News Today Punjab

News Today Punjab ਮਾਲਕ ਸਭ ਤੇ ਮਿਹਰ ਕਰੇ ਕਰੋ ਲਾਇਕ
ਵੱਖ-ਵੱਖ ਸ਼ਹ?

06/11/2025

ਮਾਹੌਲ ਤਨਾਅ ਪੂਰਨ ਪਰਾਲੀ ਦੀ ਅੱਗ ਨੂੰ ਬੁਝਾਉਣ ਜਾ ਰਹੇ ਪੁਲਿਸ ਅਧਿਕਾਰੀਆਂ ਦੀ ਕਾਰ ਦਾ ਕਿਸਾਨਾਂ ਵਲੋਂ ਕੀਤਾ ਘਿਰਾਓ

05/11/2025

ਪਾਤਸ਼ਾਹੀ ਨੋਵੀ ਭਵਾਨੀਗੜ ਵਿਖੇ ਸ਼ਰਧਾ ਨਾਲ ਮਨਾਇਆ ਗੁਰੂ ਪਰਬ..ਸਾਬਕਾ ਕੈਬਨਿਟ ਮੰਤਰੀ ਸਿੰਗਲਾ ਨੇ ਭਰੀ ਹਾਜਰੀ..

04/11/2025

ਸ਼ਹਿਰ ਦੇ ਵੱਖ ਵੱਖ ਹਿੱਸਿਆ ਚ ਲੰਗਰਾਂ ਦੀ ਧੂੰਮ..ਹਿੰਦੂ.ਮੁਸਲਿਮ.ਇਸਾਈ ਸਾਰੇ ਵਰਗਾਂ ਨੇ ਕੀਤਾ ਸੁਆਗਤ....

03/11/2025

ਤਲਵੰਡੀ ਚੋਧਰੀਆ ਨੇੜੇ ਗੱਠਾ ਵਾਲੀ ਟਰਾਲੀ ਨੂੰ ਲੱਗੀ ਅੱਗ

03/11/2025

ਸੰਗਰੂਰ ਪੁਲਸ ਹੱਥ ਵੱਡੀ ਸਫਲਤਾ..ਇੱਕ ਸੋ ਅੱਸੀ ਮੋਬਾਇਲ ਬਰਾਮਦ ਕਰ ਮਾਲਕਾਂ ਨੂੰ ਸੋਪੇ..ਤੇ ਫੇਰ ਜਦੋ ਚੋਰੀ ਹੋਇਆ ਮੋਬਾਇਲ ਵੀ ਬੋਲਦੈ..ਮੈ ਇਥੇ ਹਾ..

03/11/2025

ਪਾਤਸ਼ਾਹੀ ਪਹਿਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਦੀਆਂ ਭਵਾਨੀਗੜ ਚ ਤਿਆਰੀਆ ਅੰਤਿਮ ਪੜਾਅ ਤੇ..ਕੱਲ ਨੁੰ ਨਗਰ ਕੀਰਤਨ..ਕਹਿੜੇ ਕਹਿੜੇ ਪ੍ਰੋਗਰਾਮ..ਕਿੰਨੇ ਵਜੇ..ਸ਼ਹਿਰ ਚ ਰੋਣਕਾਂ..

02/11/2025

ਸੁੰਦਰ ਇਨਕਲੇਵ ਸੰਗਰੂਰ ਵਿਖੇ ਮੁਫਤ ਮੈਡੀਕਲ ਚੈਕਅਪ ਕੈਪ..ਮਰਹੂਮ ਸੰਤ ਰਾਮ ਸਿੰਗਲਾ ਯਾਦਗਾਰੀ ਟਰੱਸਟ ਵਲੋ ਕੀਤੇ ਜਾ ਰਹੇ ਅਪਰਾਲੇ...

01/11/2025

ਟਰੱਕ ਯੂਨੀਅਨ ਭਵਾਨੀਗੜ ਦੇ ਕੋਲ ਥਾਣੇ ਨੂੰ ਜਾਦੇ ਰਾਹ ਤੇ ਬਿਜਲੀ ਦੀ ਮੋਟੀ ਤਾਰ ਢਿੱਲੀ ਹੋਕੇ ਬਹੁਤ ਨੀਵੀ ਹੋ ਚੁੱਕੀ ਹੈ ਸੋ ਬਚਾਅ ਕੇ ਲੰਘੋ

31/10/2025

ਭਵਾਨੀਗੜ ਚ ਸੜਕ ਤੇ ਰੁਲਦੇ ਬਜੁਰਗ ਨੂੰ ਦੇਖ ਸਮਾਜਸੇਵੀ ਆਏ ਅੱਗੇ

30/10/2025

ਕੀ ਇਹ ਗੱਲ ਸੱਚ ਹੈ..ਪੰਜਾਬ ਚ ਇਸ ਨੂੰ ਕੀ ਕਹਿੰਦੇ ਨੇ..

30/10/2025

ਵਿਦੇਸ਼ਾ ਚ ਨਾਲ ਕੰਮ ਕਰਦੇ ਭਰਾਵਾਂ ਦਾ ਵੀ ਮੋਹ ਹੋ ਹੀ ਜਾਦੈ..ਤੁਰ ਜਾਣ ਤੋ ਬਾਦ ਦਰਦ ਸਾਫ ਝਲਕਦੈ..ਤੇ ਇਹ ਦਰਦ ਸਿਰਫ ਪੰਜਾਬੀ ਹੀ ਮਹਿਸੁਸ ਕਰਦੇ ਨੇ..

30/10/2025

ਕੈਪਟਨ ਸਾਹਬ ਨੇ ਵੀ ਪਾ ਲਈ ਜੈਕਟ...ਭਾਜਪਾ ਨੂੰ ਹੁਲਾਰਾ ਦੇਣ ਲਈ ਵਿੱਢ ਲਈਆ ਤਿਆਰੀਆ ਤੇ ਅੱਗੋ ਮੈਨੂੰ ਵੀ ਫੋਟੋ ਖਿਚਵਾਓੁਣ ਦਾ ਪੂਰਾ ਸ਼ੋਕ..

Address

Old Bus Stand Near Baba Peer
Bhawanigarh
148026

Alerts

Be the first to know and let us send you an email when News Today Punjab posts news and promotions. Your email address will not be used for any other purpose, and you can unsubscribe at any time.

Contact The Business

Send a message to News Today Punjab:

Share