Lakhvinder mann

Lakhvinder mann Entertainment page

ਮੈਂ ਸ਼ਹੀਦੀ ਦਿਨਾ ਵਿੱਚ ਸਿਰ ਢੱਕ ਕੇ ਰੱਖਦੀਆ ਤੇ ਪੁੱਤ ਦੇ ਵੀ ਜੂੜਾ ਸਜਾਇਆ ਜੀ ਲਾਈਕ ਸ਼ੇਅਰ ਕਿੰਨੇ ਕਰਨਾ ਸਾਨੂ
20/12/2025

ਮੈਂ ਸ਼ਹੀਦੀ ਦਿਨਾ ਵਿੱਚ ਸਿਰ ਢੱਕ ਕੇ ਰੱਖਦੀਆ ਤੇ ਪੁੱਤ ਦੇ ਵੀ ਜੂੜਾ ਸਜਾਇਆ ਜੀ ਲਾਈਕ ਸ਼ੇਅਰ ਕਿੰਨੇ ਕਰਨਾ ਸਾਨੂ

ਠੰਢਾ ਬੁਰਜ ਗਵਾਹ ਹੈ— ਮਾਂ ਗੁਜਰੀ ਤੇ ਨਿੱਕੇ ਲਾਲ ਅਡਿੱਗ ਰਹੇ। 🙏ਸਰਦ ਹਵਾਵਾਂ ਵੀ ਹਾਰ ਗਈਆਂ, ਮਾਂ ਗੁਜਰੀ ਤੇ ਲਾਲ ਨਹੀਂ। 🙏
16/12/2025

ਠੰਢਾ ਬੁਰਜ ਗਵਾਹ ਹੈ— ਮਾਂ ਗੁਜਰੀ ਤੇ ਨਿੱਕੇ ਲਾਲ ਅਡਿੱਗ ਰਹੇ। 🙏
ਸਰਦ ਹਵਾਵਾਂ ਵੀ ਹਾਰ ਗਈਆਂ, ਮਾਂ ਗੁਜਰੀ ਤੇ ਲਾਲ ਨਹੀਂ। 🙏

ਬੱਚਿਆਂ ਨੇ ਗੁਰੂ ਤੇਗ਼ ਬਹਾਦਰ ਮਹਾਰਾਜ ਦੀ ਤਸਵੀਰ ਬਣਾਈ ਆ
29/11/2025

ਬੱਚਿਆਂ ਨੇ ਗੁਰੂ ਤੇਗ਼ ਬਹਾਦਰ ਮਹਾਰਾਜ ਦੀ ਤਸਵੀਰ ਬਣਾਈ ਆ

🎉 Facebook recognised me for starting engaging conversations and producing inspiring content among my audience and peers...
27/11/2025

🎉 Facebook recognised me for starting engaging conversations and producing inspiring content among my audience and peers!

ਬਾਬਾ ਦੀਪ ਸਿੰਘ ਸ਼ਹੀਦ ਅਮਰ ਰਹੇ  ਅੰਮ੍ਰਿਤਸਰ ਦੀ ਧਰਤੀ ਤੇ ਸੀਸ ਧੜ ਤੋਂ ਵਿਛੜ ਗਿਆ,  ਖ਼ੂਨ ਦੀ ਨਦੀ ਵਗਦੀ ਵੀ ਹੱਥ ਵਿੱਚ ਖੰਡਾ ਫੜ ਗਿਆ।  ਅੱਖਾਂ ...
27/11/2025

ਬਾਬਾ ਦੀਪ ਸਿੰਘ ਸ਼ਹੀਦ ਅਮਰ ਰਹੇ

ਅੰਮ੍ਰਿਤਸਰ ਦੀ ਧਰਤੀ ਤੇ ਸੀਸ ਧੜ ਤੋਂ ਵਿਛੜ ਗਿਆ,
ਖ਼ੂਨ ਦੀ ਨਦੀ ਵਗਦੀ ਵੀ ਹੱਥ ਵਿੱਚ ਖੰਡਾ ਫੜ ਗਿਆ।
ਅੱਖਾਂ ਵਿੱਚ ਅੱਗ, ਦਿਲ ਵਿੱਚ ਗੁਰੂ ਦਾ ਨਾਮ ਅਡੋਲ,
ਹਰ ਸ਼ਵਾਸ ਨਾਲ ਬੋਲਿਆ: “ਵਾਹਿਗੁਰੂ ਜੀ ਕਾ ਖ਼ਾਲਸਾ!” ਬੋਲ।
ਅਹਿਮਦ ਸ਼ਾਹ ਦੀ ਫ਼ੌਜ ਵੀ ਥਰ-ਥਰ ਕੰਬ ਗਈ,
ਜਦੋਂ ਧੜ ਬਿਨਾਂ ਸੀਸ ਵਾਲਾ ਸ਼ੇਰ ਲਲਕਾਰਿਆ ਤੇ ਡੋਬ ਗਿਆ।
ਦੀਪ ਸਿੰਘ ਸ਼ਹੀਦ ਦੀ ਰੂਹ ਅੱਜ ਵੀ ਚੱਲਦੀ ਏ,
ਹਰ ਖਾਲਸੇ ਦੇ ਸੀਨੇ ਵਿੱਚ ਜਾਗਦੀ ਏ, ਜਿਉਂਦੀ ਏ।

ਦੀਪ ਸਿੰਘ ਅਮਰ ਰਹੇ… ਦੀਪ ਸਿੰਘ ਅਮਰ ਰਹੇ!

🐅ਇਸ "23 ਸਾਲਾ" ਸ਼ਹੀਦ ਫੌਜੀ ਗੁਰਤੇਜ ਸਿੰਘ ਨੇ "ਇਕੱਲੇ" ਨੇ "12 ਚੀਨੀਆਂ" ਨੂੰ "ਮਾ/ਰਿਆ" ਸੀ। ਇਸ "ਅੰਮ੍ਰਿਤਧਾਰੀ ਫੌਜੀ ਸਿੰਘ" ਨੇ "2 ਚੀਨੀਆਂ"...
26/11/2025

🐅ਇਸ "23 ਸਾਲਾ" ਸ਼ਹੀਦ ਫੌਜੀ ਗੁਰਤੇਜ ਸਿੰਘ ਨੇ "ਇਕੱਲੇ" ਨੇ "12 ਚੀਨੀਆਂ" ਨੂੰ "ਮਾ/ਰਿਆ" ਸੀ। ਇਸ "ਅੰਮ੍ਰਿਤਧਾਰੀ ਫੌਜੀ ਸਿੰਘ" ਨੇ "2 ਚੀਨੀਆਂ" ਨੂੰ ਆਪਣੇ "ਸ਼੍ਰੀ ਸਾਹਿਬ" ਨਾਲ "ਸੋਧਾ" ਲਾਇਆ ਤੇ "10 ਚੀਨੀਆਂ" ਤੋਂ ਉਨਾਂ ਦੇ ਹੀ "ਹ/ਥਿਆਰ ਖੋਹ ਕੇ" ਉਹਨਾਂ ਦੇ ਹਥਿ/ਆਰਾਂ ਨਾਲ ਹੀ "ਠੋਕ" ਦਿੱਤਾ। ਤੇ ਮੈਦਾਨ ਵਿੱਚ "ਬੋਲੇ ਸੋ ਨਿਹਾਲ" ਦੇ "ਜੈਕਾਰੇ" ਲਗਾਉਣ ਲੱਗ ਪਿਆ।"ਡਰੇ ਹੋਏ ਚੀਨੀਆਂ" ਨੇ "ਡਰੋਨ" ਨਾਲ ਪਤਾ ਕੀਤਾ ਇਹ ਸਿੰਘ ਹੁਣ "ਕਿੱਥੇ" ਹੈ ਤੇ ਸਾਰੇ "ਚੀਨੀ" ਰਲ ਕੇ ਇਸ ਇਕੱਲੇ ਉੱਪਰ "ਟੁੱਟ ਪਏ"। ਤੇ ਰਣ ਦੇ "ਮੈਦਾਨ" ਵਿੱਚ "ਸੂਰਮਾ ਸ਼ਹੀਦੀ" ਪਾ ਗਿਆ

24/11/2025

ਇਸ ਭੈਣ ਨੇ ਗੁਰੂ ਸਾਹਿਬ ਜੀ ਦੀ ਤਸਵੀਰ ਬਣਾਈ ਏ ਆਪਾ ਲੱਚਰਤਾ ਤਾ ਬਹੁਤ ਸ਼ੇਅਰ ਲਾਈਕ ਕਰਦੇ ਰਹਿੰਦੇ ਹਾਂ ਦੇਖਦੇ ਹਾਂ ਇਸ ਭੈਣ ਨੂੰ ਕਿੰਨਾ ਕਾ ਮਾਣ ਦਿੰਦੇ ਉ ਅੱਗੇ ਹੋਰ ਤਸਵੀਰਾਂ ਬਣਾਏ Lakhvinder mann

ਜੇ ਮਦਦ ਨਹੀਂ ਕਰ ਸਕਦੇ ਤਾਂ ਸ਼ੇਅਰ ਜਰੂਰ ਕਰੋ ਤਾਂ ਜੋ ਇਸ ਭਰਾ ਦੀ ਮਦਦ ਹੋ ਸਕੇਇਹ ਵੀਰ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹੈ ਮਦਦ ਦੀ ਜਰੂਰਤ ਹ...
24/11/2025

ਜੇ ਮਦਦ ਨਹੀਂ ਕਰ ਸਕਦੇ ਤਾਂ ਸ਼ੇਅਰ ਜਰੂਰ ਕਰੋ ਤਾਂ ਜੋ ਇਸ ਭਰਾ ਦੀ ਮਦਦ ਹੋ ਸਕੇ
ਇਹ ਵੀਰ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹੈ ਮਦਦ ਦੀ ਜਰੂਰਤ ਹੈ ਕਿਰਪਾ ਮਦਦ ਜਰੂਰ ਕਰੋ
Indian Bank ac. 50534445204. Ifsc IDIB000R582 PARANJIT KAUR RAMPURA PHUL
M. 7837164174

ਸੀ.ਐੱਮ.ਸੀ ਲੁਧਿਆਣਾ ਹਸਪਤਾਲ ਦਾਖ਼ਲ ਆ ਬਹੁਤ ਛੋਟੀ ਉਮਰ ਬੱਚੇ ਦੀ ਬਲੱਡ ਕੈਂਸਰ ਦੀ ਬਹੁਤ ਹੀ ਭਿਆਨਕ ਬੀਮਾਰੀ ਤੋ ਪੀੜਤ ਆ ਬੱਚੇ ਲਈ ਬਲੱਡ ਦੀ ਬਹੁਤ...
23/11/2025

ਸੀ.ਐੱਮ.ਸੀ ਲੁਧਿਆਣਾ ਹਸਪਤਾਲ ਦਾਖ਼ਲ ਆ ਬਹੁਤ ਛੋਟੀ ਉਮਰ ਬੱਚੇ ਦੀ ਬਲੱਡ ਕੈਂਸਰ ਦੀ ਬਹੁਤ ਹੀ ਭਿਆਨਕ ਬੀਮਾਰੀ ਤੋ ਪੀੜਤ ਆ ਬੱਚੇ ਲਈ ਬਲੱਡ ਦੀ ਬਹੁਤ ਜ਼ਿਆਦਾ ਜਰੂਰਤ ਆ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ🩸🩸🩸🩸🩸

Baljinder Singh Harnek Singh
23/11/2025

Baljinder Singh Harnek Singh

19/11/2025

ਕਰੋ ਲਾਈਕ ਸ਼ੇਅਰ ਕਮੈਟ ਇਸ ਬੱਚੇ ਲਈ ਕਿੰਨੀ ਸੋਹਣੀ ਤਸਵੀਰ ਗੁਰੂ ਸਾਹਿਬ ਜੀ ਦੀ ਬਣਾਈ ਏ

ਕੌਮ ਦੇ ਹੀਰੇ👏👏👏ਜਿਨਾ ਸਿੱਖ ਕੌਮ ਲਈ ਬਹੁਤ ਤਸੀਹੇ ਝੱਲੇਅੱਜ ਅਸੀ ਵਾਹਿਗੁਰੂ ਵੀ ਨਹੀ ਲਿਖ ਸਕਦੇ👏👏 #ਭਾਈਗੁਰਦੇਵਸਿੰਘਕਾਉਕੇ
19/11/2025

ਕੌਮ ਦੇ ਹੀਰੇ👏👏👏ਜਿਨਾ ਸਿੱਖ ਕੌਮ ਲਈ ਬਹੁਤ ਤਸੀਹੇ ਝੱਲੇ
ਅੱਜ ਅਸੀ ਵਾਹਿਗੁਰੂ ਵੀ ਨਹੀ ਲਿਖ ਸਕਦੇ👏👏
#ਭਾਈਗੁਰਦੇਵਸਿੰਘਕਾਉਕੇ

Address

Kothe Sapura Singh Wala Mehma Sawai
Bathinda
151201

Alerts

Be the first to know and let us send you an email when Lakhvinder mann posts news and promotions. Your email address will not be used for any other purpose, and you can unsubscribe at any time.

Share