Gurwinder Singh Chahal

  • Home
  • Gurwinder Singh Chahal

Gurwinder Singh Chahal youth icon

ਭਾਰਤ ਦੇ ਮਿਜ਼ਾਈਲ ਮੈਨ ਵਜੋਂ ਜਾਣੇ ਜਾਂਦੇ ਡਾ ਏ.ਪੀ.ਜੇ. ਅਬਦੁਲ ਕਲਾਮ ਜੀ ਨੂੰ ਅੱਜ ਉਨ੍ਹਾਂ ਦੀ ਬਰਸੀ ‘ਤੇ ਨਿੱਘੀ ਸ਼ਰਧਾਂਜਲੀ। ਡਾ. ਸਾਹਿਬ ਇੱਕ ...
27/07/2025

ਭਾਰਤ ਦੇ ਮਿਜ਼ਾਈਲ ਮੈਨ ਵਜੋਂ ਜਾਣੇ ਜਾਂਦੇ ਡਾ ਏ.ਪੀ.ਜੇ. ਅਬਦੁਲ ਕਲਾਮ ਜੀ ਨੂੰ ਅੱਜ ਉਨ੍ਹਾਂ ਦੀ ਬਰਸੀ ‘ਤੇ ਨਿੱਘੀ ਸ਼ਰਧਾਂਜਲੀ। ਡਾ. ਸਾਹਿਬ ਇੱਕ ਮਹਾਨ ਵਿਗਿਆਨੀ ਹੋਣ ਦੇ ਨਾਲ ਨਾਲ ਆਪਣੇ ਅਗਾਂਹਵਧੂ ਵਿਚਾਰਾਂ ਨਾਲ ਦੇਸ਼ ਭਰ ਵਿੱਚ ਲੱਖਾਂ ਲੋਕਾਂ ਪ੍ਰੇਰਿਤ ਕਰਨ ਵਾਲੇ ਮਹਾਨ ਇਨਸਾਨ ਸਨ।

ਆ ਉਹ ਤਿੰਨ ਯੋਧੇ ਨੇ ਜਿਹਨਾਂ ਨੇ ਨਹਿਰ ਚ ਛਾਲ ਮਾਰ ਕੇ ਜ਼ਿੰਦਗੀਆਂ ਬਚਾਈਆ ਸੀ..ਬਾਕੀ ਮਦਦਗਾਰ ਸਨ ਬਾਹਰ ਕੱਢਣ ਚ..
26/07/2025

ਆ ਉਹ ਤਿੰਨ ਯੋਧੇ ਨੇ ਜਿਹਨਾਂ ਨੇ ਨਹਿਰ ਚ ਛਾਲ ਮਾਰ ਕੇ ਜ਼ਿੰਦਗੀਆਂ ਬਚਾਈਆ ਸੀ..ਬਾਕੀ ਮਦਦਗਾਰ ਸਨ ਬਾਹਰ ਕੱਢਣ ਚ..

26/07/2025

ਬਠਿੰਡਾ ਨਹਿਰ ਚ ਡਿੱਗ ਗਈ ਸੀ 11 ਸਵਾਰਾਂ ਨਾਲ ਭਰੀ ਕਾਰ..ਕ੍ਰਿਸ਼ਨਾ ਅਤੇ ਜਸਕਰਨ ਸਿੰਘ ਬੀੜ ਬਹਿਮਣ ਨਾਮਕ ਨੌਜਵਾਨਾਂ ਨੇ ਕਾਰ ਦੇ ਸ਼ੀਸ਼ੇ ਭੰਨ ਬਚਾਈ ਲੋਕਾਂ ਦੀ ਜਾਨ..ਬਠਿੰਡਾ ਪੁਲਿਸ ਦੇ ਮੁਲਾਜ਼ਮ ASI ਨਰਿੰਦਰ ਸਿੰਘ ਅਤੇ senior constable ਜਸਵੰਤ ਸਿੰਘ ਨੇ ਵੀ ਬਚਾਅ ਖਾਤਰ ਮਾਰੀ ਨਹਿਰ ਚ ਛਾਲ...ਵੇਖੋ ਵੀਡੀਓ

ਬਠਿੰਡਾ ਪ੍ਰਸ਼ਾਸਨ ਨੂੰ ਬੇਨਤੀ ਆ..ਬਠਿੰਡਾ ਪੁਲਿਸ ਦੇ ਨਾਲ ਕ੍ਰਿਸ਼ਨਾ ਨਾਮਕ ਨੌਜਵਾਨ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇ..ਜਿਸ ਨੇ ਸਭ ਤੋਂ ਪਹਿਲਾਂ ਨ...
25/07/2025

ਬਠਿੰਡਾ ਪ੍ਰਸ਼ਾਸਨ ਨੂੰ ਬੇਨਤੀ ਆ..ਬਠਿੰਡਾ ਪੁਲਿਸ ਦੇ ਨਾਲ ਕ੍ਰਿਸ਼ਨਾ ਨਾਮਕ ਨੌਜਵਾਨ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇ..ਜਿਸ ਨੇ ਸਭ ਤੋਂ ਪਹਿਲਾਂ ਨਹਿਰ ਚ ਛਾਲ ਮਾਰ ਕੇ ਜਾਨਾਂ ਬਚਾਈਆ ਸਨ..

25/07/2025

ਲੋਕਾਂ ਅਤੇ ਪੁਲਿਸ ਦੇ ਸਹਿਯੋਗ ਨਾਲ ਨਹਿਰ ਚ ਡੁੱਬਣ ਤੋਂ ਬਚਾਏ 11 ਕਾਰ ਸਵਾਰ

ਪਰਸਰਾਮ ਨਗਰ ਬਹਿਮਣ ਵਾਲੇ ਪੁਲ ਕੋਲ ਨਹਿਰ ਚ ਡਿੱਗੀ ਕਾਰ, ਕਾਰ ਸਵਾਰ ਸਾਰੇ 11 ਮੈਂਬਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਇਸ ਪੁਲਸ ਮੁਲਾਜ਼ਮ ਨੇ ਦਿਖ...
23/07/2025

ਪਰਸਰਾਮ ਨਗਰ ਬਹਿਮਣ ਵਾਲੇ ਪੁਲ ਕੋਲ ਨਹਿਰ ਚ ਡਿੱਗੀ ਕਾਰ, ਕਾਰ ਸਵਾਰ ਸਾਰੇ 11 ਮੈਂਬਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਇਸ ਪੁਲਸ ਮੁਲਾਜ਼ਮ ਨੇ ਦਿਖਾਈ ਦਲੇਰੀ..ਨੌਜਵਾਨ ਵੈਲਫੇਅਰ ਸੋਸਾਇਟੀ ਨੇ ਪਹੁੰਚਾਇਆ ਸਿਵਲ ਹਸਪਤਾਲ.. Bathinda Police

22/07/2025

ਜਦੋਂ 2002,2017 ਚ ਬਾਦਲ ਦਲ ਅਤੇ ਬੀਜੇਪੀ ਦਾ ਗੱਠਜੋੜ ਸੀ..ਉੱਦੋ ਤਾਂ ਗੱਠਜੋੜ ਕਰਕੇ ਜਿੱਤਿਆ ਨਹੀਂ ਗਿਆ..
ਹੁਣ ਦੋਵਾਂ ਦਾ ਹੀ ਭਾਰੀ ਵਿਰੋਧ ਆ.. ਕਿਵੇਂ ਜਿੱਤ ਜਾਣਗੇ..
ਦਿਓ ਵਿਚਾਰ ਵੀਰੋ ਕਿਵੇਂ ਹੋ ਸਕਦਾ??

20/07/2025

ਕਿਸਾਨਾਂ ਚ ਖੁਸ਼ੀ ਦੀ ਲਹਿਰ.. MSP ਮਿਲਣ ਦੀ ਉਮੀਦ ਜਾਗੀ..
LMA ਅਨਮੋਲ ਗਗਨ ਮਾਨ ਨਹੀ ਦੇਵੇਗੀ ਅਸਤੀਫਾ..

Address


Telephone

+919501304774

Website

Alerts

Be the first to know and let us send you an email when Gurwinder Singh Chahal posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share