Jatt ਮਹਿਕਮਾ

Jatt ਮਹਿਕਮਾ ਘੈਂਟ ਵੀਡੀਓ ਵੇਖਣ ਲਈ follow ਕਰੋ 🙏

ਬਾਈ ਇਹ ਕੁੜੀ ਗੁੰਮ ਹੋ ਗਈ ਹੈ ਇਹ ਪਿੰਡ ਚੱਕ ਧਾਲੀਵਾਲ ਦੀ ਹੈ ਜਿਸ ਦੀ ਕਿ ਮਾਨਸਿਕ ਹਾਲਤ ਖਰਾਬ ਤੇ ਦਵਾਈ ਚੱਲ ਰਹੀ ਹੈ ਸ਼ੇਅਰ ਕਰੋ ਜੋ ਇਹ ਭੈਣ ਮਿ...
15/07/2025

ਬਾਈ ਇਹ ਕੁੜੀ ਗੁੰਮ ਹੋ ਗਈ ਹੈ
ਇਹ ਪਿੰਡ ਚੱਕ ਧਾਲੀਵਾਲ ਦੀ ਹੈ
ਜਿਸ ਦੀ ਕਿ ਮਾਨਸਿਕ ਹਾਲਤ ਖਰਾਬ
ਤੇ ਦਵਾਈ ਚੱਲ ਰਹੀ ਹੈ ਸ਼ੇਅਰ ਕਰੋ ਜੋ
ਇਹ ਭੈਣ ਮਿਲ ਜਾਵੇ

ਬ੍ਰਾਜ਼ੀਲ ਦਾ ਕੈਦੀ 5 ਸਾਲ ਤੱਕ ਸਰੁੰਗ ਪੱਟਦਾ ਰਿਹਾ ਨਿਕਲੀ ਵੀ ਜਾ ਕੇ ਥਾਣੇ ਵਿੱਚ ਮਾੜੀ ਕਿਸਮਤ ਕਦੇ ਦੀ 😂
15/07/2025

ਬ੍ਰਾਜ਼ੀਲ ਦਾ ਕੈਦੀ 5 ਸਾਲ ਤੱਕ ਸਰੁੰਗ ਪੱਟਦਾ ਰਿਹਾ ਨਿਕਲੀ ਵੀ ਜਾ ਕੇ ਥਾਣੇ ਵਿੱਚ ਮਾੜੀ ਕਿਸਮਤ ਕਦੇ ਦੀ 😂

Air India crew member (ਗਿਰਿਸ਼ ਪਿੰਪਲੇ/ਪਿੰਪਾਲੇ, ਉਮਰ ~42 ਸਾਲ) ਨੂੰ ਨਿਊਯਾਰਕ–ਮੁੰਬਈ ਉਡਾਣ ‘ਤੇ ਗ੍ਰਿਫਤਾਰ ਕੀਤਾ, ਅਤੇ 1373 g ਸੋਨਾ (₹1...
15/07/2025

Air India crew member (ਗਿਰਿਸ਼ ਪਿੰਪਲੇ/ਪਿੰਪਾਲੇ, ਉਮਰ ~42 ਸਾਲ) ਨੂੰ ਨਿਊਯਾਰਕ–ਮੁੰਬਈ ਉਡਾਣ ‘ਤੇ ਗ੍ਰਿਫਤਾਰ ਕੀਤਾ, ਅਤੇ 1373 g ਸੋਨਾ (₹1.41 ਕਰੋੜ) ਉਸਦੇ ਕਬਜ਼ੇ ਤੋਂ ਬਰਾਮਦ ਕੀਤਾ ।

15/07/2025

ਪਾਪਾ ਦੀ ਪਰੀ ਨੂੰ ਔਖਾ ਟਾਸਕ ਦੇ ਤਾ ਗੋਡੇ ਸਿੱ,ਲੇ ਗਏ ਬ ਵਿਚਾਰੀ ਦੇ

15/07/2025

ਦੇਖੋ ਸੰਗਤਾਂ ਦਾ ਗੁਰੂ ਨਾਲ ਕਿੰਨਾ ਜਿਆਦਾ ਪਿਆਰ ਹੈ

15/07/2025

ਪਿਓ ਨੇ ਕਿਹਾ ਸੀ ਪੁੱਤ ਜਿੱਤ ਕੇ ਘਰ ਆਉਣਾ ਅੱਠ ਸਾਲ ਦੀ ਬੱਚੀ ਨੇ 400 ਮੀਟਰ ਦੀ ਰੇਸ ਵਿੱਚ ਜਿੱਤ ਪ੍ਰਾਪਤ ਕੀਤੀ

15/07/2025

ਤਲਾਕ ਹੋਣ ਤੋਂ ਬਾਅਦ ਮੁੰਡਾ 40 ਲੀਟਰ ਦੁੱਧ ਨਾਲ ਨਾਤਾ ਪਤਾ ਨਹੀਂ ਕਿੰਨਾ ਦੁ,ਖੀ ਸੀ ਘਰਵਾਲੀ ਤੋਂ

15/07/2025

100 ਸਾਲ ਪੁਰਾਣੀ ਸਾਈਕਲ ਇਹ ਅੰਗਰੇਜ਼ਾਂ ਕੋਲ ਹੁੰਦੀ ਸੀ

15/07/2025

ਕੁੜੀ ਦੇ ਚੱਕਰ ਚ ਡਰਾਈਵਰ ਨੇ ਮਾ,ਰ ਦੇਣੀਆਂ ਸੀ ਸਾਰੀਆਂ ਸਵਾਰੀਆਂ

15/07/2025

ਸੱਚੇ ਦਿਲੋਂ ਵਾਹਿਗੁਰੂ ਜਰੂਰ ਲਿਖਿਓ ਜੀ

15/07/2025

ਲਾਵਾਂ ਤੋਂ ਪਹਿਲਾਂ ਲਾੜਾ ਆਇਆ ਲਾੜੀ ਦੇ ਰੂਮ ਚ ਲਾੜੀ ਭੱਜ ਕੇ ਲੱਗ ਗਈ ਗਲ

15/07/2025

ਕਿਸਮਤ ਵਾਲੇ ਹੁੰਦੇ ਨੇ ਉਹ ਜਿਨਾਂ ਨੂੰ ਆਪਣਾ ਪਿਆਰ ਨਸੀਬ ਹੁੰਦਾ

Address

Bhatinda

Website

Alerts

Be the first to know and let us send you an email when Jatt ਮਹਿਕਮਾ posts news and promotions. Your email address will not be used for any other purpose, and you can unsubscribe at any time.

Share