Malwa mve tv

Malwa mve tv ਮਾਲਕ ਸਭ ਤੇ ਮੇਹਰ ਕਰੇ Malwa Daily News & Malwa mv tv

15/10/2025

ਸੰਗਰੂਰ ਕੋਰਟ ਦੀ ਲਿਫਟ ਵਿੱਚ ਵਿਅਕਤੀ ਫਸਿਆ 1 ਘੰਟਾ

ਮਹਾਭਾਰਤ ਚ  ਕਰਣ ਦੀ ਭੂਮਿਕਾ ਨਿਭਾਓੁਣ ਵਾਲੇ ਪੰਕਜ ਧੀਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ.... ਪਰਮਾਤਮਾ ਓਹਨਾਂ ਦੀ ਆਤਮਾ ਨੂੰ ਆਪਣੇ ਚਰ...
15/10/2025

ਮਹਾਭਾਰਤ ਚ ਕਰਣ ਦੀ ਭੂਮਿਕਾ ਨਿਭਾਓੁਣ ਵਾਲੇ ਪੰਕਜ ਧੀਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ.... ਪਰਮਾਤਮਾ ਓਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏

15/10/2025

ਪਰਦੀਪ ਮਿੱਤਲ ਆੜਤੀ ਅੇਸ਼ੋਸੀਏਸ਼ਨ ਪੰਜਾਬ ਦੇ ਸੀ ਮੀਤ ਪ੍ਰਧਾਨ ਬਣੇ.ਸੂਬਾ ਪੱਧਰ ਤੇ ਚੁੱਕਣਗੇ ਆੜਤੀ ਭਰਾਵਾ ਦੇ ਮਸਲੇ..

ਪ੍ਰਦੀਪ ਮਿੱਤਲ ਸੂਬੇ ਦੇ ਸਿਨੀਅਰ ਵਾਈਸ ਪ੍ਰਧਾਨ ਪੰਜਾਬ ਨਿਯੁਕਤ
15/10/2025

ਪ੍ਰਦੀਪ ਮਿੱਤਲ ਸੂਬੇ ਦੇ ਸਿਨੀਅਰ ਵਾਈਸ ਪ੍ਰਧਾਨ ਪੰਜਾਬ ਨਿਯੁਕਤ

15/10/2025

ਦਿਵਾਲੀ ਨੂੰ ਲੈਕੇ ਸਕੂਲੀ ਵਿਦਿਆਰਥੀਆਂ ਨੇ ਦਿੱਤੇ ਚੰਗੇ ਸੁਨੇਹੇ..ਰਾਹਗਿਰਾਂ ਨੂੰ ਦਿੱਤੀਆ ਸ਼ੁਭਕਾਮਨਾਵਾਂ

14/10/2025

Malwa mve tv & Malwa Daily News..
ਵਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਦਿਵਾਲੀ ਵਿਸੇਸ ਸਪਲੀਮੈਟ ਦੀਆਂ ਤਿਆਰੀਆ ਮੁਕੁੰਮਲ..ਚਾਹਵਾਨ ਭਰਾ ਸੰਪਰਕ ਕਰੋ..9041158057.9041858081

13/10/2025

ਲਿੰਕ ਸੜਕਾਂ ਦੇ ਨਵੀਨੀਕਰਣ ਲਈ ਭਵਾਨੀਗੜ ਨੂੰ ਮਿਲੇ ਕਰੋੜਾਂ ਰੁਪੈ..ਹਲਕਾ ਵਿਧਾਇਕ ਨੇ ਸ਼ੁਰੂ ਕਰਵਾਏ ਕੰਮ..ਭਵਾਨੀਗੜ ਦੇ ਬਾਲਦ ਕਲਾਂ ਚ ਰੱਖਿਆ ਨੀਹ ਪੱਥਰ..

13/10/2025

ਸੜਕਾਂ ਤੇ ਨਵੀਂਕਰਨ ਦੀ ਸ਼ੁਰੂਆਤ ਕਰਨ ਪਹੁੰਚੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ

13/10/2025

ਭਵਾਨੀਗੜ ਸ਼ਹਿਰ ਦੇ ਵਪਾਰੀਆਂ.ਦੁਕਾਨਦਾਰਾਂ. ਹਲਵਾਈ ਯੂਨੀਅਨ ਨਾਲ ਚਾਹ ਦੀ ਕੱਪੀ ਤੇ ਪੁੱਜੇ ਹਲਕਾ ਵਿਧਾਇਕ ਬੀਬਾ ਭਰਾਜ..ਕੱਲੇ ਕੱਲੇ ਕੰਮ ਤੇ ਹੋਈ ਚਰਚਾ...

10 ਸਾਲ ਪਹਿਲਾਂ ਆਹ ਬੰਦਾ ਬਾਕੀਆਂ ਨੂੰ ਅੰਦਰ ਦੇਣ ਆਇਆ ਸੀ..ਪਰ ਹੁਣ ਓੁਹਨਾ ਦੀ ਲਾਇਨ ਦੇ ਅੰਦਰ ਸੈਟ ਹੋ ਗਿਆ..ਬੁੱਝੋ ਕੋਣ....
12/10/2025

10 ਸਾਲ ਪਹਿਲਾਂ ਆਹ ਬੰਦਾ ਬਾਕੀਆਂ ਨੂੰ ਅੰਦਰ ਦੇਣ ਆਇਆ ਸੀ..ਪਰ ਹੁਣ ਓੁਹਨਾ ਦੀ ਲਾਇਨ ਦੇ ਅੰਦਰ ਸੈਟ ਹੋ ਗਿਆ..ਬੁੱਝੋ ਕੋਣ....

12/10/2025

ਸੋ ਸਾਲ ਪੂਰੇ ਹੋਣ ਤੇ Rss ਨੇ ਭਵਾਨੀਗੜ ਚ ਮਨਾਇਆ ਸ੍ਰੀ ਵਿਜੈਦਸ਼ਮੀ ਓੁਤਸਵ...

Sad News : ਸੁਨਾਮ 'ਚ ਸੱਪ ਦੇ ਡੰਗਣ ਨਾਲ ਦੋ ਮਾਸੂਮਾਂ ਦੀ ਮੌਤ, ਇਲਾਕੇ 'ਚ ਸਹਿਮ ਦਾ ਮਾਹੌਲ
12/10/2025

Sad News : ਸੁਨਾਮ 'ਚ ਸੱਪ ਦੇ ਡੰਗਣ ਨਾਲ ਦੋ ਮਾਸੂਮਾਂ ਦੀ ਮੌਤ, ਇਲਾਕੇ 'ਚ ਸਹਿਮ ਦਾ ਮਾਹੌਲ

Address

Bhawanigarh

Alerts

Be the first to know and let us send you an email when Malwa mve tv posts news and promotions. Your email address will not be used for any other purpose, and you can unsubscribe at any time.

Contact The Business

Send a message to Malwa mve tv:

Share