Mann Sidhuz

Mann Sidhuz ਸਰਬ ਠੌਰ ਮੋਹਿ ਹੋਹੁ ਸਹਾਈ ॥
ਦੁਸਟ ਦੋਖ ਤੇ ਲੇਹੁ ਬਚਾਈ ॥


9478652900 whatsapp msz only

23/04/2026

ਹਰ ਪਰਿਵਾਰ ਵਿੱਚ,,,,,, " ਇੱਕ ਬੇਵਕੂਫ " ਮੁੰਡਾ ਜ਼ਰੂਰ ਹੁੰਦਾ,,, ਜੋ ਪਰਿਵਾਰ ਦਾ ਭਲਾ ਕਰਦੇ - ਕਰਦੇ ,, ਆਪਣੀ ਸਾਰੀ ਉਮਰ ਖਰਚ ਕਰ ਦਿੰਦਾ ਪਰ ਫਿਰ ਵੀ ਉਹ ਮੁੰਡਾ ਬੁਰਾ ਹੀ ਰਹਿੰਦਾ ਕਦੇ ਕੋਈ ਓਹਨੂੰ ਚੰਗਾ ਨਈ ਕਹਿੰਦਾ💯

ਜਰੂਰੀ ਨਹੀਂ ਕੁਛ ਗਲਤ ਕਰਕੇ ਹੀ ਦੁੱਖ ਮਿਲਣ ਜ਼ਿੰਦਗੀ ਵਿੱਚ, ਕਈ ਵਾਰ ਹੱਦ ਤੋਂ ਜ਼ਿਆਦਾ ਚੰਗੇ ਹੋਣ ਦੀ ਵੀ ਕੀਮਤ ਚਕਾਉਣੀ ਪੈਂਦੀ ਹੈ🤗
21/04/2026

ਜਰੂਰੀ ਨਹੀਂ ਕੁਛ ਗਲਤ ਕਰਕੇ ਹੀ ਦੁੱਖ ਮਿਲਣ ਜ਼ਿੰਦਗੀ ਵਿੱਚ, ਕਈ ਵਾਰ ਹੱਦ ਤੋਂ ਜ਼ਿਆਦਾ ਚੰਗੇ ਹੋਣ ਦੀ ਵੀ ਕੀਮਤ ਚਕਾਉਣੀ ਪੈਂਦੀ ਹੈ🤗

21/04/2026

ਇਹ ਰੱਸੀ ਦਾ ਮਤਲਬ ਕਿਸ ਕਿਸ ਨੂੰ ਪਤਾ ? 🤔

ਰੱਬ ਤੇ ਭਰੋਸਾ ਰੱਖ, ਓ ਦਿਖਦਾ ਨਹੀਂ ਪਰ ਚੰਗੇ ਦਿਨ ਜ਼ਰੂਰ ਦਿਖਾ ਦਿੰਦਾ🙏💯
20/04/2026

ਰੱਬ ਤੇ ਭਰੋਸਾ ਰੱਖ, ਓ ਦਿਖਦਾ ਨਹੀਂ ਪਰ
ਚੰਗੇ ਦਿਨ ਜ਼ਰੂਰ ਦਿਖਾ ਦਿੰਦਾ🙏💯

19/04/2026

ਅੱਗ ਦੀ ਲਪੇਟ ਚ ਆਇਆ ਟਿੱਪਰ 😭

18/04/2026

ਕਰਨੈਲ ਆਪਾਂ ਫਸ ਗਏ ਓਏ 😂

17/04/2026

ਅੱਗ ਦੀ ਲਪੇਟ ਵਿੱਚ ਆਇਆ ਟਰੈਕਟਰ 😭
ਪਿੰਡ ਸਹਿਣਾ ਬਰਨਾਲਾ ( PB )

16/04/2026

ਰਾੜਾ ਸਾਹਿਬ ਵਿੱਚ ਭਿਆਨਕ ਅੱਗ 😭

ਲੋਕਾ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾਰੱਬ ਰੱਖੇ ਸੁੱਖ ਆਪਾਂ ਲੋਕਾ ਤੋਂ ਕੀ ਲੈਣਾ🙏
16/04/2026

ਲੋਕਾ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ

ਰੱਬ ਰੱਖੇ ਸੁੱਖ ਆਪਾਂ ਲੋਕਾ ਤੋਂ ਕੀ ਲੈਣਾ🙏

ਗੱਲ ਕੌੜੀ ਲੱਗੂ ਮੁੰਡਾ ਪੱਗ ਬੰਨ੍ਹਦਾ ਹੋਵੇ ਪਰਦਾੜ੍ਹੀ ਨਾ ਰੱਖੀਂ ਹੋਵੇ ਕੋਈ ਨਸ਼ਾ ਨਾ ਕਰਦਾ ਹੋਵੇ ਅੰਮ੍ਰਿਤ ਨਾ ਸਕੇਆ ਹੋਵੇ ਪਰ  ਪਤਾ ਕੌਣ ਕਹਿੰਦ...
15/04/2026

ਗੱਲ ਕੌੜੀ ਲੱਗੂ ਮੁੰਡਾ ਪੱਗ ਬੰਨ੍ਹਦਾ ਹੋਵੇ ਪਰ
ਦਾੜ੍ਹੀ ਨਾ ਰੱਖੀਂ ਹੋਵੇ ਕੋਈ ਨਸ਼ਾ ਨਾ ਕਰਦਾ ਹੋਵੇ ਅੰਮ੍ਰਿਤ ਨਾ ਸਕੇਆ ਹੋਵੇ
ਪਰ
ਪਤਾ ਕੌਣ ਕਹਿੰਦਾ.......??

15/04/2026

ਆ ਕੰਮ ਜ਼ਰੂਰ ਕਰਿਆ ਕਰੋ 💯🙏

Old is gold ❤️
15/04/2026

Old is gold ❤️

Address

Bathinda

Alerts

Be the first to know and let us send you an email when Mann Sidhuz posts news and promotions. Your email address will not be used for any other purpose, and you can unsubscribe at any time.

Share