਹਾਲ...
21/02/2025

ਅੱਜ ਮਿਤੀ 21-2-2025 ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬਖਤੂ ਦੇ ਬੱਚਿਆਂ ਨੂੰ ਬੂਟ ਅਤੇ ਕਾਪੀਆਂ ਵੰਡੀਆਂ ਗਈਆਂ ਇਹ ਬੂਟ ਅਤੇ ਕਾਪੀਆਂ ਬੱਚੇ ਨੌਨਿਹਾਲ ਸਿੰਘ ਢਿੱਲੋਂ ਪੁੱਤਰ ਕਰਨਵੀਰ ਸਿੰਘ ਢਿੱਲੋਂ ਆਸਟ੍ਰੇਲੀਆਂ ਦੇ ਜਨਮ ਦੀ ਖੁਸ਼ੀ ਕਰਕੇ ਵੰਡੀਆਂ ਗਈਆਂ ਇਸ ਟਾਈਮ ਬੱਚੇ ਦੇ ਦਾਦਾ ਸਰਦਾਰ ਗੁਰਪ੍ਰੀਤ ਸਿੰਘ ਢਿੱਲੋਂ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਹਰਜਿੰਦਰ ਸਿੰਘ ਜਿੰਦਾ, ਪੰਚਾਇਤ ਮੈਂਬਰ ਬਲਜਿੰਦਰ ਸਿੰਘ, ਸ਼੍ਰੀਮਤੀ ਭੁਪਿੰਦਰ ਕੌਰ, ਸੁਖਪ੍ਰੀਤ ਕੌਰ,ਅਮਰਵੀਰ ਸਿੰਘ ਵਿੱਕੀ ਕਨੇਡਾ, ਮਨਪ੍ਰੀਤ ਸਿੰਘ ਢਿੱਲੋ ਸਵਰਨ ਸਿੰਘ, ਪ੍ਰਿਤਪਾਲ ਸਿੰਘ,ਡਾ. ਪਰਗਟ ਸਿੰਘ, ਜਗਮੀਤ ਸਿੰਘ,ਬਲਦੇਵ ਸਿੰਘ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।

ਸਰਕਾਰੀ ਐਲੀਮੈਂਟਰੀ ਸਕੂਲ ਚੱਕ ਬਖਤੂ ਦਾ ਮਾਣ5 ਸਤੰਬਰ 1981 ਨੂੰ ਅਧਿਆਪਕ ਦਿਵਸ ਤੇ ਸਰਦਾਰ ਹਰਨੇਕ ਸਿੰਘ ਸਿੱਧੂ ਜੀ ਨੂੰ ਰਾਜ ਪੁਰਸਕਾਰ ਮਿਲਿਆ।
03/08/2024

ਸਰਕਾਰੀ ਐਲੀਮੈਂਟਰੀ ਸਕੂਲ ਚੱਕ ਬਖਤੂ ਦਾ ਮਾਣ
5 ਸਤੰਬਰ 1981 ਨੂੰ ਅਧਿਆਪਕ ਦਿਵਸ ਤੇ ਸਰਦਾਰ ਹਰਨੇਕ ਸਿੰਘ ਸਿੱਧੂ ਜੀ ਨੂੰ ਰਾਜ ਪੁਰਸਕਾਰ ਮਿਲਿਆ।

Address

V. P. O. Chak Bakhtu
Bathinda
151101

Alerts

Be the first to know and let us send you an email when ਸੋਹਣਾ ਪਿੰਡ ਚੱਕ ਬਖਤੂ posts news and promotions. Your email address will not be used for any other purpose, and you can unsubscribe at any time.

Contact The Business

Send a message to ਸੋਹਣਾ ਪਿੰਡ ਚੱਕ ਬਖਤੂ:

Share